2.6 C
Toronto
Friday, November 7, 2025
spot_img
Homeਕੈਨੇਡਾਪਿੰਡ ਰੰਧਾਵਾ ਮਸੰਦਾਂ ਦੀ ਸੰਗਤ ਵਲੋਂ ਗੁਰਦੁਆਰਾ ਸਿੰਘ ਸਭਾ ਰੈਕਸਡੇਲ ਵਿਖੇ ਸ੍ਰੀ...

ਪਿੰਡ ਰੰਧਾਵਾ ਮਸੰਦਾਂ ਦੀ ਸੰਗਤ ਵਲੋਂ ਗੁਰਦੁਆਰਾ ਸਿੰਘ ਸਭਾ ਰੈਕਸਡੇਲ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ 29 ਨੂੰ

logo-2-1-300x105ਬਰੈਂਪਟਨ : ਪਿੰਡ ਰੰਧਾਵਾ ਮਸੰਦਾਂ ਦੀ ਸਮੂਹ ਸੰਗਤ ਵਲੋਂ ਸਰਬਤ ਦੇ ਭਲੇ ਲਈ 29 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਰੈਕਸਡੇਲ ਵਿਖੇ ਸਵੇਰੇ 10.00 ਵਜੇ ਤੋਂ 12.00 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਜਾ ਰਹੇ ਹਨ। ਸਮੂਹ ਸੰਗਤ ਅਤੇ ਪਿੰਡ ਵਾਸੀਆਂ ਨੂੰ ਆਪਣੇ ਪਰਿਵਾਰਾਂ ਸਮੇਤ ਪਹੁੰਚਣ ਦੀ ਜੋਦੜੀ ਕੀਤੀ ਜਾਂਦੀ ਹੈ ਤਾਂ ਕਿ ਗੁਰੂ ਜਸ ਨਾਲ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ। ਹੋਰ ਜਾਣਕਾਰੀ ਲਈ ਅਮਰ ਸਿੰਘ ਰੰਧਾਵਾ 416-675-5970 ਜਾਂ ਰਣਜੀਤ ਸਿੰਘ  416-742-4168 ‘ਤੇ ਫੋਨ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS