17.5 C
Toronto
Tuesday, September 29, 2026
spot_img
Homeਪੰਜਾਬਸ੍ਰੀ ਆਨੰਦਪੁਰ ਸਾਹਿਬ ਨੇੜੇ ਬੱਸ ਰਾਹਗੀਰਾਂ 'ਤੇ ਚੜ੍ਹੀ

ਸ੍ਰੀ ਆਨੰਦਪੁਰ ਸਾਹਿਬ ਨੇੜੇ ਬੱਸ ਰਾਹਗੀਰਾਂ ‘ਤੇ ਚੜ੍ਹੀ

ਸ੍ਰੀ ਆਨੰਦਪੁਰ ਸਾਹਿਬ ਨੇੜੇ ਬੱਸ ਰਾਹਗੀਰਾਂ ‘ਤੇ ਚੜ੍ਹੀਤਿੰਨ ਵਿਅਕਤੀਆਂ ਦੀ ਮੌਤ
ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼
ਅੱਜ ਸਵੇਰੇ ਨੰਗਲ – ਸ੍ਰੀ ਆਨੰਦਪੁਰ ਸਾਹਿਬ ਮਾਰਗ ‘ਤੇ ਸਥਿਤ ਕਸਬਾ ਭਨੁੱਪਲੀ ਨਜ਼ਦੀਕ ਪੈਂਦੇ ਪਿੰਡ ਗੱਗ ਕੋਲ ਨੰਗਲ ਵੱਲੋਂ ਆ ਰਹੀ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੀ ਬੱਸ ਰਾਹਗੀਰਾਂ ‘ਤੇ ਚੜ੍ਹ ਗਈ। ਇਸ ਸੜਕ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਇਕ ਮਹਿਲਾ ਵੀ ਸ਼ਾਮਲ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

RELATED ARTICLES
POPULAR POSTS