26.3 C
Toronto
Sunday, September 13, 2026
spot_img
Homeਪੰਜਾਬਵਿੱਤ ਮੰਤਰੀ ਪਰਮਿੰਦਰ ਢੀਂਡਸਾ ਦਾ ਫੇਸਬੁੱਕ ਹੈਕ, ਸ਼ਿਕਾਇਤ ਕਰਾਈ ਦਰਜ

ਵਿੱਤ ਮੰਤਰੀ ਪਰਮਿੰਦਰ ਢੀਂਡਸਾ ਦਾ ਫੇਸਬੁੱਕ ਹੈਕ, ਸ਼ਿਕਾਇਤ ਕਰਾਈ ਦਰਜ

ਵਿੱਤ ਮੰਤਰੀ ਪਰਮਿੰਦਰ ਢੀਂਡਸਾ ਦਾ ਫੇਸਬੁੱਕ ਹੈਕ, ਸ਼ਿਕਾਇਤ ਕਰਾਈ ਦਰਜਢੀਂਡਸਾ ਨੇ ਹੈਕਰਾਂ ਵਲੋਂ ਮਾੜੇ ਕੰਟੈਂਟ ਪੋਸਟ ਕਰਨ ‘ਤੇ ਕੀਤਾ ਅਫਸੋਸ ਜ਼ਾਹਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਫੇਸਬੁੱਕ ਖਾਤਾ ਹੈਕ ਹੋ ਗਿਆ ਹੈ। ਢੀਂਡਸਾ ਨੇ ਇਸ ਸਬੰਧੀ ਸਾਈਬਰ ਕ੍ਰਾਈਮ ਸੈੱਲ ਕੋਲ ਇਕ ਸ਼ਿਕਾਇਤ ਵੀ ਦਰਜ ਕਰਾਈ ਹੈ।ઠਹੈਕਰਾਂ ਵਲੋਂ ਢੀਂਡਸਾ ਦੇ ਖਾਤੇ ਤੇ ਕੁੱਝ ਅਪੱਤੀਜਨਕ ਪੋਸਟਾਂ ਵੀ ਪੋਸਟ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਢੀਂਡਸਾ ਨੇ ਮਾਫ਼ੀ ਮੰਗੀ ਹੈ। ਉਨ੍ਹਾਂ ਨੇ ਮੁਆਫੀ ਮੰਗਦਿਆਂ ਕਿਹਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਉਨ੍ਹਾਂ ਦਾ ਖਾਤਾ ਹੈਕ ਕਰ ਲਿਆ ਹੈ ਤੇ ਉਹ ਇਸ ਘਟੀਆ ਕਾਰਵਾਈ ਦੀ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਦੋਸ਼ੀ ਦੀ ਪਛਾਣ ਕਰਕੇ ਉਸ ਨੂੰ ਕਾਨੂੰਨ ਅਨੁਸਾਰ ਢੁਕਵੀਂ ਸਜ਼ਾ ਮਿਲੇਗੀ।

RELATED ARTICLES
POPULAR POSTS