15.8 C
Toronto
Tuesday, September 15, 2026
spot_img
Homeਪੰਜਾਬਨਾਕੇ 'ਤੇ ਡਿਊਟੀ ਕਰਦੇ ਏ.ਐੱਸ.ਆਈ. ਦੀ ਗੋਲੀ ਲੱਗਣ ਨਾਲ ਮੌਤ

ਨਾਕੇ ‘ਤੇ ਡਿਊਟੀ ਕਰਦੇ ਏ.ਐੱਸ.ਆਈ. ਦੀ ਗੋਲੀ ਲੱਗਣ ਨਾਲ ਮੌਤ

ਨਾਕੇ ‘ਤੇ ਡਿਊਟੀ ਕਰਦੇ ਏ.ਐੱਸ.ਆਈ. ਦੀ ਗੋਲੀ ਲੱਗਣ ਨਾਲ ਮੌਤਕਰੋਨਾ ਮਹਾਂਮਾਰੀ ਕਾਰਨ ਲਗਾਇਆ ਗਿਆ ਸੀ ਨਾਕਾ
ਚੰਡੀਗੜ੍ਹ/ਬਿਊਰੋ ਨਿਊਜ਼
ਹਰਿਆਣਾ-ਪੰਜਾਬ ਦੇ ਨਾਕੇ ‘ਤੇ ਡਿਊਟੀ ਕਰ ਰਹੇ ਇੱਕ ਏ.ਐੱਸ.ਆਈ. ਦੀ ਗੋਲੀ ਚੱਲਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮੂਨਕ ਨੇੜੇ ਪੈਂਦੀ ਹਰਿਆਣਾ-ਪੰਜਾਬ ਦੀ ਹੱਦ ‘ਤੇ ਕੋਰੋਨਾ ਮਹਾਂਮਾਰੀ ਕਾਰਨ ਲਾਏ ਨਾਕੇ ਉਤੇ ਕਿਸ਼ਨ ਦੇਵ ਪੁੱਤਰ ਗੁਰਦੇਵ ਸਿੰਘ ਪਿੰਡ ਸੇਖੂਵਾਸ ਸਵੇਰੇ ਹੀ ਡਿਊਟੀ ਦੇਣ ਲਈ ਆਇਆ ਸੀ।ઠ ਇਸ ਦੌਰਾਨ ਉਹ ਬਾਥਰੂਮ ਕਰਨ ਲਈ ਨਾਕੇ ਦੇ ਸਾਹਮਣੇ ਪਸ਼ੂਆਂ ਵਾਲੇ ਘਰ ਦੇ ਅੰਦਰ ਗਿਆ ਸੀ, ਜਿੱਥੇ ਕਿ ਗੋਲੀ ਚੱਲਣ ਕਾਰਨ ਉਸ ਦੀ ਮੌਤ ਹੋ ਗਈ। ਹਾਲਾਂਕਿ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਨੇ ਇਸ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।

RELATED ARTICLES
POPULAR POSTS