ਜ਼ਾਓ ਵੈ ‘ਤੇ ਸਿਆਸੀ ਦਖਲਅੰਦਾਜ਼ੀ ਕਰਨ ਦਾ ਦੋਸ਼ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਨੇ ਟੋਰਾਂਟੋ ਸਥਿਤ ਚੀਨ ਦੇ ਸਫਾਰਤਖਾਨੇ ਦੇ ਉੱਚ ਅਫਸਰ ਜ਼ਾਓ ਵੈ ਨੂੰ ਕੈਨੇਡਾ ਦੀ ਸਿਆਸਤ ਵਿੱਚ ਦਖਲਅੰਦਾਜ਼ੀ ਦੇ ਦੋਸ਼ ਹੇਠ ਦੇਸ਼ ‘ਚੋਂ ਨਿਕਲਣ ਦਾ ਹੁਕਮ ਦਿੱਤਾ ਹੈ। ਉਸ ‘ਤੇ ਕੈਨੇਡਾ ਦੀ ਕੰਸਰਵੇਟਿਵ ਪਾਰਟੀ ਦੇ ਐੱਮਪੀ ਮਾਈਕਲ ਚੌਂਗ ਨਾਲ …
Read More »Daily Archives: May 12, 2023
ਪਾਕਿਸਤਾਨ ਵਿਚ ਇਮਰਾਨ ਖਾਨ ਗ੍ਰਿਫ਼ਤਾਰ, ਸਮਰਥਕਾਂ ਨੇ ਫੌਜ ਅਤੇ ਸਰਕਾਰੀ ਇਮਾਰਤਾਂ ‘ਤੇ ਕੀਤੇ ਹਮਲੇ
ਲਹਿੰਦੇ ਪੰਜਾਬ ਸਣੇ ਪਾਕਿ ਦੇ ਤਿੰਨ ਸੂਬੇ ਫੌਜ ਹਵਾਲੇ ਨਵੀਂ ਦਿੱਲੀ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਫੈਲੀ ਹਿੰਸਾ ਦੇ ਚੱਲਦਿਆਂ ਪਾਕਿਸਤਾਨ ਵਿਚ ਗ੍ਰਹਿ ਯੁੱਧ ਵਰਗੇ ਹਾਲਾਤ ਬਣ ਗਏ ਹਨ। ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ -ਇਨਸਾਫ (ਪੀਟੀਆਈ) ਦੇ ਸਮਰਥਕਾਂ ਅਤੇ ਪੁਲਿਸ-ਫੌਜ ਕਰਮਚਾਰੀਆਂ ਵਿਚਾਲੇ …
Read More »ਸੁਪਰੀਮ ਕੋਰਟ ਨੇ ਕੇਜਰੀਵਾਲ ਸਰਕਾਰ ਦੇ ਹੱਕ ‘ਚ ਸੁਣਾਇਆ ਵੱਡਾ ਫੈਸਲਾ
ਕਿਹਾ : ਐਲ ਜੀ ਨਹੀਂ, ਚੁਣੀ ਹੋਈ ਸਰਕਾਰ ਹੈ ਦਿੱਲੀ ਦੀ ਅਸਲੀ ਬੌਸ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਰਾਜਪਾਲ ਵੀ ਕੇ ਸਕਸੈਨਾ ਵਿਚਾਲੇ ਪ੍ਰਸ਼ਾਸਨਿਕ ਸੇਵਾਵਾਂ ‘ਤੇ ਕੰਟਰੋਲ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਵਿਵਾਦ ‘ਤੇ ਮਾਣਯੋਗ ਸੁਪਰੀਮ ਕੋਰਟ ਵੱਲੋਂ …
Read More »ਲੋਕ ਸਭਾ ਉਪ ਚੋਣ : 54% ਵੋਟਿੰਗ ਹੋਈ, ਇਹ ਪਿਛਲੀ ਵਾਰ ਤੋਂ 9.04% ਘੱਟ
ਜਲੰਧਰ ‘ਚ ਬੂਥਾਂ ‘ਤੇ ਬੈਠੇ ਰਹੇ ‘ਆਪ’ ਦੇ ਬਾਹਰੀ ਵਿਧਾਇਕ ਮੁੱਖ ਮੁਕਾਬਲਾ ‘ਆਪ’, ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਵਿਚਾਲੇ ਜਲੰਧਰ/ਬਿਊਰੋ ਨਿਊਜ਼ : ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਬੁੱਧਵਾਰ ਨੂੰ ਵੋਟਾਂ ਪੈ ਗਈਆਂ ਹਨ ਅਤੇ ਇਨ੍ਹਾਂ ਵੋਟਾਂ ਦੇ ਨਤੀਜੇ 13 ਮਈ ਨੂੰ ਆਉਣਗੇ। ਲੋਕ ਸਭਾ ਦੀ ਉਪ …
Read More »ਭਾਰਤ ‘ਚ ਹੁਣ ਤੱਕ ਪਿਛਲੇ ਸਾਲ ਨਾਲੋਂ 75 ਲੱਖ ਟਨ ਕਣਕ ਦੀ ਵੱਧ ਖਰੀਦ
ਪੰਜਾਬ ਦਾ ਯੋਗਦਾਨ ਸਭ ਤੋਂ ਜ਼ਿਆਦਾ ਨਵੀਂ ਦਿੱਲੀ/ਬਿਊਰੋ ਨਿਊਜ਼ : ਇਸ ਸਾਲ ਹਾੜ੍ਹੀ ਦੇ ਸੀਜ਼ਨ (2022-23) ਦੌਰਾਨ ਮੰਗਲਵਾਰ ਤੱਕ ਕਣਕ ਦੀ ਖਰੀਦ 252 ਲੱਖ ਟਨ ਕੀਤੀ ਜਾ ਚੁੱਕੀ ਹੈ। ਇਹ ਪਿਛਲੇ ਸੀਜ਼ਨ ਨਾਲੇ 75 ਲੱਖ ਟਨ ਵੱਧ ਹੈ। ਪਿਛਲੇ ਸੀਜ਼ਨ ਵਿੱਚ ਇਹ 188 ਲੱਖ ਟਨ ਸੀ। ਖਪਤਕਾਰ ਮਾਮਲੇ, ਖੁਰਾਕ ਅਤੇ …
Read More »ਪਟਿਆਲਾ : ਲੰਗ ਪਿੰਡ ਦੀ ਨਰਸਰੀ ‘ਚ ਲੱਗੇ ਹਨ 170 ਕਿਸਮ ਦੇ ਖਾਸ ਬੂਟੇ
ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ 4 ਏਕੜ ‘ਚ ਤਿਆਰ ਹੋ ਰਹੇ ਹਨ 1 ਅਰਬ ਬੂਟੇ ਪਟਿਆਲਾ : ਪੰਜਾਬ ਨੂੰ ਫਿਰ ਤੋਂ ਹਰਿਆ-ਭਰਿਆ ਬਣਾਉਣ ਦੇ ਲਈ ਸੰਸਥਾ ਰਾਊਂਡਗਲਾਸ ਨੇ ਸੂਬਾ ਸਰਕਾਰ ਦੇ ਨਾਲ ਮਿਲ ਕੇ ਸੂਬੇ ਵਿਚ 1 ਅਰਬ ਮੁਫਤ ਬੂਟੇ ਲਗਾਉਣ ਦਾ ਟੀਚਾ ਰੱਖਿਆ ਹੈ। ਇਹ ਪ੍ਰੋਜੈਕਟ ਕਰੀਬ 30 ਸਾਲ …
Read More »12 May 2023 GTA & Main
ਸੰਨੀ ਧਾਲੀਵਾਲ ਦੀ ਕਾਵਿ-ਪੁਸਤਕ ‘ਖ਼ਾਲੀ ਆਲ੍ਹਣਾ’- ਜ਼ਿੰਦਗੀ ਦੇ ਯਥਾਰਥ ਦੀ ਮੂੰਹ ਬੋਲਦੀ ਤਸਵੀਰ
‘ਖ਼ਾਲੀ ਆਲ੍ਹਣਾ’ ਸੰਨੀ ਧਾਲੀਵਾਲ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੀਆਂ ਕੁੱਝ ਕਹਾਣੀਆਂ ਬੇਸ਼ਕ ਰਵਿੰਦਰ ਸੋਢੀ ਵੱਲੋਂ ਸੰਪਾਦਿਤ ਪੁਸਤਕ ‘ਹੁੰਗਾਰਾ ਕੌਣ ਭਰੇ’ ਵਿੱਚ ਛਪੀਆਂ ਹਨ ਪਰ ਕਵਿਤਾਵਾਂ ਦੀ ਇਹ ਉਸ ਦੀ ਪਹਿਲੀ ਕਿਤਾਬ ਹੀ ਹੈ। ਭੌਤਿਕ ਵਿਗਿਆਨ ਦੀ ਪਿੱਠ-ਭੂਮੀ ਦਾ ਵਿਦਵਾਨ ਆਪਣੀਆਂ ਕਵਿਤਾਵਾਂ ਪਹਿਲਾਂ ਅੰਗਰੇਜ਼ੀ ਵਿੱਚ ਲਿਖ ਕੇ …
Read More »ਪਰਵਾਸੀ ਨਾਮਾ
Mother Day 2023 ਰਿਸ਼ਤਾ ਮਾਂ ਜੈਸਾ ਜਗ ‘ਤੇ ਹੋਰ ਕੋਈ ਨਾ, ਸਾਰੇ ਹੀ ਦੁੱਖਾਂ ਦੀ ਦਵਾ ਇਕੱਲੀ ਮਾਂ ਹੁੰਦੀ । ਸੁਪਨੇ ਵਿੱਚ ਵੀ ਮਾਂ ਤੋਂ ਕੁਝ ਮੰਗੀਏ ਤਾਂ, ਭੋਲੀ-ਭਾਲੀ ਤੋਂ ਨਾ ਕਦੇ ਫਿਰ ਨਾਂਹ ਹੁੰਦੀ । ਗ਼ਮਾਂ ਦੀ ਧੁੱਪ ਜਾਂ ਬਾਰਿਸ਼ ਹੋਏ ਮੁਸੀਬਤਾਂ ਦੀ, ਔਕੜਾਂ ਤੋਂ ਬਚਣ ਲਈ ਇਹੋ ਇਕ …
Read More »ਜ਼ਮੀਰ ਦੀ ਦਵਾਈ
ਸਿਰ ਨਾ ਝੁਕਾਓ ਵਾਗ ਮੋੜੋ ਤਕਦੀਰ ਦੀ। ਲੈ ਲਵੋ ਦਵਾਈ ਸਾਥੋਂ ਮਰੀ ਹੋਈ ਜ਼ਮੀਰ ਦੀ। ਦੱਲਪੁਣਾਂ ਰੋਗ ਹੋਵੇ ਆਖਰੀ ਚਾਹੇ ਪੇਜ ‘ਤੇ। ਰੋਗ ਭਾਵੇਂ ਪਹੁੰਚਾ ਹੋਵੇ ਆਖਰੀ ਸਟੇਜ ‘ਤੇ। ਹਲੂਣੇ ਨਾਲ ਖੁੱਲੂ ਅੱਖ ਦਿਲ ਦੇ ਅਮੀਰ ਦੀ। ਲੈ ਲਵੋ ਦਵਾਈ ਸਾਥੋਂ ਮਰੀ ਹੋਈ ਜ਼ਮੀਰ ਦੀ। ਸਾਡੇ ਕੋਲ ਸਾਰੇ ਹੱਲ ਸਾਰੀਆਂ …
Read More »