Breaking News
Home / 2023 / April / 07 (page 6)

Daily Archives: April 7, 2023

ਸਿੱਖਾਂ ਵੱਲੋਂ ਪਾਏ ਲਾਸਾਨੀ ਯੋਗਦਾਨ ਤੋਂ ਸੇਧ ਲੈਣ ਦਾ ਸਮਾਂ ਆਇਆ : ਪੌਲੀਏਵਰ

ਓਟਵਾ/ਬਿਊਰੋ ਨਿਊਜ਼ : ਸਿੱਖ ਹੈਰੀਟੇਜ ਮੰਥ ਦੌਰਾਨ ਕੰਸਰਵੇਟਿਵ ਪਾਰਟੀ ਦੇ ਆਗੂ ਅਤੇ ਵਿਰੋਧੀ ਧਿਰ ਦੇ ਲੀਡਰ ਪਇਏਰ ਪੌਲੀਏਵਰ ਨੇ ਆਖਿਆ ਕਿ ਸਾਡੇ ਦੇਸ਼ ਲਈ ਸਿੱਖ ਭਾਈਚਾਰੇ ਵੱਲੋਂ ਜਿਹੜਾ ਅਦੁੱਤੀ ਯੋਗਦਾਨ ਪਾਇਆ ਗਿਆ ਹੈ ਉਸ ਦੀ ਪਛਾਣ ਕਰਨ ਤੇ ਉਸ ਤੋਂ ਸੇਧ ਲੈਣ ਦਾ ਸਮਾਂ ਆ ਗਿਆ ਹੈ। ਜ਼ਿਕਰਯੋਗ ਹੈ ਕਿ …

Read More »

ਜ਼ੀਰਾ ਸ਼ਰਾਬ ਫ਼ੈਕਟਰੀ ਦਾ ਮਾਮਲਾ

ਮਿੱਟੀ ਤੇ ਪਾਣੀ ਦੇ ਸੈਂਪਲਾਂ ‘ਚ ਮਿਲੇ ਖ਼ਤਰਨਾਕ ਰਸਾਇਣ ਫ਼ਿਰੋਜ਼ਪੁਰ : ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ‘ਚ ਸਥਿਤ ਮਾਲਬਰੋਜ਼ ਸ਼ਰਾਬ ਫ਼ੈਕਟਰੀ ‘ਚੋਂ ਭਰੇ ਗਏ ਪਾਣੀ ਅਤੇ ਮਿੱਟੀ ਦੇ ਸੈਂਪਲਾਂ ਵਿਚ ਖ਼ਤਰਨਾਕ ਰਸਾਇਣਕ ਤੱਤ ਮਿਲੇ ਹਨ। ਇਹ ਤੱਤ ਜਾਨਲੇਵਾ ਸਾਬਤ ਹੋ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਇਹ ਰਿਪੋਰਟ ਅਗਲੀ ਕਾਰਵਾਈ ਲਈ …

Read More »

ਪਟਿਆਲਾ ਦੇ ਪੁਰਾਣਾ ਬਡੂੰਗਰ ਨਿਵਾਸੀ ਧਰਮਿੰਦਰ ਰਾਣਾ ਕ੍ਰਿਕਟਰ ਸਚਿਨ ਨੂੰ ਮੰਨਦੇ ਹਨ ਪ੍ਰੇਰਨਾਸਰੋਤ

ਜਲ ਹੈ ਤਾਂ ਕੱਲ੍ਹ…ਤੇਂਦੂਲਕਰ ਦੀ ਅਪੀਲ ਤੋਂ ਪ੍ਰੇਰਿਤ ਪਟਿਆਲਾ ਦਾ ਪਲੰਬਰ ਜਨਤਕ ਥਾਵਾਂ ‘ਤੇ ਮੁਫਤ ਵਿਚ ਠੀਕ ਕਰਦਾ ਹੈ ਲੀਕੇਜ਼ ਸੰਸਦ ਮੈਂਬਰ ਪਰਨੀਤ ਕੌਰ ਨੇ ਧਰਮਿੰਦਰ ਰਾਣਾ ਨੂੰ ਕੀਤਾ ਸੀ ਸਨਮਾਨਿਤ ਪਟਿਆਲਾ : ਪਾਣੀ ਬਚਾਉਣ ਦੀ ਸਚਿਨ ਤੇਂਦੂਲਕਰ ਦੀ ਅਪੀਲ ਤੋਂ ਪ੍ਰੇਰਿਤ ਹੋ ਕੇ ਪਟਿਆਲਾ ਸ਼ਹਿਰ ਦੇ ਪਲੰਬਰ ਨੇ ਚੰਗੀ …

Read More »

ਭਾਰਤ ‘ਚ ਅੰਨ ਸੰਕਟ ਆ ਰਿਹਾ ਹੈ, ਕਿਸਾਨਾਂ ਨੂੰ ਬਚਾਉਣ ਦੀ ਲੋੜ

ਬਲਬੀਰ ਸਿੰਘ ਰਾਜੇਵਾਲ ਲੱਗਦਾ ਹੈ ਕੁਦਰਤ ਮਨੁੱਖ ਨਾਲ ਨਾਰਾਜ਼ ਹੈ, ਜਿਸ ਬੇਰਹਿਮੀ ਨਾਲ ਸਾਰੀ ਦੁਨੀਆ ਵਿਚ ਮਨੁੱਖ ਨੇ ਕੁਦਰਤ ਨਾਲ ਛੇੜਛਾੜ ਕੀਤੀ ਹੈ, ਇਸੇ ਕਾਰਨ ਅੱਜ ਹਰ ਕੋਈ ਸੰਸਾਰ ਭਰ ਵਿਚ ਤਪਸ਼ (ਗਰਮੀ) ਦਾ ਅਸਰ ਦੇਖ ਰਿਹਾ ਹੈ। ਤਪਸ਼ ਵਧਣ ਕਾਰਨ ਕੁਦਰਤ ਦੇ ਸੋਮੇ ਬਰਫ਼ ਦੇ ਵੱਡੇ-ਵੱਡੇ ਤੋਦੇ (ਭੰਡਾਰ) ਤੇਜ਼ੀ …

Read More »

ਪਾਣੀ ਸੰਕਟ ਕਾਰਨ ਤਬਾਹੀ ਵੱਲ ਵਧ ਰਹੀ ਦੁਨੀਆ

ਗੁਰਮੀਤ ਸਿੰਘ ਪਲਾਹੀ ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਦੇ ਭੀਮਗੰਜ ਪਿੰਡ ਵਿਚ ਮੌਸਮ ‘ਚ ਗਰਮੀ ਵਧਦਿਆਂ ਹੀ ਖੂਹਾਂ ਦਾ ਪਾਣੀ ਸੁੱਕਣ ਲੱਗਾ ਹੈ। ਇਕ ਫੋਟੋ ਰਿਪੋਰਟ ਅਨੁਸਾਰ ਇਥੋਂ ਦੀਆਂ ਔਰਤਾਂ ਹਰ ਰੋਜ਼ ਇਕ ਰੱਸੀ ਨਾਲ 120 ਫੁੱਟ ਡੂੰਘੇ ਖੂਹ ਵਿਚ ਉਤਰਦੀਆਂ ਹਨ, ਤਦ ਜਾ ਕੇ ਇਕ ਵਲਟੋਹੀ (ਚਾਰੀ) ਪਾਣੀ ਨਿਕਲਦਾ ਹੈ …

Read More »