Breaking News
Home / 2023 / March (page 2)

Monthly Archives: March 2023

ਦੂਜੀ ਵੀਡੀਓ ਵੀ ਆਈ ਸਾਹਮਣੇ

ਅੰਮ੍ਰਿਤਪਾਲ ਸਿੰਘ ਦੀ ਦੂਜੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਉਹ ਸੱਚਮੁੱਚ ਚੜ੍ਹਦੀਕਲਾ ਵਿਚ ਨਜ਼ਰ ਆ ਰਿਹਾ ਹੈ ਅਤੇ ਉਸ ਨੇ ਇਹ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਪੁਲਿਸ ਦੀ ਗ੍ਰਿਫਤ ਵਿਚ ਨਹੀਂ ਹਾਂ ਅਤੇ ਉਨ੍ਹਾਂ ਜਥੇਦਾਰ ਸਾਹਿਬਾਨ ਨੂੰ ਸਰਬੱਤ ਖਾਲਸਾ ਬੁਲਾਉਣ ਦੀ ਮੁੜ ਪੁਰਜ਼ੋਰ ਅਪੀਲ ਕੀਤੀ …

Read More »

ਜਸਟਿਨ ਟਰੂਡੋ ਸਰਕਾਰ ਵੱਲੋਂ 14 ਹਜ਼ਾਰ ਪਰਵਾਸੀਆਂ ਨੂੰ PR ਲਈ ਸੱਦਾ ਪੱਤਰ

ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਵੱਲੋਂ ਪੱਕੇ ਵਸਨੀਕਾਂ ਦੇ ਸਵਾਗਤ ਲਈ ਪੂਰੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਸਰਕਾਰ ਨੇ 10 ਦਿਨਾਂ ਵਿਚ ਹੀ ਦੋ ਐਕਸਪ੍ਰੈੱਸ ਐਂਟਰੀ ਡਰਾਅ ਕੱਢੇ ਹਨ, ਜਿਸ ਰਾਹੀਂ 14 ਹਜ਼ਾਰ ਪਰਵਾਸੀਆਂ ਨੂੰ ਪੀਆਰ ਲਈ ਸੱਦਾ ਪੱਤਰ ਭੇਜਿਆ ਗਿਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ …

Read More »

ਖਟਕੜ ਕਲਾਂ ‘ਚ ਭਗਤ ਸਿੰਘ ਦੀ ਤਸਵੀਰ ਹਟਾਈ ਭਗਵੰਤ ਮਾਨ ਦੀ ਲਗਾਈ

ਫਿਰ ਗਲਤੀ ਦਰੁਸਤ ਕੀਤੀ ‘ਆਪ’ ਸਰਕਾਰ ਨੇ ਪਰ ਤਿੰਨ ਨੌਜਵਾਨ ਕੀਤੇ ਗ੍ਰਿਫ਼ਤਾਰ ਨਵਾਂਸ਼ਹਿਰ/ਬਿਊਰੋ ਨਿਊਜ਼ : ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਾਂਅ ਵਰਤ ਕੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀਆਂ ਤਸਵੀਰਾਂ ਲਗਾਉਣ ਦਾ ਐਨਾ ਚਸਕਾ ਪਿਆ ਹੈ ਕਿ ਸ਼ਹੀਦ ਭਗਤ ਸਿੰਘ ਦੇ ਹੀ ਜੱਦੀ ਪਿੰਡ …

Read More »

ਜੈ ਜਵਾਨ : ਇਕ ਅਪ੍ਰੈਲ ਤੋਂ ਸਾਰੇ ਯੂਨਿਟਾਂ ਵਿਚ ਸ਼ੁਰੂਆਤ, ਹੁਣ ਥਾਲੀ ਵਿਚ ਮੋਟੇ ਅਨਾਜ ਦੀ ਮਾਤਰਾ 25 ਫੀਸਦੀ ਰਹੇਗੀ

50 ਸਾਲ ਬਾਅਦ ਬਦਲੇਗੀ ਭਾਰਤੀ ਫੌਜ ਦੀ ਡਾਈਟ ਫੌਜੀ ਜਵਾਨ ਖਾਣਗੇ ਮੋਟਾ ਅਨਾਜ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਫੌਜ ਦੇ ਖਾਣੇ ਦੀ ਥਾਲੀ ਵਿਚ ਕਰੀਬ 50 ਸਾਲਾਂ ਬਾਅਦ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਇਕ ਅਪ੍ਰੈਲ ਤੋਂ ਸਾਰੇ ਯੂਨਿਟ ਵਿਚ ਜਵਾਨਾਂ ਅਤੇ ਅਫਸਰਾਂ ਦੀ ਡਾਈਟ ਦਾ 25 ਫੀਸਦੀ ਹਿੱਸਾ ਮੋਟੇ …

Read More »

ਕਾਂਗਰਸ ਨੇ ਸੰਸਦ ਤੋਂ ਸੜਕ ਤੱਕ ਮਨਾਇਆ ‘ਕਾਲਾ ਦਿਨ’

ਕਾਲੇ ਕੱਪੜੇ ਪਾ ਕੇ ਕੀਤਾ ਰੋਸ ਪ੍ਰਦਰਸ਼ਨ ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਕਰਾਰ ਦੇਣ ਦੇ ਮੁੱਦੇ ‘ਤੇ ਕਾਂਗਰਸ ਨੇ ਇਸ ਕਾਨੂੰਨੀ ਅਤੇ ਸਿਆਸੀ ਲੜਾਈ ‘ਚ ਸਿਆਸੀ ਲੜਾਈ ਨੂੰ ਹੋਰ ਤਿੱਖਾ ਕਰਦਿਆਂ ਸੋਮਵਾਰ ਨੂੰ ਸੜਕ ਤੋਂ ਸੰਸਦ ਤੱਕ ‘ਬਲੈਕ ਡੇਅ’ ਭਾਵ ‘ਕਾਲਾ ਦਿਨ’ ਮਨਾਇਆ। ਇਸ …

Read More »

‘ਮਨ ਕੀ ਬਾਤ’

ਨਰਿੰਦਰ ਮੋਦੀ ਨੇ ਨਾਰੀ ਸ਼ਕਤੀ ਦੀ ਕੀਤੀ ਗੱਲ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਅੰਗਦਾਨ ਕਰਨ ਵਾਲਿਆਂ ਦੀ ਸ਼ਲਾਘਾ ਕਰਦਿਆਂ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਡੋਨਰ ਅਬਾਬਤ ਕੌਰ ਦਾ ਉਚੇਚਾ ਜ਼ਿਕਰ ਕੀਤਾ ਅਤੇ ਉਸ ਦੇ ਮਾਤਾ ਪਿਤਾ ਨਾਲ …

Read More »

ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਕੇਂਦਰ ਸਰਕਾਰ ਨੇ ਵਧਾਈ

ਹਰਿਆਣਾ ‘ਚ ਸਭ ਤੋਂ ਵੱਧ ਦਿਹਾੜੀ 357 ਰੁਪਏ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਸਰਕਾਰ ਨੇ ਵਿੱਤੀ ਸਾਲ 2023-24 ਲਈ ਪੇਂਡੂ ਰੁਜ਼ਗਾਰ ਗਾਰੰਟੀ ਪ੍ਰੋਗਰਾਮ ਤਹਿਤ ਮਜ਼ਦੂਰੀ ‘ਚ ਵਾਧੇ ਦਾ ਐਲਾਨ ਕੀਤਾ ਹੈ। ਹਰਿਆਣੇ ‘ਚ ਸਭ ਤੋਂ ਵੱਧ ਦਿਹਾੜੀ 357 ਰੁਪਏ ਅਤੇ ਮੱਧ ਪ੍ਰਦੇਸ਼ ਤੇ ਛੱਤੀਸਗੜ÷ ‘ਚ ਸਭ ਤੋਂ ਘੱਟ 221 ਰੁਪਏ …

Read More »

ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾ ਸੀਮਾਂ ‘ਚ ਵਾਧਾ

ਹੁਣ 30 ਜੂਨ ਤੱਕ ਪੈਨ ਨੂੰ ਆਧਾਰ ਨਾਲ ਕਰਵਾ ਸਕੋਗੇ ਲਿੰਕ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਸਰਕਾਰ ਨੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਸਮਾਂ ਸੀਮਾ 31 ਮਾਰਚ ਤੋਂ ਵਧਾ ਕੇ 30 ਜੂਨ 2023 ਤੱਕ ਕਰ ਦਿੱਤੀ ਹੈ। ਸੈਂਟਰਲ ਬੋਰਡ ਆਫ਼ ਡਾਇਰੈਕਟਰ ਟੈਕਸ ਨੇ ਇਹ ਜਾਣਕਾਰੀ ਪ੍ਰੈਸ ਰਿਲੀਜ਼ …

Read More »

ਫੈਡਰਲ ਬਜਟ ‘ਚ ਕਲੀਨ ਇਲੈਕਟ੍ਰੀਸਿਟੀ, ਹੈਲਥ ਕੇਅਰ ਅਤੇ ਡੈਂਟਲ ਕੇਅਰ ਦੇ ਪਸਾਰ ਨੂੰ ਦਿੱਤੀ ਗਈ ਤਰਜੀਹ

ਫਰੀਲੈਂਡ ਨੇ 40 ਬਿਲੀਅਨ ਡਾਲਰ ਦੇ ਘਾਟੇ ਵਾਲਾ ਬਜਟ ਕੀਤਾ ਪੇਸ਼ ਓਟਵਾ/ਬਿਊਰੋ ਨਿਊਜ਼ : ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਪੇਸ਼ ਕੀਤੇ ਗਏ 2023 ਦੇ ਫੈਡਰਲ ਬਜਟ ਵਿੱਚ ਮੁੱਖ ਤੌਰ ਉੱਤੇ ਜ਼ੋਰ ਕੈਨੇਡਾ ਦੇ ਗ੍ਰੀਨ ਅਰਥਚਾਰੇ ਵਿੱਚ ਨਿਵੇਸ਼ ਨੂੰ ਦਿੱਤਾ ਗਿਆ ਹੈ। ਅਜੋਕੇ ਸਮੇਂ ਵਿੱਚ ਦੇਸ਼ ਗਲੋਬਲ ਪੱਧਰ ਉੱਤੇ ਆਈ ਸਵੱਛ …

Read More »

ਬਜਟ ‘ਚ ਐਨਡੀਪੀ ਦੀਆਂ ਕਈ ਤਰਜੀਹਾਂ ਨੂੰ ਕੀਤਾ ਗਿਆ ਸ਼ਾਮਲ : ਜਗਮੀਤ ਸਿੰਘ

ਓਟਵਾ/ਬਿਊਰੋ ਨਿਊਜ਼ : ਫੈਡਰਲ ਬਜਟ ਵਿੱਚ ਹੋਈ ਆਪਣੀ ਜਿੱਤ ਬਾਰੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਕਾਕਸ ਮੀਟਿੰਗ ਦੌਰਾਨ ਵਿਸਥਾਰ ਨਾਲ ਦੱਸਿਆ ਅਤੇ ਸਾਰਿਆਂ ਨੂੰ ਵਧਾਈ ਦਿੱਤੀ। ਪ੍ਰੰਤੂ ਐਨਡੀਪੀ ਆਗੂ ਦੇ ਭਾਸ਼ਣ ਵਿੱਚੋਂ ਬਜਟ 2023-24 ਦੇ ਖਰਚਿਆਂ ਸਬੰਧੀ ਪਲੈਨ ਵਿੱਚੋਂ ਜਿਹੜਾ ਮੁੱਦਾ ਗਾਇਬ ਸੀ ਉਹ ਸੀ ਪਾਰਟੀ ਦੀ ਸੱਭ ਤੋਂ ਵੱਡੀ …

Read More »