19.4 C
Toronto
Tuesday, August 25, 2026
spot_img
Homeਭਾਰਤ'ਡੋਪ ਸ਼ੋਪ' ਗਾਉਣ ਵਾਲੇ ਪੰਜਾਬੀ ਗਾਇਕ ਦੀਪ ਮਨੀ 'ਤੇ ਹੋਇਆ ਬਲਾਤਕਾਰ ਦਾ...

‘ਡੋਪ ਸ਼ੋਪ’ ਗਾਉਣ ਵਾਲੇ ਪੰਜਾਬੀ ਗਾਇਕ ਦੀਪ ਮਨੀ ‘ਤੇ ਹੋਇਆ ਬਲਾਤਕਾਰ ਦਾ ਪਰਚਾ

‘ਡੋਪ ਸ਼ੋਪ’ ਗਾਉਣ ਵਾਲੇ ਪੰਜਾਬੀ ਗਾਇਕ ਦੀਪ ਮਨੀ ‘ਤੇ ਹੋਇਆ ਬਲਾਤਕਾਰ ਦਾ ਪਰਚਾਵਿਆਹ ਦਾ ਝਾਂਸਾ ਦੇ ਕੇ ਜਬਰ ਜਿਨਾਹ ਦੇ ਲੱਗੇ ਇਲਜ਼ਾਮ
ਨਵੀਂ ਦਿੱਲੀ/ਬਿਊਰੋ ਨਿਊਜ਼
ਹਨੀ ਸਿੰਘ ਦੇ ਸੰਗੀਤ ਵਾਲੇ ਮਸ਼ਹੂਰ ਗੀਤ ‘ਡੋਪ ਸ਼ੋਪ’ ਨਾਲ ਮਸ਼ਹੂਰ ਹੋਏ ਅਮਨਦੀਪ ਸਿੰਘ ???????ਉਰਫ ਦੀਪ ਮਨੀ ਉਤੇ ਦਿੱਲੀ ਵਿਚ ਬਲਾਤਕਾਰ ਦੇ ਦੋਸ਼ਾਂ ਤਹਿਤ ਪਰਚਾ ਦਰਜ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਕ ਈਵੈਂਟ ਮੈਨੇਜਮੈਂਟ ਨਾਲ ਸਬੰਧਤ ਲੜਕੀ ਨੇ ਉਸ ਖਿਲਾਫ ਸ਼ਿਕਾਇਤ ਕਰਵਾਈ ਹੈ। ਲੜਕੀ ਨੇ ਦੱਸਿਆ ਕਿ ਗਾਇਕ ਵੱਲੋਂ ਉਸ ਨੂੰ ਐਲਬਮ ਵਿਚ ਰੋਲ ਦੇਣ ਦੇ ਦਾਅਵੇ ਕੀਤੇ ਗਏ ਸਨ ਅਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜ਼ਬਰ ਜਿਨਾਹ ਕੀਤਾ ਗਿਆ। ਪੁਲਿਸ ਨੇ ਲੜਕੀ ਦੇ ਬਿਆਨ: ਦੇ ਅਧਾਰ ‘ਤੇ ਪੌਪ ਗਾਇਕ ‘ਤੇ ਕੇਸ ਦਰਜ ਕਰ ਲਿਆ ਹੈ।

RELATED ARTICLES
POPULAR POSTS