7.9 C
Toronto
Wednesday, October 29, 2025
spot_img

Daily Archives: Dec 0, 0

ਇਲੈਕਸ਼ਨ ਕਮਿਸ਼ਨਰ ਅਰੁਣ ਗੋਇਲ ਦੀ ਨਿਯੁਕਤੀ ‘ਤੇ ਉਠੇ ਸਵਾਲ

ਸੁਪਰੀਮ ਕੋਰਟ ਨੇ ਕਿਹਾ : ਚੋਣ ਕਮਿਸ਼ਨਰ ਦੀ ਨਿਯੁਕਤੀ ਲਈ ਕੇਂਦਰ ਨੇ ਬਹੁਤ ਜਲਦਬਾਜ਼ੀ ਦਿਖਾਈ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਚੋਣ ਕਮਿਸ਼ਨਰ ਦੀ ਨਿਯੁਕਤੀ...

ਕੇਜਰੀਵਾਲ ਸਰਕਾਰ ਦੇ ਵਿਧਾਇਕ ਗੁਲਾਬ ਸਿੰਘ ਯਾਦਵ ਨਾਲ ਹੋਈ ਕੁੱਟਮਾਰ

ਨਾਰਾਜ਼ ਵਰਕਰਾਂ ਨੇ ਕਾਲਰ ਤੋਂ ਫੜ ਕੇ ਮਾਰੇ ਮੁੱਕੇ ਨਵੀਂ ਦਿੱਲੀ : ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਵਿਧਾਇਕ ਗੁਲਾਬ ਸਿੰਘ ਯਾਦਵ ਨਾਲ ਨਾਰਾਜ਼ ਵਰਕਰਾਂ...

ਦਿੱਲੀ ‘ਚ ਨਸ਼ੇੜੀ ਪੁੱਤ ਨੇ ਪਰਿਵਾਰ ਦੇ 4 ਮੈਂਬਰਾਂ ਦੀ ਕੀਤੀ ਹੱਤਿਆ

ਨਵੀਂ ਦਿੱਲੀ : ਦਿੱਲੀ ਦੇ ਪਾਲਮ ਇਲਾਕੇ 'ਚ ਇਕ ਨਸ਼ੇੜੀ ਪੁੱਤ ਨੇ ਆਪਣੇ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੱਤਿਆ ਕਰ ਦਿੱਤੀ। ਆਰੋਪੀ ਦਾ...

ਵੱਖਰੀ ਹਰਿਆਣਾ ਵਿਧਾਨ ਸਭਾ ਲਈ ਜ਼ਮੀਨ ਦੇਣ ਦਾ ਮੁੱਦਾ ਭਖਿਆ

ਪੰਜਾਬ ਦੀਆਂ ਸਿਆਸੀ ਪਾਰਟੀ ਨੇ ਵੱਖਰੀ ਜ਼ਮੀਨ ਦੇਣ ਦਾ ਵਿਰੋਧ ਕੀਤਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਦੀ...

ਭਾਰਤ ਵਿਚ ਵੱਡੀ ਚੁਣੌਤੀ ਬੇਰੁਜ਼ਗਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਸਰਕਾਰ ਵਲੋਂ ਚਲਾਈ ਜਾ ਰਹੀ ਭਰਤੀ ਮੁਹਿੰਮ ਤਹਿਤ ਦੇਸ਼ ਭਰ ਵਿਚ 71 ਹਜ਼ਾਰ ਤੋਂ ਵੱਧ ਨਿਯੁਕਤੀ ਪੱਤਰ ਪ੍ਰਦਾਨ...

ਭਾਰਤ-ਪਾਕਿਸਤਾਨ ਵਪਾਰ ਬਨਾਮ ਸਿਆਸੀ ਤਣਾਅ

ਡਾ. ਸ.ਸ. ਛੀਨਾ ਭਾਰਤ ਅਤੇ ਪਾਕਿਸਤਾਨ ਜਿੰਨੀ ਆਸਾਨੀ ਨਾਲ ਸੜਕ, ਰੇਲ ਅਤੇ ਸਮੁੰਦਰੀ ਜਹਾਜ਼ਾਂ ਨਾਲ ਆਪਸ ਵਿਚ ਵਪਾਰ ਕਰ ਸਕਦੇ ਹਨ, ਉਹ ਦੁਨੀਆਂ ਦੇ ਕਿਸੇ...

ਪੂਰਨਮਾਸ਼ੀ ਜੋੜ ਮੇਲਾ ਢੁੱਡੀਕੇ : ਪੂਰਨਮਾਸ਼ੀ ਦਾ ਚੰਦ ਸੀ ਜਸਵੰਤ ਸਿੰਘ ਕੰਵਲ

ਪ੍ਰਿੰਸੀਪਲ ਸਰਵਣ ਸਿੰਘ ਜਸਵੰਤ ਸਿੰਘ ਕੰਵਲ ਸੱਚਮੁੱਚ ਪੂਰਨਮਾਸ਼ੀ ਦਾ ਚੰਦ ਸੀ ਤੇ ਡਾ. ਜਸਵੰਤ ਗਿੱਲ ਪੁੰਨਿਆਂ ਦਾ ਚਾਨਣ। ਉਹਦੇ ਨਾਵਲ ਪੂਰਨਮਾਸ਼ੀ ਵਿਚਲਾ ਨਵਾਂ ਪਿੰਡ ਉਹਦਾ...

ਵਿਸ਼ਵਾਸ ਦਾ ਦਾਇਰਾ

ਡਾ. ਜਤਿੰਦਰ ਪ੍ਰਕਾਸ਼ ਗਿੱਲ ਭਾਰਤ ਸਭ ਤੋਂ ਸੋਹਣੇ ਦੇਸ਼ਾਂ ਵਿਚੋਂ ਇਕ ਹੈ। ਜਿੱਥੇ ਹਰੀਆਂ-ਭਰੀਆਂ ਫਸਲਾਂ ਖੇਤਾਂ ਨੂੰ ਸ਼ਿੰਗਾਰਦੀਆਂ ਹਨ ਅਤੇ ਵਗਦੀਆਂ ਹੋਈਆਂ ਨਦੀਆਂ ਜ਼ਮੀਨ ਨੂੰ...

ਦੋਹੇ

ਮੇਰੇ ਪਿੰਡ ਦੀ ਜੂਹ ਭੁੱਲੇ ਨਾ ਮੈਨੂੰ ਕਦੇ ਵੀ, ਮੇਰੇ ਪਿੰਡ ਦੀ ਜੂਹ, ਜਾਣਾ ਉੱਥੇ ਲੋਚਦੀ, ਰਹੇ ਤੜਫ਼ਦੀ ਰੂਹ। ਗਲੀਆਂ ਵਿੱਚ ਘੁੰਮ ਕੇ, ਲਿਆ ਬੜਾ ਅਨੰਦ, ਲੁਕਣ ਮੀਟੀ...

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ

ਔਰੰਗਜੇਬ ਨੇ ਜਦੋਂ ਸੀ ਹਿੰਦ ਅੰਦਰ, ਥਾਂ ਥਾਂ ਹਿੰਦੂਆਂ ' ਤੇ ਅਤਿਆਚਾਰ ਕੀਤਾ। ਨਹੀਂ ਸੀ ਕਿਸੇ ਦੀ ਕੋਈ ਵੀ ਪੇਸ਼ ਜਾਂਦੀ, ਹਿੰਦੂ ਧਰਮ ਨੂੰ ਬੜਾ ਲਾਚਾਰ ਕੀਤਾ। ਪੱਤ...
- Advertisment -
Google search engine

Most Read