ਦੁਸਹਿਰਾ ਕੈਨੇਡਾ ਤੇ ਇੰਡੀਆ ਆਪਸ ਵਿੱਚ ਭਿੜਨ ਲੱਗੇ, ਰਾਵਣ ਨੂੰ ਫੂਕ ਕੇ ਦੁਸਹਿਰਾ ਹਾਂ ਮਨਾਈ ਜਾਂਦੇ, ਪਰ ਸਾਡੇ ਅੰਦਰਲਾ ਰਾਵਣ ਤਾਂ ਮਰਿਆ ਹੀ ਨਹੀਂ । 14 ਸਾਲਾਂ ਦਾ ਸ੍ਰੀ ਰਾਮ ਸੀ ਬਨਵਾਸ ਕੱਟਿਆ, ਦੁੱਖ ਵੈਸਾ ਤਾਂ ਅਸੀਂ ਕਦੇ ਜਰਿਆ ਹੀ ਨਹੀਂ । ਜੇਠ-ਹਾੜ੍ਹ ਦੀ ਧੁੱਪ ਨਾ ਵੀ ਚੁਭੀ ਉਸਨੂੰ, ਪੋਹ-ਮਾਘ …
Read More »Daily Archives: October 30, 2023
ਹੋਣਾ ਚਾਹੀਦਾ…
ਬਾਤ ਨੂੰ ਹੁੰਘਾਰਾ, ਡੁੱਬਦੇ ਨੂੰ ਕਿਨਾਰਾ, ਮੌਕਾ ਕੋਈ ਦੁਬਾਰਾ, ਦਿਲ ਨੂੰ ਸਹਾਰਾ, ਹੋਣਾ ਚਾਹੀਦਾ। ਗਾਇਕ ਦਾ ਰਿਆਜ, ਫੈਸ਼ਨ ਦਾ ਰਿਵਾਜ, ਨੇਕ ਕੰਮ ਕਾਜ, ਬਾਈਕਾਟ, ਦਾਜ, ਹੋਣਾ ਚਾਹੀਦਾ। ਲਾੜੇ ‘ਨਾ ਸਰਵਾਲਾ, ਘਰਵਾਲੀ ‘ਨਾ ਘਰਵਾਲਾ, ਖੇਤ ਦਾ ਰਖਵਾਲਾ, ਸਮਾਨ ਨੂੰ ਤਾਲਾ, ਹੋਣਾ ਚਾਹੀਦਾ। ਕੋਈ ਮੀਤ ਪਿਆਰਾ, ਅੱਖੀਆਂ ਦਾ ਤਾਰਾ, ਨਦੀ ਦਾ ਕਿਨਾਰਾ, …
Read More »