16.4 C
Toronto
Saturday, September 12, 2026
spot_img
Homeਪੰਜਾਬਚੰਨੀ ਨੇ ਕਿਹਾ, ਖਹਿਰਾ ਮੇਰੇ ਨਾਲ ਚੱਲੇ ਦਰਬਾਰ ਸਾਹਿਬ ਚੁੱਕਦੇ ਹਾਂ ਸਹੁੰ

ਚੰਨੀ ਨੇ ਕਿਹਾ, ਖਹਿਰਾ ਮੇਰੇ ਨਾਲ ਚੱਲੇ ਦਰਬਾਰ ਸਾਹਿਬ ਚੁੱਕਦੇ ਹਾਂ ਸਹੁੰ

ਚੰਨੀ ਨੇ ਕਿਹਾ, ਖਹਿਰਾ ਮੇਰੇ ਨਾਲ ਚੱਲੇ ਦਰਬਾਰ ਸਾਹਿਬ ਚੁੱਕਦੇ ਹਾਂ ਸਹੁੰਚੰਡੀਗੜ੍ਹ/ਬਿਊਰੋ ਨਿਊਜ਼
ਸੁਖਪਾਲ ਖਹਿਰਾ ਵਲੋਂ ਰੇਤ ਮਾਫੀਆ ਨਾਲ ਸਬੰਧ ਹੋਣ ਦੇ ਚਰਨਜੀਤ ਚੰਨੀ ‘ਤੇ ਲਾਏ ਆਰੋਪਾਂ ਦਾ ਜਵਾਬ ਦਿੰਦਿਆਂ ਚੰਨੀ ਨੇ ਆਖਿਆ ਕਿ ਮੈਂ ਆਪਣੇ ਜਵਾਕਾਂ ਸਮੇਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾ ਕੇ ਸਹੁੰ ਚੁੱਕਣ ਲਈ ਤਿਆਰ ਹਾਂ ਕਿ ਮੇਰਾ ਰੇਤ ਮਾਫੀਆ ਨਾਲ ਕੋਈ ਵੀ ਸਬੰਧ ਨਹੀਂ ਹੈ। ਚੰਨੀ ਨੇ ਨਾਲ ਹੀ ਆਖਿਆ ਕਿ ਮੈਂ ਦਰਬਾਰ ਸਾਹਿਬ ਜਾਣ ਲਈ ਤਿਆਰ ਹਾਂ ਸੁਖਪਾਲ ਖਹਿਰਾ ਵੀ ਆ ਜਾਵੇ, ਉਥੇ ਜਾ ਕੇ ਸਹੁੰ ਚੁੱਕਦੇ ਹਾਂ।

RELATED ARTICLES
POPULAR POSTS