ਬਰੈਂਪਟਨ/ਡਾ. ਝੰਡ : ਕੈਂਸਰ ਵਰਗੀ ਨਾ-ਮੁਰਾਦ ਬੀਮਾਰੀ ਨਾਲ ਜੂਝਦਿਆਂ ਹੋਇਆਂ ਇਸ ਦਾ ਸੰਤਾਪ ਹੰਢਾ ਕੇ ਆਮ ਜੀਵਨ ਜੀਅ ਰਹੀ ਜੈਗ ਤੱਖ਼ਰ ਨੇ ਪਿਛਲੇ ਦਿਨੀਂ ਪੰਜਾਬੀ ਕਮਿਊਨਿਟੀ ਹੈੱਲਥ ਸਰਵਿਸਿਜ਼ ਸ਼ੁੱਕਰਵਾਰ ਵਾਲੇ ਸੀਨੀਅਰਜ਼ ਗਰੁੱਪ ਵਿਚ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਕੈਂਸਰ ਬੇਸ਼ਕ ਭਿਆਨਕ ਬੀਮਾਰੀ ਹੈ ਪਰ ਜੇਕਰ ਇਸ ਦਾ ਸਮੇਂ …
Read More »Daily Archives: December 8, 2023
ਪੀਐੱਸਬੀ ਸੀਨੀਅਰਜ਼ ਕਲੱਬ ਨੇ ਮਨਾਇਆ ‘ਮਲਟੀ-ਕਲਚਰਲ ਫੈੱਸਟੀਵਲ’
100 ਤੋਂ ਵਧੇਰੇ ਮੈਂਬਰਾਂ ਨੇ ਸਮਾਗਮ ਵਿਚ ਕੀਤੀ ਸ਼ਿਰਕਤ ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ ਬੈਂਕ ਦੇ ਸੇਵਾ-ਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸੰਸਥਾ ‘ਪੀਐੱਸਬੀ ਸੀਨੀਅਰਜ਼ ਕਲੱਬ’ ਵੱਲੋਂ ਬਰੈਂਪਟਨ ਦੇ ‘ਗੋਰ ਮੀਡੀਜ਼ ਕਮਿਊਨਿਟੀ ਸੈਂਟਰ’ ਵਿਚ ਮਲਟੀ-ਕਲਚਰਲ ਫੈੱਸਟੀਵਲ ਦਾ ਆਯੋਜਨ ਕੀਤਾ ਗਿਆ। ਕਲੱਬ ਦੇ 100 ਤੋਂ ਵਧੇਰੇ ਮੈਂਬਰਾਂ ਨੇ ਇਸ ਸਮਾਗਮ ਵਿਚ …
Read More »ਬਰੂਸ ਕਾਊਂਟੀ ਦੀ ਪੰਜਾਬੀ ਕਮਿਊਨਿਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼-ਪੁਰਬ ਧਾਰਮਿਕਤਾ ਤੇ ਦਾਨ ਦੇ ਰੂਪ ‘ਚ ਮਨਾਇਆ
ਬਰੈਂਪਟਨ/ਡਾ. ਝੰਡ : ਪ੍ਰਾਪਤ ਜਾਣਕਾਰੀ ਅਨੁਸਾਰ ਔਰੇਂਜਵਿਲ ਤੋਂ ਲੱਗਭੱਗ 150 ਕਿਲੋਮੀਟਰ ਦੂਰ ਬਰੂਸ ਕਾਊਂਟੀ ਵਿਚ ਪੰਜਾਬੀ ਕਮਿਊਨਿਟੀ ਵੱਲੋਂ ਹੋਰ ਕਮਿਊਨਿਟੀਆਂ ਨਾਲ ਮਿਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼-ਪੁਰਬ ਧਾਰਮਿਕ ਸ਼ਰਧਾ ਤੇ ਲੋੜਵੰਦਾਂ ਨੂੰ ਕੀਤੇ ਦਾਨ ਦੇ ਰੂਪ ਵਿਚ ਮਨਾਇਆ ਗਿਆ। ‘ਅੰਡਰਵੁੱਡ ਕਮਿਊਨਿਟੀ ਸੈਂਟਰ’ ਵਿਚ ਐਤਵਾਰ 26 ਨਵੰਬਰ ਨੂੰ …
Read More »ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ
ਵੱਡੀ ਗਿਣਤੀ ਸੰਗਤ ਨੇ ਗੁਰਦੁਆਰਾ ਸਾਹਿਬਾਨਾਂ ‘ਚ ਮੱਥਾ ਟੇਕਿਆ; ਅਲੌਕਿਕ ਜਲੌਅ ਸਜਾਏ ਤੇ ਦੀਪਮਾਲਾ ਕੀਤੀ ਗਈ ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 27 ਨਵੰਬਰ ਨੂੰ ਪੰਜਾਬ, ਚੰਡੀਗੜ੍ਹ ਅਤੇ ਦੇਸ਼ ਤੇ ਵਿਦੇਸ਼ਾਂ ਵਿਚ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ਵਿਚ ਸੰਗਤ …
Read More »ਭਾਰਤ ਦੇ ਪੰਜ ਸੂਬਿਆਂ ਦੀਆਂ ਚੋਣਾਂ ਦੇ ਨਤੀਜਿਆਂ ਦੇ ਅਰਥ
ਨਵੰਬਰ ਦੇ ਮਹੀਨੇ ਵਿਚ 5 ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਹੋਈਆਂ ਚੋਣਾਂ ਨੂੰ ਇਸ ਲਈ ‘ਸੈਮੀਫਾਈਨਲ’ ਕਿਹਾ ਜਾਂਦਾ ਰਿਹਾ ਸੀ, ਕਿਉਂਕਿ ਆਉਂਦੇ ਵਰ੍ਹੇ ਗਰਮੀਆਂ ਵਿਚ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਕੇਂਦਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਆਪਣੀਆਂ ਦੋ ਪਾਰੀਆਂ ਖ਼ਤਮ ਕਰਨ ਵਾਲੀ ਹੈ। …
Read More »‘ਈਕੋਸਿੱਖ’ ਸੰਗਠਨ ਨੇ 850 ਪਵਿੱਤਰ ਜੰਗਲ ਤਿਆਰ ਕੀਤੇ
ਲੁਧਿਆਣਾ ‘ਚ ਵੀ 1313 ਬੂਟੇ ਲਗਾ ਕੇ ਜੰਗਲ ਕੀਤਾ ਤਿਆਰ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਅਧਾਰਿਤ ਵਾਤਾਵਰਨ ਸਬੰਧੀ ਸਿੱਖ ਸੰਗਠਨ ‘ਈਕੋਸਿੱਖ’ ਨੇ 850 ‘ਪਵਿੱਤਰ ਜੰਗਲਾਂ’ ਵਿੱਚ ਬੂਟੇ ਦਾ ਲਾਉਣ ਦਾ ਕਾਰਜ ਪੂਰਾ ਕਰ ਲਿਆ ਹੈ। ਸੰਗਠਨ ਵੱਲੋਂ ਹੁਣ ਦੁਬਈ ਵਿੱਚ ਹੋਣ ਵਾਲੇ ਸੰਯੁਕਤ ਰਾਸ਼ਟਰ (ਯੂਐੱਨ) ਜਲਵਾਯੂ ਸਿਖਰ ਸੰਮੇਲਨ ਵਿੱਚ ਇਸ ਸਬੰਧੀ …
Read More »ਲਾਹੌਰ ‘ਚ ਭਾਰਤੀ ਸਿੱਖ ਯਾਤਰੀ ਪਰਿਵਾਰ ਨੂੰ ਲੁੱਟਣ ਵਾਲੇ ਗਰੋਹ ਦਾ ਸਰਗਨਾ ਗ੍ਰਿਫ਼ਤਾਰ
ਪ੍ਰਕਾਸ਼ ਪੁਰਬ ਮਨਾਉਣ ਲਈ ਇਹ ਪਰਿਵਾਰ ਗਿਆ ਸੀ ਪਾਕਿਸਤਾਨ ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਪੁਲਿਸ ਨੇ ਪੁਲਿਸ ਦੇ ਭੇਸ ਵਿੱਚ ਲਾਹੌਰ ਦੇ ਬਾਜ਼ਾਰ ‘ਚ ਸਿੱਖ ਯਾਤਰੀਆਂ ਨੂੰ ਲੁੱਟਣ ਵਾਲੇ ਲੁਟੇਰਿਆਂ ਦੇ ਸਰਗਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੁਟੇਰੇ ਭਾਰਤੀ ਸਿੱਖ ਪਰਿਵਾਰ ਤੋਂ 250,000 ਭਾਰਤੀ ਰੁਪਏ, 150,000 ਪਾਕਿਸਤਾਨੀ ਰੁਪਏ ਤੇ ਗਹਿਣੇ ਲੁੱਟ …
Read More »ਥਾਪਰ ਇੰਸਟੀਚਿਊਟ ਅਤੇ ਜਾਰਜ ਮੇਸਨ ਯੂਨੀਵਰਸਿਟੀ ਵਿਚਕਾਰ ਭਾਈਵਾਲੀ ਦੀ ਯੋਜਨਾ
ਚੰਡੀਗੜ੍ਹ/ ਬਿਊਰੋ ਨਿਊਜ਼ : ਆਈ.ਟੀ. ਉਦਯੋਗ ਟਾਈਕੂਨ ਅਤੇ 22ਵੀਂ ਸਦੀ ਦੇ ਸਾਫਟਵੇਅਰ ਸਲਿਊਸ਼ਨਜ਼ ਦੇ ਸੀਈਓ ਸ੍ਰੀ ਅਨਿਲ ਸ਼ਰਮਾ ਨੇ ਗਲੋਬਲ ਸਿੱਖਿਆ ਨੂੰ ਨਵਾਂ ਆਕਾਰ ਦਿੰਦੇ ਹੋਏ, ਥਾਪਰ ਇੰਸਟੀਚਿਊਟ ਅਤੇ ਜਾਰਜ ਮੇਸਨ ਯੂਨੀਵਰਸਿਟੀ ਦੇ ਵਿਚਕਾਰ ਇਕ ਸ਼ਾਨਦਾਰ ਸਹਿਯੋਗ ਦੀ ਯੋਜਨਾ ਬਣਾਈ ਹੈ। ਜਿਸ ਨਾਲ ਵਿਸ਼ਵ ਸਿੱਖਿਆ ਨੂੰ ਨਵਾਂ ਰੂਪ ਦਿੱਤਾ ਗਿਆ …
Read More »DMC&H Ludhiana’s NRI Family Medical Care Plan, A Peace Of Mind For NRIs
Dayanand Medical College and Hospital, Ludhiana Punjab’s initiative called “NRI Family Medical Care Plan” has come as ablessing for many. NRIs can avail of this plan for their Parents, Family members and Near & Dears to fulfill all their health-related needs and be relaxed while working out of the country. …
Read More »ਆਮ ਚੋਣਾਂ ਲਈ ‘ਇੰਡੀਆ’ ਗੱਠਜੋੜ ਨਾਲ ਮਿਲ ਕੇ ਕੰਮ ਕਰਾਂਗੇ: ਖੜਗੇ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਹਾਰ ‘ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਨ੍ਹਾਂ ਆਰਜ਼ੀ ਨਾਕਾਮੀਆਂ ਤੋਂ ਖੁਦ ਨੂੰ ਉਭਾਰੇਗੀ ਅਤੇ ਵਿਰੋਧੀ ਗੱਠਜੋੜ ‘ਇੰਡੀਆ’ ਦੀਆਂ ਪਾਰਟੀਆਂ ਨਾਲ ਮਿਲ ਕੇ ਅਗਲੀਆਂ ਲੋਕ ਸਭਾ ਚੋਣਾਂ ਲਈ …
Read More »