14.5 C
Toronto
Monday, September 21, 2026
spot_img

Yearly Archives: 0

ਸੱਭਿਆਚਾਰ ਕਈ ਤੇ ਕਮਿਊਨਿਟੀ ਇੱਕ …

ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ਤੀਸਰੀ ਸਲਾਨਾ ਸਟਰੀਟ ਪਾਰਟੀ ਬੜੇ ਉਤਸ਼ਾਹ ਨਾਲ ਕੀਤੀ ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 29 ਅਗਸਤ ਨੂੰ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ...

ਸ੍ਰੀ ਕਿ੍ਰਸ਼ਨ ਜਨਮ ਅਸ਼ਟਮੀ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀਆਂ ਵਧਾਈਆਂ

ਪੰਜਾਬ ਦੇ ਮੁੱਖ ਮੰਤਰੀ ਮਾਨ ਵਲੋਂ ਵੀ ਜਨਮ ਅਸ਼ਟਮੀ ਦੀਆਂ ਸ਼ੁਭ ਕਾਮਨਾਵਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੂਹ...

ਕੰਪਿਊਟਰ ਮਾਹਿਰ ਕਿਰਪਾਲ ਸਿੰਘ ਪੰਨੂੰ ‘ਨੱਬਿਆਂ’ ਦੇ ਹੋਏ

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 30 ਅਗਸਤ ਨੂੰ ਕੰਪਿਊਟਰ ਮਾਹਿਰ ਕਿਰਪਾਲ ਸਿੰਘ ਪੰਨੂੰ, ਜਿਨ÷ ਾਂ ਨੇ ਆਪਣੀ ਸਖ਼ਤ ਮਿਹਨਤ ਨਾਲ ਜੀਵਨ ਦਾ ਆਖ਼ਰੀ ਪੜਾਅ...

‘ਕਾਕਰੋਚ ਜਨਤਾ ਪਾਰਟੀ’ 46 ਦਿਨਾਂ ਬਾਅਦ ਫਿਰ ਸੜਕ ’ਤੇ ਉਤਰੀ – ਸੀਜੇਪੀ ਦਾ ਪਾਰਲੀਮੈਂਟ ਸਟਰੀਟ ਥਾਣੇ ਦੇ ਬਾਹਰ ਧਰਨਾ

ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਵਿਚ ਮਾਰਚ ਕਰਨ ਦੇ 46 ਦਿਨਾਂ ਬਾਅਦ ਅੱਜ ਸ਼ੁੱਕਰਵਾਰ ਨੂੰ ‘ਕਾਕਰੋਚ ਜਨਤਾ ਪਾਰਟੀ’ (ਸੀਜੇਪੀ) ਫਿਰ ਤੋਂ ਸੜਕਾਂ ’ਤੇ ਉਤਰੀ ਹੈ। ਸੀਜੇਪੀ...

‘ਬਰਾਊਨ ਡਾਇਰੀਜ਼ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ ਸੁਰਿੰਦਰਜੀਤ ਕੌਰ ਦੀ ਪੁਸਤਕ ‘ਅੱਖੀ ਡਿੱਠਾ ਕਿਸਾਨ ਅੰਦੋਲਨ 2020-21’ ਬਾਰੇ ਹੋਈ ਵਿਚਾਰ-ਚਰਚਾ

ਕੈਲੇਡਨ/ਡਾ. ਝੰਡ : ਨੌਜੁਆਨ ਕਵੀਆਂ ਦੀ ਸੱਜਰੀ ਬਣੀ ਸਾਹਿਤਕ ਸੰਸਥਾ 'ਬਰਾਊਨ ਡਾਇਰੀਜ਼ ਸਾਡੀ ਮਹਿਫ਼ਲ ਪੰਜਾਬੀ ਸਾਹਿਤ ਸਭਾ ਟੋਰਾਂਟੋ' ਦੀ ਕੈਲੇਡਨ ਵਿਖੇ ਹੋਈ ਪਲੇਠੀ ਮੀਟਿੰਗ...

ਮਾਇਆਵਤੀ ਨੇ ਮੁੜ ਖੋਹਿਆ ਅਕਾਸ਼ ਆਨੰਦ ਕੋਲੋਂ ਰਾਸ਼ਟਰੀ ਕਨਵੀਨਰ ਦਾ ਅਹੁਦਾ

ਬਸਪਾ ਮੁਖੀ ਨੇ ਕਿਹਾ : ਆਕਾਸ਼ ਆਨੰਦ ਅਜੇ ਸਿਆਣਾ ਨਹੀਂ ਹੋਇਆ ਲਖਨਊ/ਬਿਊਰੋ ਨਿਊਜ਼ ਅਗਲੇ ਸਾਲ ਯਾਨੀ 2027 ਵਿਚ ਉਤਰ ਪ੍ਰਦੇਸ਼, ਪੰਜਾਬ ਅਤੇ ਕੁਝ ਹੋਰ ਸੂਬਿਆਂ ਵਿਚ...

ਅਮਰੀਕੀ ਗਰੀਨ ਕਾਰਡ ਦੀ ਉਡੀਕ ਕਰ ਰਹੇ ਭਾਰਤੀਆਂ ਨੂੰ ਰਾਹਤ – 1 ਅਕਤੂਬਰ ਤੋਂ ਨਵੇਂ ਸਲਾਨਾ ਵੀਜ਼ਾ ਨੰਬਰ ਮਿਲਣਗੇ

ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਵਿਚ ਸਥਾਈ ਨਿਵਾਸ ਯਾਨੀ ਗਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਭਾਰਤੀ ਪਰਿਵਾਰਾਂ ਦੇ ਲਈ ਸਤੰਬਰ ਦਾ ਵੀਜ਼ਾ ਬੁਲੇਟਿਨ ਰਾਹਤ ਲੈ ਕੇ ਆਇਆ...

ਸੀਐਮ ਮਾਨ ਦੀ ਘਰਵਾਲੀ ਖ਼ਿਲਾਫ਼ ਦੋਸ਼ਾਂ ਦੀ ਜਾਂਚ ਕੇਂਦਰੀ ਏਜੰਸੀ ਤੋਂ ਕਰਵਾਓ!

ਆਮ ਆਦਮੀ ਪਾਰਟੀ ਵਿਚੋਂ ਨਿਕਲਿਆ 5 ਕਰੋੜ ਦਾ ਭੂਤ ਮਰਨ ਦਾ ਨਾਂਅ ਹੀ ਨਹੀਂ ਲੈ ਰਿਹਾ। ਹਰ ਰੋਜ਼ ਕੋਈ ਨਾ ਕੋਈ ਪਾਰਟੀ ਜਾਂ ਵਿਅਕਤੀ...

BREAST CANCER

What is Breast Cancer? : Breast cancer is one of the most prevalent types of cancer affecting the Indian population. With its steadily climbing incidence...

HAL ਦੇ ਸ਼ੇਅਰ ਵਿੱਚ 3% ਦੀ ਤੇਜ਼ੀ, ਗੋਲਡਮੈਨ ਸੇਕਸ ਨੇ ਦਿੱਤੀ ਖਰੀਦਦਾਰੀ ਦੀ ਸਲਾਹ

ਨਵੀਂ ਦਿੱਲੀ/ਬਿਊਰੋ ਨਿਊਜ਼ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (ਐੱਚਏਐੱਲ) ਦੇ ਸ਼ੇਅਰ ਵਿੱਚ ਅੱਜ ਸ਼ੁੱਕਰਵਾਰ ਸਵੇਰੇ ਜ਼ੋਰਦਾਰ ਤੇਜ਼ੀ ਦੇਖਣ ਨੂੰ ਮਿਲੀ। ਸਵੇਰੇ 9 ਵੱਜ ਕੇ 43 ਮਿੰਟ ’ਤੇ...
- Advertisment -
Google search engine

Most Read