12.7 C
Toronto
Wednesday, October 7, 2026
spot_img
Homeਭਾਰਤਮੈਨੂੰ ਕੋਈ ਹੱਥ ਨਾ ਲਗਾਏ : ਹਨੀਪ੍ਰੀਤ

ਮੈਨੂੰ ਕੋਈ ਹੱਥ ਨਾ ਲਗਾਏ : ਹਨੀਪ੍ਰੀਤ

ਮੈਨੂੰ ਕੋਈ ਹੱਥ ਨਾ ਲਗਾਏ : ਹਨੀਪ੍ਰੀਤਜ਼ਿਆਦਾਤਰ ਸਵਾਲਾਂ ਦਾ ਨਹੀਂ ਦਿੱਤਾ ਜਵਾਬ
ਪੰਚਕੂਲਾ/ਬਿਊਰੋ ਨਿਊਜ਼
ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਰਾਜ਼ਦਾਰ ਅਤੇ ਪੰਚਕੂਲਾ ਵਿਚ ਹੋਏ ਦੰਗਿਆਂ ਦੀ ਆਰੋਪੀ ਹਨੀਪ੍ਰੀਤ ਇੰਸਾਂ ਹਰਿਆਣਾ ਪੁਲਿਸ ਦੀ ਐਸਆਈਟੀ ਟੀਮ ਨੂੰ ਪੁੱਛਗਿੱਛ ਦੌਰਾਨ ਮੱਦਦ ਨਹੀਂ ਕਰ ਰਹੀ। ਉਸ ਨੇ ਪੁਲਿਸ ਅਫਸਰਾਂ ਨੂੰ ਕਿਹਾ ਕਿ ਮੈਨੂੰ ਕੋਈ ਹੱਥ ਵੀ ਨਾ ਲਗਾਏ। ਇਕ ਪੁਲਿਸ ਅਫਸਰ ਨੇ ਕਿਹਾ ਕਿ ਅਸੀਂ ਕੁਝ ਨਹੀਂ ਕਰਾਂਗੇ, ਪਰ ਮਹਿਲਾ ਅਫਸਰ ਗੱਲ ਵੀ ਕਰੇਗੀ, ਪੁੱਛਗਿੱਛ ਵੀ ਕਰੇਗੀ ਅਤੇ ਹੱਥ ਵੀ ਲਗਾਏਗੀ। ਪੁਲਿਸ ਵਲੋਂ ਪੁੱਛੇ ਗਏ ਜ਼ਿਆਦਾਤਰ ਸਵਾਲਾਂ ਦਾ ਜਵਾਬ ਹਨੀਪ੍ਰੀਤ ਨੇ ਨਹੀਂ ਦਿੱਤਾ।

 

RELATED ARTICLES
POPULAR POSTS