9.4 C
Toronto
Thursday, September 24, 2026
spot_img
Homeਪੰਜਾਬਕੈਪਟਨ ਅਮਰਿੰਦਰ ਪੰਜ ਦਿਨਾਂ ਲਈ ਹਿਮਾਚਲ ਦੀਆਂ ਠੰਡੀਆਂ ਵਾਦੀਆਂ 'ਚ ਗਏ

ਕੈਪਟਨ ਅਮਰਿੰਦਰ ਪੰਜ ਦਿਨਾਂ ਲਈ ਹਿਮਾਚਲ ਦੀਆਂ ਠੰਡੀਆਂ ਵਾਦੀਆਂ ‘ਚ ਗਏ

ਕੈਪਟਨ ਅਮਰਿੰਦਰ ਪੰਜ ਦਿਨਾਂ ਲਈ ਹਿਮਾਚਲ ਦੀਆਂ ਠੰਡੀਆਂ ਵਾਦੀਆਂ ‘ਚ ਗਏਅੱਜ 21 ਮਈ ਨੂੰ ਸੀ ਅਰੂਸਾ ਆਲਮ ਦਾ ਜਨਮ ਦਿਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਂਤ ਵਾਤਾਵਰਣ ਵਿਚ ਹਿਮਾਚਲ ਦੀਆਂ ਵਾਦੀਆਂ ਵਿਚ ਪਹੁੰਚੇ ਹੋਏ ਹਨ। ਕੈਪਟਨ ਅਮਰਿੰਦਰ ਇਨੀਂ ਦਿਨੀਂ ਪੰਜ ਦਿਨਾਂ ਦੀ ਛੁੱਟੀ ‘ਤੇ ਹਿਮਾਚਲ ਦੇ ਮਨਾਲੀ ਸ਼ਹਿਰ ‘ਚ ਹਨ। ਖਾਸ ਗੱਲ ਇਹ ਵੀ ਹੈ ਕਿ ਅੱਜ 21 ਮਈ ਨੂੰ ਕੈਪਟਨ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਦਾ ਜਨਮ ਦਿਨ ਵੀ ਹੈ। ਕੈਪਟਨ ਅਰੂਸਾ ਦਾ ਜਨਮ ਦਿਨ ਜ਼ਿਆਦਾਤਰ ਪਹਾੜੀ ਵਾਦੀਆਂ ਵਿਚ ਹੀ ਮਨਾਉਂਦੇ ਹਨ। ਪਿਛਲੇ ਸਾਲ ਵੀ ਕੈਪਟਨ ਨੇ ਅਰੂਸਾ ਆਲਮ ਦਾ ਜਨਮ ਦਿਨ ਸ਼ਿਮਲਾ ਤੋਂ 16 ਕਿਲੋਮੀਟਰ ਦੂਰ ਮਸ਼ੋਬਰਾ ਦੇ ਫਰੀਦਕੋਟ ਹਾਊਸ ਵਿਚ ਮਨਾਇਆ ਸੀ।

RELATED ARTICLES
POPULAR POSTS