ਵੀ ਪੇਸ਼ ਕਰਦੇ ਹਨ ਵੀ ਐਪ ’ਤੇ ਵਧੀਆ ਆੱਫਰ ‘ਰੀਚਾਰਜ ਐਂਡ ਫਲਾਈ’
ਚੰਡੀਗੜ/ਲੁਧਿਆਣਾ: ਤਿਉਹਾਰਾਂ ਦੇ ਸੀਜ਼ਨ ਵਿੱਚ ਖੁਸ਼ੀਆਂ ਨੂੰ ਹੋਰ ਜ਼ਿਆਦਾ ਵਧਾਉਂਦੇ ਹੋਏ ਮੰਨੇ-ਪ੍ਰਮੰਨੇ ਦੂਰਸੰਚਾਰ ਦੀਆਂ ਸੇਵਾਵਾਂ ਦੇਣ ਵਾਲੇ ਵੀ ਨੇ ਅੱਜ ਈਜ਼ ਮਾਈ ਟਿ੍ਰਪ ਦੇ ਸਹਿਯੋਗ ਨਾਲ ਆਪਣੇ ਪ੍ਰੀਪੇਡ ਗਾਹਕਾਂ ਲਈ ਵਿਸ਼ੇਸ਼ ਲੈਲੀਬ੍ਰੇਟਰੀ ਆਫਰ ‘ਰੀਚਾਰਜ ਐਂਡ ਫਲਾਈ’ ਹੈ।
ਇਸ ਪੇਸ਼ਕਸ਼ ਦੇ ਤਹਿਤ, 26 ਤੋਂ 30 ਸਤੰਬਰ 2023 ਦੇ ਵਿੱਚ ਵੀ ਐਪ ਰਾਹੀਂ ਰੀਚਾਰਜ ਕਰਨ ਵਾਲੇ ਵੀ ਦੇ ਗਾਹਕਾਂ ਨੂੰ ਹਰ ਘੰਟੇ 5000 ਰੁਪਏ ਤੱਕ ਦੀ ਇੱਕ ਮੁਫ਼ਤ ਡੋਮਿਸਟਕ ਫਲਾਈਟ ਟਿਕਟ ਜਿੱਤਣ ਦਾ ਮੌਕਾ ਮਿਲੇਗਾ, ਵਿਕਲਪਕ ਤੌਰ ’ਤੇ ਯੂਜਰ ਜ਼ਿਆਦਾ ਕੀਮਤ ਦੀ ਫਲਾਈਟ ਟਿਕਟ ਬੁੱਕ ਕਰਕੇ 5000 ਰੁਪਏ ਦਾ ਡਿਸਕਾਊਂਟ ਪ੍ਰਾਪਤ ਕਰ ਸਕਦੇ ਹਨ।
ਨਾਲ ਹੀ 5 ਦਿਨਾਂ ਦੀ ਆਫਰ ਦੀ ਮਿਆਦ ਦੇ ਦੌਰਾਨ, ਉਪਭੋਗਤਾ ਇੰਟਰਨੈੱਟ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਉਣ ਦੇ ਯੋਗ ਹੋਣਗੇ ਕਿਉਂਕਿ ਵੀ ਲੈ ਕੇ ਆਏ ਹਨ ਵੀ ਐਪ ਦੁਆਰਾ ਚੁਣੇ ਗਏ ਰੀਚਾਰਜ ਕਰਨ ’ਤੇ ਬਿਨਾਂ ਕਿਸੇ ਵਾਧੂ ਕੀਮਤ ਦੇ 50 ਜੀਬੀ ਤੱਕ ਡਾਟੇ ਦੇ ਲਾਭ। ਇਸ ਤੋਂ ਇਲਾਵਾ ਵੀ ਯੂਜਰ ਹੋਰ ਇਨਾਮਾਂ ਦੇ ਨਾਲ-ਨਾਲ ਫਲਾਈਟ ਟਿਕਟ ’ਤੇ ਈਜ਼ ਮਾਈ ਟਿ੍ਰਪ ਰਾਹੀਂ 4000 ਤੱਕ ਦੇ ਵਿਸ਼ੇਸ਼ ਡਿਸਕਾਊਂਟ ਕੂਪਨ ਵੀ ਜਿੱਤ ਸਕਦੇ ਹਨ।
ਵੀ ਐਪ ਦੁਆਰਾ ਜਿੰਨੇ ਜ਼ਿਆਦਾ ਰੀਚਾਰਜ ਕੀਤੇ ਜਾਣਗੇ, ਉਨਾਂ ਹੀ ਫਲਾਈਟ ਟਿਕਟ ਅਤੇ ਵਾਧੂ ਡਾਟਾ ਜਿੱਤਣ ਦੀ ਸੰਭਾਵਨਾ ਵਧਦੀ ਜਾਵੇਗੀ। ਉਪਰੋਕਤ ਆੱਫਰ ਵਿਸ਼ੇਸ਼ ਰੂਪ ਨਾਲ ਵੀ ਐਪ ’ਤੇ ਉਪਲਬੱਧ ਹਨ। ਐਪ ਡਾਊਨਲੋਡ ਕਰਨ ਲਈ ਕਲਿੱਕ ਕਰੋ: