Breaking News
Home / 2023 / March (page 40)

Monthly Archives: March 2023

ਪੁਰੇਵਾਲ ਖੇਡਾਂ ਹਕੀਮਪੁਰ

ਪ੍ਰਿੰਸੀਪਲ ਸਰਵਣ ਸਿੰਘ ਨੂੰ ਮਿਲੇਗਾ ਖੇਡ ਰਤਨ ਐਵਾਰਡ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿੱਚ 8 ਜੁਲਾਈ 1940 ਨੂੰ ਜਨਮੇ ਪ੍ਰਿੰਸੀਪਲ ਸਰਵਣ ਸਿੰਘ ਖੇਡ ਜਗਤ ਦੀ ਨਾਮਵਰ ਸ਼ਖ਼ਸੀਅਤ ਹਨ ਜਿਨ੍ਹਾਂ ਨੂੰ ਪੰਜਾਬੀ ਖੇਡ ਸਾਹਿਤ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਉਨ੍ਹਾਂ ਦੀਆਂ ਪੰਜਾਹ ਪੁਸਤਕਾਂ ਵਿੱਚੋਂ ਪੱਚੀ ਪੁਸਤਕਾਂ ਖੇਡਾਂ ਤੇ ਖਿਡਾਰੀਆਂ ਬਾਰੇ ਹੀ …

Read More »

ਕੈਲੀਫੋਰਨੀਆ ਸਟੇਟ ਅਸੈਂਬਲੀ ਦੀ ਚੋਣ ਲੜੇਗੀ ਭਾਰਤੀ ਮੂਲ ਦੀ ਦਰਸ਼ਨਾ ਪਟੇਲ

ਵਾਸ਼ਿੰਗਟਨ/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਖੋਜ ਵਿਗਿਆਨੀ ਦਰਸ਼ਨਾ ਪਟੇਲ 2024 ‘ਚ ਹੋਣ ਵਾਲੀਆਂ ਕੈਲੀਫੋਰਨੀਆ ਸਟੇਟ ਅਸੈਂਬਲੀ ਚੋਣਾਂ ‘ਚ ਦਾਅਵੇਦਾਰੀ ਪੇਸ਼ ਕਰੇਗੀ। ਦਰਸ਼ਨਾ ਪਟੇਲ ਨੇ ਇਸ ਦਾ ਐਲਾਨ ਕਰ ਦਿੱਤਾ ਹੈ। 48 ਸਾਲਾਂ ਪਟੇਲ ਨਾਰਥ ਕਾਊਂਟੀ ਸੀਟ ਤੋਂ ਚੋਣ ਲੜੇਗੀ। ਅਜੇ ਇਸ ਸੀਟ ‘ਤੇ ਬਰਾਇਨ ਮਾਈਸ਼ੇਨ ਕਾਬਜ਼ ਹਨ ਪਰ 2024 …

Read More »

ਯੂਕੇ ਤੇ ਭਾਰਤ ਵੱਲੋਂ ਨੌਜਵਾਨਾਂ ਲਈ ਵੀਜ਼ਾ ਸਕੀਮ ਸ਼ੁਰੂ

‘ਯੰਗ ਪ੍ਰੋਫੈਸ਼ਨਲਜ਼ ਸਕੀਮ’ ਤਹਿਤ ਇਕ-ਦੂਜੇ ਦੇ ਮੁਲਕ ਵਿਚ ਦੋ ਸਾਲ ਤੱਕ ਰਹਿ ਕੇ ਕੰਮ ਕਰ ਸਕਣਗੇ ਭਾਰਤੀ ਤੇ ਬਰਤਾਨਵੀ ਨਾਗਰਿਕ ਲੰਡਨ/ਬਿਊਰੋ ਨਿਊਜ਼ : ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਯੂਕੇ ਦੇ ਨਾਗਰਿਕਾਂ ਲਈ ‘ਯੰਗ ਪ੍ਰੋਫੈਸ਼ਨਲਜ਼ ਸਕੀਮ’ (ਵਾਈਪੀਐੱਸ) ਲਈ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਨਵੀਂ ਦਿੱਲੀ ਸਥਿਤ ਬ੍ਰਿਟਿਸ਼ …

Read More »

ਜਲੰਧਰ ਦੇ ਅਜੇ ਬੰਗਾ ਬਣ ਸਕਦੇ ਹਨ ਵਰਲਡ ਬੈਂਕ ਦੇ ਨਵੇਂ ਪ੍ਰਧਾਨ

ਅਜੇ ਬੰਗਾ ਵਰਲਡ ਬੈਂਕ ਦੀ ਕਮਾਨ ਸੰਭਾਲਣ ਲਈ ਸਭ ਤੋਂ ਯੋਗ : ਜੋਅ ਬਾਈਡਨ ਚੰਡੀਗੜ੍ਹ/ਬਿਊਰੋ ਨਿਊਜ਼ : ਮਾਸਟਰ ਕਾਰਡ ਦੇ ਸਾਬਕਾ ਸੀਈਓ ਅਜੇ ਬੰਗਾ ਵਰਲਡ ਬੈਂਕ ਦੇ ਨਵੇਂ ਪ੍ਰਧਾਨ ਬਣ ਸਕਦੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਲੰਘੇ ਕੱਲ੍ਹ ਵੀਰਵਾਰ ਨੂੰ ਉਨ੍ਹਾਂ ਨੂੰ ਨੌਮੀਨੇਟ ਕੀਤਾ ਹੈ। ਜਲੰਧਰ ਜ਼ਿਲ੍ਹੇ ਨਾਲ ਸਬੰਧ …

Read More »

ਪਾਕਿਸਤਾਨ ਨੇ ਪੁਲ ਦੇ ਨਿਰਮਾਣ ਕਾਰਜ ਵਿਚ ਤੇਜ਼ੀ ਲਿਆਂਦੀ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਪੁਲ ‘ਤੇ ਵੀ ਪਿਆ ਪਾਕਿ ‘ਚ ਛਾਈ ਮੰਦਹਾਲੀ ਦਾ ਅਸਰ ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼ : ਪਾਕਿਸਤਾਨ ਇਸ ਵੇਲੇ ਆਰਥਿਕ ਮੰਦਹਾਲੀ ਵਿਚੋਂ ਗੁਜ਼ਰ ਰਿਹਾ ਹੈ। ਇਸ ਮੰਦਹਾਲੀ ਦਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਪੁਲ ‘ਤੇ ਵੀ ਅਸਰ ਪਿਆ ਹੈ। ਭਾਰਤ ਸਰਕਾਰ ਨੇ ਸਮਝੌਤੇ ਤਹਿਤ ਆਪਣੇ ਪਾਸੇ …

Read More »

ਤਰਨਤਾਰਨ ਦੇ ਸਰਹੱਦੀ ਖੇਤਰ ‘ਚ ਫਿਰ ਦਾਖਲ ਹੋਇਆ ਪਾਕਿਸਤਾਨੀ ਡਰੋਨ

ਬੀਐਸਫ ਦੇ ਜਵਾਨਾਂ ਨੇ ਫਾਇਰਿੰਗ ਕਰਕੇ ਡਰੋਨ ਭੇਜਿਆ ਵਾਪਸ ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਦੇ ਸਰਹੱਦੀ ਖੇਤਰ ਵਿਚ ਪਾਕਿਸਤਾਨ ਵਲੋਂ ਡਰੋਨ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੰਮ੍ਰਿਤਸਰ ਬਾਰਡਰ ‘ਤੇ ਡਰੋਨ ਹੇਠਾਂ ਸੁੱਟੇ ਜਾਣ ਦੇ 24 ਘੰਟਿਆਂ ਦੇ ਅੰਦਰ ਹੀ ਤਰਨਤਾਰਨ ਦੇ ਸਰਹੱਦੀ ਖੇਤਰ ਵਿਚ ਫਿਰ ਡਰੋਨ ਦੇਖਿਆ ਗਿਆ। ਇਸਦੇ ਚੱਲਦਿਆਂ …

Read More »

ਪਾਕਿ ਵਲੋਂ ਰਮੇਸ਼ ਸਿੰਘ ਅਰੋੜਾ ਕਰਤਾਰਪੁਰ ਲਾਂਘੇ ਲਈ ਰਾਜਦੂਤ ਨਿਯੁਕਤ

ਅੰਮ੍ਰਿਤਸਰ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵਲੋਂ ਜ਼ਿਲ੍ਹਾ ਨਾਰੋਵਾਲ ਤੋਂ ਸੂਬਾਈ ਅਸੈਂਬਲੀ ਮੈਂਬਰ (ਐਮ.ਪੀ.ਏ.) ਰਮੇਸ਼ ਸਿੰਘ ਅਰੋੜਾ ਨੂੰ ਕਰਤਾਰਪੁਰ ਲਾਂਘੇ ਲਈ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਲਹਿੰਦੇ ਪੰਜਾਬ ਦੀ ਸੂਬਾਈ ਅਸੈਂਬਲੀ ‘ਚ ਪਿਛਲੇ ਕਈ ਸਾਲਾਂ ਤੋਂ ਸਿੱਖ ਆਨੰਦ ਕਾਰਜ ਐਕਟ ਲਾਗੂ ਕਰਵਾਉਣ ਲਈ ਜੱਦੋ-ਜਹਿਦ ਕਰਦੇ ਆ ਰਹੇ ਰਮੇਸ਼ …

Read More »

ਸੁਖਾਵੇਂ ਸਬੰਧਾਂ ਦੀ ਲੋੜ

ਪੰਜਾਬ ਵਿਚ ਰਾਜਪਾਲ ਅਤੇ ਮੁੱਖ ਮੰਤਰੀ ਵਿਚਕਾਰ ਚੱਲ ਰਹੇ ਕਈ ਮਸਲਿਆਂ ਜਿਨ੍ਹਾਂ ਵਿਚ ਬਜਟ ਲਈ ਵਿਧਾਨ ਸਭਾ ਦਾ ਇਜਲਾਸ ਸੱਦਣਾ ਵੀ ਸ਼ਾਮਿਲ ਸੀ, ਬਾਰੇ ਸੰਤੁਲਿਤ ਫ਼ੈਸਲਾ ਦਿੰਦਿਆਂ ਸੁਪਰੀਮ ਕੋਰਟ ਨੇ ਸੰਵਿਧਾਨਿਕ ਪ੍ਰਕਿਰਿਆ ਅਤੇ ਮਰਿਆਦਾ ਨੂੰ ਕਾਇਮ ਰੱਖਣ ‘ਤੇ ਜ਼ੋਰ ਦਿੱਤਾ ਹੈ। ਸਰਬਉੱਚ ਅਦਾਲਤ ਨੇ ਰਾਜਪਾਲ ਅਤੇ ਮੁੱਖ ਮੰਤਰੀ ਦੋਵਾਂ ਨੂੰ …

Read More »

ਪ੍ਰੋਵਿੰਸ਼ੀਅਲ ਸਿਆਸਤ ‘ਚ ਸ਼ਾਮਲ ਹੋਣ ਦੇ ਸੱਦੇ ‘ਤੇ ਬੋਲੀ ਬੋਨੀ ਕ੍ਰੌਂਬੀ

ਮੇਰਾ ਸਾਰਾ ਧਿਆਨ ਹਾਲੇ ਮਿਸੀਸਾਗਾ ਦੇ ਮੇਅਰ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਵੱਲ ਮਿਸੀਸਾਗਾ/ਬਿਊਰੋ ਨਿਊਜ਼ : ਓਨਟਾਰੀਓ ਦੀ ਲਿਬਰਲ ਪਾਰਟੀ ਵੱਲੋਂ ਲੀਡਰਸ਼ਿਪ ਲਈ ਖੜ੍ਹੇ ਹੋਣ ਦਾ ਸੱਦਾ ਮਿਲਣ ਦੀਆਂ ਖਬਰਾਂ ਦਰਮਿਆਨ ਬੋਨੀ ਕ੍ਰੌਂਬੀ ਨੇ ਆਖਿਆ ਹੈ ਕਿ ਉਨ੍ਹਾਂ ਦਾ ਪੂਰਾ ਧਿਆਨ ਅਜੇ ਮਿਸੀਸਾਗਾ ਦੀ ਮੇਅਰ ਦੀਆਂ ਜ਼ਿੰਮੇਵਾਰੀਆਂ ਉੱਤੇ ਹੀ ਪੂਰੀ ਤਰ੍ਹਾਂ ਕੇਂਦਰਿਤ …

Read More »

ਨੈਨੋਜ਼ ਸਰਵੇਖਣ ਦਾ ਦਾਅਵਾ

ਲਿਬਰਲ ਪਾਰਟੀ ਦਾ ਸਮਰਥਨ ਘਟਿਆ ਜਦਕਿ ਕੰਸਰਵੇਟਿਵਾਂ ਦੇ ਸਮਰਥਨ ‘ਚ ਹੋਇਆ ਵਾਧਾ ਓਟਵਾ/ਬਿਊਰੋ ਨਿਊਜ਼ : ਵੋਟਰਾਂ ਦੇ ਸਮਰਥਨ ਨੂੰ ਲੈ ਕੇ ਪਿਛਲੇ ਸਾਲ ਤੋਂ ਹੀ ਫੈਡਰਲ ਲਿਬਰਲ ਤੇ ਕੰਸਰਵੇਟਿਵਾਂ ਦਰਮਿਆਨ ਫਸਵਾਂ ਮੁਕਾਬਲਾ ਚੱਲ ਰਿਹਾ ਹੈ। ਇਹ ਖੁਲਾਸਾ ਨੈਨੋਜ ਰਿਸਰਚ ਦੀ ਹਫਤਾਵਾਰੀ ਟਰੈਕਿੰਗ ਰਾਹੀਂ ਕੀਤਾ ਗਿਆ। ਪਰ ਚੋਣਾਂ ਵਿੱਚ ਕਿਸ ਪਾਰਟੀ …

Read More »