-12.5 C
Toronto
Sunday, January 25, 2026
spot_img

Monthly Archives: December, 0

ਕੀ ਪੰਜਾਬ ਦਾ ਆਰਥਿਕ ਢਾਂਚਾ ਖੇਤੀ ਪ੍ਰਧਾਨ ਹੈ?

ਸੁੱਚਾ ਸਿੰਘ ਗਿੱਲ ਪੰਜਾਬ ਸੂਬੇ ਦੀ ਆਰਥਿਕਤਾ ਦੇ ਸਬੰਧ ਵਿੱਚ ਕਾਫ਼ੀ ਵਿਦਵਾਨ ਅਤੇ ਮੀਡੀਆਕਰਮੀ ਇਸ ਨੂੰ ਖੇਤੀ ਪ੍ਰਧਾਨ ਸੂਬਾ ਆਖਦੇ ਹਨ। ਇਹ ਵਿਚਾਰ 1970ਵਿਆਂ ਅਤੇ...

ਚੁਣੌਤੀ ਬਣਿਆ ਪੰਜਾਬ ਦੇ ਪਿੰਡਾਂ ਦਾ ਵਿਕਾਸ

ਗੁਰਮੀਤ ਸਿੰਘ ਪਲਾਹੀ ਪੰਜਾਬ ਵਿਚ ਜਦੋਂ ਵੀ ਕਿਸੇ ਸਿਆਸੀ ਧਿਰ ਦੀ ਸਰਕਾਰ ਹੋਂਦ ਵਿੱਚ ਆਉਂਦੀ ਹੈ, ਉਸ ਵਲੋਂ ਪਿੰਡਾਂ ਦੇ ਵਿਕਾਸ ਦੀ ਗੱਲ ਕੀਤੀ ਜਾਂਦੀ...

ਸ਼ਰਾਬ ਨੀਤੀ ਨੇ ਹਿਲਾਈ ‘ਆਪ’ ਸਰਕਾਰ

ਮਨੀਸ਼ ਸਿਸੋਦੀਆ ਗ੍ਰਿਫ਼ਤਾਰ, 5 ਦਿਨ ਦੇ ਰਿਮਾਂਡ 'ਤੇ ਨਵੀਂ ਦਿੱਲੀ/ਬਿਊਰੋ ਨਿਊਜ਼ : ਸੀਬੀਆਈ ਨੇ ਆਬਕਾਰੀ ਨੀਤੀ ਘੁਟਾਲੇ ਦੇ ਮਾਮਲੇ 'ਚ ਦਿੱਲੀ ਦੇ ਉਪ ਮੁੱਖ ਮੰਤਰੀ...

ਪੰਜਾਬੀਆਂ ਦਾ ਸੁਪਨਾ ਹੋਵੇਗਾ ਪੂਰਾ

6 ਅਪ੍ਰੈਲ ਤੋਂ ਟੋਰਾਂਟੋ-ਅੰਮ੍ਰਿਤਸਰ ਫਲਾਈਟ ਹੋ ਰਹੀ ਹੈ ਸ਼ੁਰੂ ਟੋਰਾਂਟੋ/ਪਰਵਾਸੀ ਬਿਊਰੋ : ਪੰਜਾਬੀਆਂ ਲਈ ਇਹ ਖ਼ਬਰ ਬੇਹੱਦ ਖੁਸ਼ੀ ਵਾਲੀ ਹੈ ਕਿ ਲੰਬੇ ਸਮੇਂ ਤੋਂ ਅੰਮ੍ਰਿਤਸਰ...

ਪੰਜਾਬ ਦਾ ਇਕ ਪਿੰਡ ਅਜਿਹਾ-ਜਿੱਥੇ ਹਰ ਘਰ ‘ਚ ਬਲ਼ਦਾ ਹੈ ਸਰਕਾਰੀ ਚੁੱਲ੍ਹਾ

ਸਰਕਾਰੀ ਨੌਕਰੀ ਵਾਲੇ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ 'ਗੁਲਾੜੀ' ਸੰਗਰੂਰ/ਬਿਊਰੋ ਨਿਊਜ਼ : ਹਰਿਆਣਾ ਦੀ ਸਰਹੱਦ 'ਤੇ ਵਸਿਆ ਸੰਗਰੂਰ ਜ਼ਿਲ੍ਹੇ ਦਾ ਆਖਰੀ ਪਿੰਡ ਗੁਲਾੜੀ...

ਕੈਨੇਡਾ ਸਰਕਾਰ ਵਲੋਂ ਸਰਕਾਰੀ ਮੋਬਾਈਲਾਂ ਤੋਂ ਟਿਕਟੌਕ ਬੰਦ ਕਰਨ ਦਾ ਐਲਾਨ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੇ ਜਾਂਦੇ ਸਰਕਾਰੀ ਮੋਬਾਈਲਾਂ ਉਪਰ ਟਿਕਟੌਕ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦਾ...

‘ਆਪ’ ਵਿਧਾਇਕ ਅਮਿਤ ਰਤਨ ਨੂੰ 16 ਮਾਰਚ ਤੱਕ ਪਟਿਆਲਾ ਜੇਲ੍ਹ ਭੇਜਿਆ

ਬਠਿੰਡਾ : ਰਿਸ਼ਵਤ ਦੇ ਆਰੋਪਾਂ 'ਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਨੂੰ ਅੱਜ ਅਦਾਲਤ ਨੇ...

ਦੁਸ਼ਯੰਤ ਕੁਮਾਰ-ਸਮਾਜਿਕ ਚੇਤਨਾਦਾਕਵੀ

ਡਾ. ਰਾਜੇਸ਼ ਕੇ ਪੱਲਣ ਮੇਰੇ ਸਤਿਕਾਰਯੋਗ ਅਧਿਆਪਕ ਨੇ 1978 ਵਿੱਚ ਇੱਕ ਪੋਸਟ-ਗ੍ਰੈਜੂਏਟਵਿਦਾਇਗੀਸਮਾਰੋਹ ਵਿੱਚ ਮੈਨੂੰ ਇੱਕ ਕਿਤਾਬ, ''ਸਾਏ ਮੈਂ ਧੂਪ'', ਤੋਹਫ਼ੇ ਵਿੱਚ ਦਿੱਤੀ -ਇਹ ਕਿਤਾਬ ਹਿੰਦੀ...

ਪਰਵਾਸੀਨਾਮਾ

TORONTO ਵਿੱਚ ਅੱਜ ਫੇਰਬਰਫ਼ਬਾਰੀ Snowਪਹਿਲੀ ਹੀ ਅਜੇ ਨਾMelt ਹੋਈ, ਸ਼ੁਕਰਵਾਰਰਾਤ ਨੂੰ ਪੈਣੀ ਹੈ ਹੋਰਮੀਆਂ । ਚੇਤਾਵਨੀ ਦਿੱਤੀ ਹੈ ਰੇਡੀਓਵਾਲਿਆਂ ਨੇ, ਮੌਸਮਵਿਭਾਗ ਵੀਲਾਈ ਹੈ ਮੋਹਰਮੀਆਂ । ਉੱਚਿਆਂ ਢੇਰਾਂ ਨੂੰ ਕਰਾਂਗੇ...
- Advertisment -
Google search engine

Most Read