Breaking News
Home / 2023 / July / 28 (page 5)

Daily Archives: July 28, 2023

ਸ੍ਰੀਲੰਕਾ ‘ਚ ਸ਼ੁਰੂ ਹੋ ਸਕਦਾ ਹੈ ਭਾਰਤੀ ਰੁਪਏ ਦਾ ਇਸਤੇਮਾਲ

ਕੋਲੰਬੋ : ਆਰਥਿਕ ਤੰਗੀ ਨਾਲ ਜੂਝ ਰਹੇ ਸ੍ਰੀਲੰਕਾ ਵਿਚ ਭਾਰਤੀ ਰੁਪਏ ‘ਚ ਲੈਣ-ਦੇਣ ਸ਼ੁਰੂ ਹੋ ਸਕਦਾ ਹੈ। ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡਾਲਰ, ਯੂਰੋ ਅਤੇ ਯੇਨ ਤੋਂ ਬਾਅਦ ਅਸੀਂ ਰੁਪਏ ਨੂੰ ਵੀ ਲੈਣ-ਦੇਣ ਦੀ ਕਰੰਸੀ ਬਣਾਉਣ ‘ਤੇ ਵਿਚਾਰ ਕਰ ਰਹੇ ਹਾਂ। …

Read More »

‘ਚਿੜੀ’ ਦੀ ਥਾਂ ਹੁਣ ‘ਐਕਸ’ ਹੋਵੇਗਾ ਟਵਿੱਟਰ ਦਾ ਲੋਗੋ

ਨਿਊਯਾਰਕ/ਬਿਊਰੋ ਨਿਊਜ਼ : ਸੋਸ਼ਲ ਮੀਡੀਆ ਪਲੈਟਫਾਰਮ ‘ਟਵਿੱਟਰ’ ਹੁਣ ਆਪਣੇ ਲੋਗੋ ਲਈ ਪ੍ਰਸਿੱਧ ‘ਨੀਲੀ ਚਿੜੀ’ ਦੀ ਥਾਂ ਅੰਗਰੇਜ਼ੀ ਦੇ ‘ਐਕਸ’ ਅੱਖਰ ਦਾ ਇਸਤੇਮਾਲ ਕਰੇਗਾ। ਉਦਯੋਗਪਤੀ ਐਲਨ ਮਸਕ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਮਸਕ ਨੇ ਪਿਛਲੇ ਸਾਲ 44 ਅਰਬ ਡਾਲਰ ਵਿਚ ਟਵਿੱਟਰ ਨੂੰ ਖ਼ਰੀਦਿਆ ਸੀ। ਉਸ ਤੋਂ ਬਾਅਦ ਉਨ੍ਹਾਂ ਸਾਈਟ ਵਿਚ ਕਈ …

Read More »

ਗਰੀਬੀ ਅਤੇ ਪੰਜਾਬ

ਭਾਰਤ ਦੇ ਨੀਤੀ ਆਯੋਗ ਵਲੋਂ ਜਾਰੀ ਕੀਤੀ ਗਈ ਗਰੀਬੀ ਘਟਾਉਣ ਸੰਬੰਧੀ ਰਿਪੋਰਟ ਇਕ ਪਾਸੇ ਜਿੱਥੇ ਕੌਮੀ ਪੱਧਰ ‘ਤੇ ਉਮੀਦ ਦੀ ਕਿਰਨ ਜਗਾਉਂਦੀ ਦਿਖਾਈ ਦਿੰਦੀ ਹੈ, ਉੱਥੇ ਹੀ ਪੰਜਾਬ ਨੂੰ ਲੈ ਕੇ ਇਸ ਰਿਪੋਰਟ ਤੋਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਇਸ ਰਿਪੋਰਟ ਰਾਹੀਂ ਜਾਰੀ ਅੰਕੜਿਆਂ ਅਨੁਸਾਰ ਬੀਤੇ ਚਾਰ ਸਾਲਾਂ ‘ਚ ਬਿਨਾਂ …

Read More »

25 ਅਗਸਤ ਨੂੰ ਰਿਲੀਜ਼ ਹੋਵੇਗੀ ਪੰਜਾਬੀ ਫਿਲਮ

‘ਮਸਤਾਨੇ’ ਪੰਜਾਬੀ ਫਿਲਮ ‘ਮਸਤਾਨੇ’ ਦੇ ਪਹਿਲੇ ਪੋਸਟਰ ਅਤੇ ਟੀਜ਼ਰ ਰਿਲੀਜ਼ ਵਿੱਚ ਦਿਖਾਏ ਵੱਖਰੇ ਕਿਰਦਾਰ ਤੇ ਕਾਨਸੈਪਟ ਨੂੰ ਦਰਸ਼ਕਾਂ ਵੱਲੋਂ ਕੀਤਾ ਜਾ ਰਿਹਾ ਹੈ ਬੇਹੱਦ ਪਸੰਦ! ਪੰਜਾਬੀ ਫਿਲਮ ‘ਮਸਤਾਨੇ’ ਨੇ ਦਰਸ਼ਕਾਂ ਦੀ ਉਮੀਦ ਦਾ ਪੱਧਰ ਬਹੁਤ ਉੱਚਾ ਕੀਤਾ ਹੈ। ਦਰਸ਼ਕਾਂ ਨੇ ਸ਼ੁਰੂਆਤੀ ਪੋਸਟਰ ਅਤੇ ਟੀਜ਼ਰ ਨੂੰ ਸਕਾਰਾਤਮਕ ਹੁੰਗਾਰਾ ਦਿੱਤਾ ਅਤੇ ਫਿਲਮ …

Read More »

ਦਿਲਜੀਤ ਦੋਸਾਂਝ ਨੇ ‘ਪੰਜਾਬ 95’ ਦੀ ਪਹਿਲੀ ਝਲਕ ਨਾਲ ਪ੍ਰਸ਼ੰਸਕਾਂ ਨੂੰ ਕੀਤਾ ਖੁਸ਼

ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਫਿਲਮ ਦਾ ਹੋਵੇਗਾ ਪ੍ਰੀਮੀਅਰ ‘ਪੰਜਾਬ 95’ ਦੇ ਸਿਰਜਣਹਾਰਾਂ ਨੇ ਬਹੁਤ ਸਾਰੇ ਸੋਸ਼ਲ ਮੀਡੀਆ ਚੈਨਲਾਂ ‘ਤੇ ਫਿਲਮ ਦੇ ਪਹਿਲੇ-ਪੱਕੇ ਪੋਸਟਰ ਨੂੰ ਜਾਰੀ ਕਰਕੇ ਪ੍ਰਸ਼ੰਸਕਾਂ ਨੂੰ ਫਿਲਮ ਦੀ ਇੱਕ ਦਿਲਚਸਪ ਝਲਕ ਦਿੱਤੀ। ਦਿਲਜੀਤ ਦੋਸਾਂਝ ਦੇ ਦਿਲਚਸਪ ਪੋਸਟਰ ਅਤੇ ਦਿਲਚਸਪ ਇੰਸਟਾਗ੍ਰਾਮ ਸੰਦੇਸ਼ ਨੇ ਫਿਲਮ ਪ੍ਰਤੀ ਦਿਲਚਸਪੀ ਹੋਰ ਵਧਾ …

Read More »

ਹਿੰਦੁਸਤਾਨ ਜ਼ਿੰਦਾਬਾਦ ਹੈ …ਜ਼ਿੰਦਾਬਾਦ ਸੀ ਅਤੇ ਜ਼ਿੰਦਾਬਾਦ ਰਹੇਗਾ

11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫ਼ਿਲਮ ਗਦਰ-2 ਕਰੀਬ 2 ਦਹਾਕੇ ਪਹਿਲਾਂ ਆਈ ਫਿਲਮ ਗਦਰ ਇਕ ਪ੍ਰੇਮ ਕਥਾ ਨੇ ਲੋਕ ਦੇ ਦਿਲਾਂ ਦੇ ਵਿਚ ਪਿਆਰ ਦੀ ਅਨੋਖੀ ਮਿਸਾਲ ਪੈਦਾ ਕੀਤੀ ਸੀ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦਾ ਕਿਰਦਾਰ ਹਰ ਇਕ ਦੇ ਦਿਲ ਨੂੰ ਛੂਹਿਆ ਸੀ। ਗੱਲ ਕਰੀਏ ਅਗਰ …

Read More »

‘ਕੈਰੀ ਆਨ ਜੱਟਾ-3’ ਨੇ ਰਚਿਆ ਇਤਿਹਾਸ

100 ਕਰੋੜ ਦੇ ਕਲੱਬ ਵਿੱਚ ਹੋਈ ਦਾਖਲ ਪੰਜਾਬੀ ਸਿਨੇਮਾ ਵਿਚ ‘ਕੈਰੀ ਆਨ ਜੱਟਾ-3’ ਸਨਸਨੀ ਬਣ ਗਈ ਹੈ। 29 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ਵਲੋਂ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਗਿਆ ਹੈ। ਇਹ ਪੰਜਾਬੀ ਸਿਨੇਮਾ ਇਤਿਹਾਸ ਦੀ ਸਭ ਤੋਂ ਵੱਡੀ ਓਪਨਿੰਗ ਫਿਲਮ ਸੀ। ਹਾਲ ਹੀ ‘ਚ ਹਿੰਦੀ ਫਿਲਮਾਂ …

Read More »

ਐਨ ਆਰ ਆਈ ਫੈਮਿਲੀ ਮੈਡੀਕਲ ਕੇਅਰ ਪਲਾਨ

ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪੰਜਾਬ ਦੇ ਵਸਨੀਕ ਆਪਣੇ ਦੇਸ਼ ਤੋਂ ਬਾਹਰ ਕੰਮ ਕਾਰ ਦੇ ਸਿਲਸਿਲੇ ਵਿਚ ਵੱਸੇ ਹੋਏ ਹਨ ਜਿਸ ਵੇਲੇ ਇਹ ਲੋਕ ਬਾਹਰਲੇ ਦੇਸ਼ਾਂ ਵਿੱਚ ਮਿਹਨਤ ਕਰ ਰਹੇ ਹੁੰਦੇ ਹਨ ਤਾਂ ਓਸ ਵੇਲੇ ਉਹਨਾਂ ਦੇ ਮਨ ਵਿਚ ਕਿਤੇ ਨਾ ਕਿਤੇ ਪੰਜਾਬ ਵਿਚ ਰਹਿ ਰਹੇ ਆਪਣੇ ਪਰਿਵਾਰ ਦੀ …

Read More »

ਸਕਾਰਬਰੋ-ਗਿਲਡਵੁੱਡ ਜ਼ਿਮਨੀ ਚੋਣਾਂ

ਲਿਬਰਲਾਂ ਦੇ ਗੜ੍ਹ ਉਤੇ ਪੀਸੀ ਪਾਰਟੀ ਨੂੰ ਕਬਜ਼ਾ ਕਰਨ ਦੀ ਪੂਰੀ ਆਸ ਓਨਟਾਰੀਓ/ਬਿਊਰੋ ਨਿਊਜ਼ : ਅਜੇ ਮੇਅਰ ਦੇ ਅਹੁਦੇ ਲਈ ਕਰਵਾਈਆਂ ਗਈਆਂ ਜ਼ਿਮਨੀ ਚੋਣਾਂ ਨੂੰ ਕੁੱਝ ਹਫਤੇ ਹੀ ਬੀਤੇ ਹਨ ਕਿ ਇੱਕ ਵਾਰੀ ਫਿਰ ਸਕਾਰਬਰੋ-ਗਿਲਡਵੁੱਡ ਦੇ ਰੈਜ਼ੀਡੈਂਟਸ ਨੂੰ ਇੱਕ ਹੋਰ ਪ੍ਰੋਵਿੰਸ਼ੀਅਲ ਸੀਟ ਨੂੰ ਭਰਨ ਲਈ ਵੋਟ ਪਾਉਣ ਲਈ ਆਖਿਆ ਜਾ …

Read More »

ਆਟੋਮੋਬਿਲਜ਼ ਸ਼ੌਪਜ਼ ‘ਤੇ ਚੋਰੀਆਂ ਕਰਨ ਵਾਲੇ 4 ਵਿਅਕਤੀ ਪੀਲ ਪੁਲਿਸ ਵੱਲੋਂ ਗ੍ਰਿਫਤਾਰ

ਟੋਰਾਂਟੋ/ਬਿਊਰੋ ਨਿਊਜ਼ : ਗ੍ਰੇਟਰ ਟੋਰਾਂਟੋ ਏਰੀਆ ਵਿੱਚ ਆਟੋਮੋਬਿਲ ਸ਼ੌਪਜ਼ ਨੂੰ ਨਿਸ਼ਾਨਾ ਬਣਾ ਕੇ ਚੋਰੀਆਂ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਪੀਲ ਰੀਜਨਲ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚਕਾਰਾਂ ਨੇ ਦੱਸਿਆ ਕਿ ਇਨ੍ਹਾਂ ਚੋਰਾਂ ਵੱਲੋਂ ਕਾਰਾਂ ਦੇ ਪਾਰਟਸ ਚੋਰੀ ਕੀਤੇ ਜਾਂਦੇ ਸਨ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ …

Read More »