18.3 C
Toronto
Sunday, July 19, 2026
spot_img
Homeਭਾਰਤਪੈਰਾਗਲਾਈਡਰਜ਼ ਤੇ ਏਅਰ ਬੈਲੂਨਾਂ 'ਤੇ ਪਾਬੰਦੀ

ਪੈਰਾਗਲਾਈਡਰਜ਼ ਤੇ ਏਅਰ ਬੈਲੂਨਾਂ ‘ਤੇ ਪਾਬੰਦੀ

ਨਵੀਂ ਦਿੱਲੀ: ਜੀ-20 ਮੀਟਿੰਗ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਕੌਮੀ ਰਾਜਧਾਨੀ ਵਿੱਚ 12 ਸਤੰਬਰ ਤਕ ਪੈਰਾਗਲਾਈਡਰਜ਼, ਹੈਂਗ ਗਲਾਈਡਰਜ਼ ਤੇ ਹੋਟ ਏਅਰ ਬੈਲੂਨ (ਗਰਮ ਹਵਾ ਵਾਲੇ ਗੁਬਾਰੇ) ਉਡਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਦਿੱਲੀ ਪੁਲਿਸ ਕਮਿਸ਼ਨਰ ਸੰਜੈ ਅਰੋੜਾ ਵੱਲੋਂ ਜਾਰੀ ਕੀਤੇ ਗਏ ਹਨ। ਇਸੇ ਦੌਰਾਨ ਪੁਲਿਸ ਨੇ ਵਿਦੇਸ਼ ਤੋਂ ਆਉਣ ਵਾਲੇ ਡੈਲੀਗੇਟਾਂ ਤੇ ਸੈਲਾਨੀਆਂ ਲਈ ਟਰੈਫਿਕ ਹੈਲਪ ਡੈਸਕ ਕਾਇਮ ਕੀਤਾ ਹੈ।

RELATED ARTICLES
POPULAR POSTS