ਰਾਜਨਾਥ ਸਿੰਘ ਨੇ ਹੈਲੀਕਾਪਟਰ ਨੂੰ ‘ਪ੍ਰਚੰਡ’ ਨਾਮ ਦਿੱਤਾ, ਰੱਖਿਆ ਮੰਤਰੀ ਨੇ ਹੈਲੀਕਾਪਟਰ ਵਿਚ ਉਡਾਣ ਵੀ ਭਰੀ ਜੋਧਪੁਰ/ਬਿਊਰੋ ਨਿਊਜ਼ : ਭਾਰਤ ਵਿੱਚ ਬਣੇ ਹਲਕੇ ਲੜਾਕੂ ਹੈਲੀਕਾਪਟਰ (ਐੱਲਸੀਐੱਚ) ਦੀ ਪਹਿਲੀ ਖੇਪ ਰਾਜਸਥਾਨ ਦੇ ਜੋਧਪੁਰ ਵਿੱਚ ਸਮਾਗਮ ਦੌਰਾਨ ਭਾਰਤੀ ਹਵਾਈ ਸੈਨਾ ਵਿੱਚ ਰਸਮੀ ਤੌਰ ‘ਤੇ ਸ਼ਾਮਲ ਕਰ ਲਈ ਗਈ ਹੈ। ਇਹ ਹੈਲੀਕਾਪਟਰ ਪਹਾੜੀ …
Read More »Daily Archives: October 7, 2022
ਚੀਨ ਦੇ ਟਾਕਰੇ ਲਈ ਢੁੱਕਵੇਂ ਕਦਮ ਚੁੱਕੇ : ਹਵਾਈ ਸੈਨਾ ਮੁਖੀ
ਪੂਰਬੀ ਲੱਦਾਖ ‘ਚ ਗੁਆਂਢੀ ਮੁਲਕ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖਣ ਦਾ ਦਾਅਵਾ ਨਵੀਂ ਦਿੱਲੀ/ਬਿਊਰੋ ਨਿਊਜ਼ : ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਨੇ ਪੂਰਬੀ ਲੱਦਾਖ ‘ਚ ਅਸਲ ਕੰਟਰੋਲ ਰੇਖਾ (ਐੱਲਏਸੀ) ‘ਤੇ ਚੀਨ ਦੀਆਂ ਗਤੀਵਿਧੀਆਂ ਨਾਲ ਨਜਿੱਠਣ ਲਈ ਤਣਾਅ ਨਾ ਵਧਾਉਣ ਵਾਲੇ ਢੁੱਕਵੇਂ ਕਦਮ ਚੁੱਕੇ ਹਨ। …
Read More »ਸਰਕਾਰ ਬਣਨ ‘ਤੇ ਗਊ ਪਾਲਕਾਂ ਨੂੰ ਰੋਜ਼ਾਨਾ 40 ਰੁਪਏ ਦੇਵਾਂਗੇ : ਕੇਜਰੀਵਾਲ
ਕਾਂਗਰਸ ਤੇ ਭਾਜਪਾ ‘ਤੇ ਲਾਇਆ ‘ਆਪ’ ਖਿਲਾਫ ਇਕਜੁੱਟ ਹੋਣ ਦਾ ਆਰੋਪ ਸੂਬੇ ‘ਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣਨ ਦਾ ਦਾਅਵਾ ਰਾਜਕੋਟ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਗੁਜਰਾਤ ਵਿੱਚ ਸੱਤਾ ‘ਚ ਆਉਂਦੀ ਹੈ ਤਾਂ ਗਊ ਪਾਲਕਾਂ ਨੂੰ ਪ੍ਰਤੀ …
Read More »ਦੇਸ਼ ਲਖੀਮਪੁਰ ਖੀਰੀ ਹਿੰਸਾ ਨੂੰ ਭੁੱਲਿਆ ਨਹੀਂ : ਟਿਕੈਤ
ਤਿਕੁਨੀਆ ਕਸਬੇ ‘ਚ ਗੁਰਦੁਆਰਾ ਕੋੜੀਵਾਲਾ ਘਾਟ ਵਿਖੇ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਦੀ ਪਹਿਲੀ ਬਰਸੀ ਮਨਾਈ ਲਖੀਮਪੁਰ ਖੀਰੀ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਲਖੀਮਪੁਰ ਖੀਰੀ ਹਿੰਸਾ ਦੀ ਪਹਿਲੀ ਬਰਸੀ ਮੌਕੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਸਾਲ ਬਾਅਦ ਵੀ ਇਨਸਾਫ਼ ਦੀ ਉਡੀਕ ਹੈ। ਪੂਰਾ ਦੇਸ਼ ਅਜੇ …
Read More »ਕੈਨੇਡਾ ‘ਚ ਮਹਿੰਗਾਈ ਨੇ ਤੋੜੇ ਰਿਕਾਰਡ, ਭਾਰਤੀ ਵਿਦਿਆਰਥੀਆਂ ਦੀਆਂ ਵਧੀਆਂ ਮੁਸ਼ਕਲਾਂ
ਖਾਣਾ ਅਤੇ ਰਹਿਣਾ ਪ੍ਰਤੀ ਮਹੀਨਾ 1 ਹਜ਼ਾਰ ਡਾਲਰ ਤੱਕ ਵਧਿਆ ਬਰੈਂਪਟਨ : ਕੈਨੇਡਾ ਵਿਚ ਇਸ ਸਮੇਂ ਮਹਿੰਗਾਈ ਲੰਘੇ ਦਹਾਕੇ ਦੌਰਾਨ ਸਭ ਤੋਂ ਉਚ ਪੱਧਰ ‘ਤੇ ਹੈ। ਅਜਿਹੇ ਵਿਚ ਪੰਜਾਬ ਤੋਂ ਕੈਨੇਡਾ ਪਹੁੰਚੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। 1980 ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਮਹਿੰਗਾਈ ਦਰ 7 …
Read More »ਪੰਜਾਬ ਮੰਤਰੀ ਮੰਡਲ ‘ਚ ਦੀਵਾਲੀ ਤੋਂ ਪਹਿਲਾਂ ਹੋ ਸਕਦੈ ਵਿਸਥਾਰ
ਮੰਤਰੀਆਂ ਦੇ ਵਿਭਾਗਾਂ ‘ਚ ਵੀ ਫੇਰਬਦਲ ਦੀ ਸੰਭਾਵਨਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਮੰਤਰੀ ਮੰਡਲ ਵਿਚ ਦੀਵਾਲੀ ਤੋਂ ਪਹਿਲਾਂ ਵਿਸਥਾਰ ਹੋ ਸਕਦਾ ਹੈ ਅਤੇ ਕੁਝ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਹੋਣ ਦੀ ਸੰਭਾਵਨਾ ਹੈ। ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪਾਰਟੀ …
Read More »ਕੈਨੇਡਾ ਨੇ ਪੰਜਾਬ ਅਤੇ ਗੁਜਰਾਤ ਦੀ ਯਾਤਰਾ ‘ਤੇ ਗਏ ਨਾਗਰਿਕਾਂ ਲਈ ਐਡਵਾਈਜ਼ਰੀ ਕੀਤੀ ਜਾਰੀ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਨੇ ਭਾਰਤ ਯਾਤਰਾ ਲਈ ਸੋਧੀ ਹੋਈ ਐਡਵਾਈਜ਼ਰੀ ਜਾਰੀ ਕਰਦਿਆਂ ਆਪਣੇ ਨਾਗਰਿਕਾਂ ਨੂੰ ਪੰਜਾਬ, ਗੁਜਰਾਤ ਅਤੇ ਰਾਜਸਥਾਨ ਸਣੇ ਕੁੱਝ ਹੋਰਨਾਂ ਸੂਬਿਆਂ ਵਿੱਚ ਸਫ਼ਰ ਕਰਨ ਮੌਕੇ ਵਧੇਰੇ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਕੈਨੇਡਾ ਨੇ ਇਹ ਸਲਾਹ ਅਜਿਹੇ ਮੌਕੇ ਦਿੱਤੀ ਹੈ, ਜਦੋਂ ਭਾਰਤ ਨੇ ਲੰਘੇ ਦਿਨੀਂ ਕੈਨੇਡਾ ਰਹਿੰਦੇ …
Read More »ਪੰਜਾਬ ਵਿਧਾਨ ਸਭਾ : ਮੁੱਖ ਮੰਤਰੀ ਬਨਾਮ ਰਾਜਪਾਲ
ਭਰੋਸੇ ਦੇ ਮਤੇ ਨਾਲ ਇਜਲਾਸ ਸ਼ੁਰੂ ਅਤੇ ਵੋਟਿੰਗ ਨਾਲ ਹੋਵੇਗਾ ਖਤਮ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ ਇਜਲਾਸ ਮੰਗਲਵਾਰ 27 ਸਤੰਬਰ ਨੂੰ ਭਰੋਸੇ ਦੇ ਵੋਟ ਨਾਲ ਸ਼ੁਰੂ ਹੋਇਆ ਅਤੇ ਹੁਣ 3 ਅਕਤੂਬਰ ਨੂੰ ਵੋਟਿੰਗ ਨਾਲ ਸਮਾਪਤ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰੋਸੇ ਦਾ ਵੋਟ ਹਾਸਲ ਕਰਨ ਲਈ …
Read More »ਇੱਕ ਕਦਮ ਵੀ ਨਹੀਂ ਚੱਲੀ ਪੰਜਾਬ ਸਰਕਾਰ ਦੀ ਕਿਲੋਮੀਟਰ ਸਕੀਮ
ਟਰਾਂਸਪੋਰਟਰਾਂ ਨੇ ਕਿਲੋਮੀਟਰ ਸਕੀਮ ਪ੍ਰਤੀ ਨਹੀਂ ਭਰਿਆ ਹੁੰਗਾਰਾ ਕਿਲੋਮੀਟਰ ਸਕੀਮ ਤਹਿਤ 219 ਬੱਸਾਂ ਪਾਉਣ ਲਈ ਦਿੱਤਾ ਸੀ ਟੈਂਡਰ ਚੰਡੀਗੜ੍ਹ : ਪੰਜਾਬ ਸਰਕਾਰ ਦੀ ਕਿਲੋਮੀਟਰ ਸਕੀਮ ਨੂੰ ਫਿਲਹਾਲ ਬਰੇਕਾਂ ਲੱਗ ਗਈਆਂ ਹਨ। ਟਰਾਂਸਪੋਰਟਰਾਂ ਨੇ ਕਿਲੋਮੀਟਰ ਸਕੀਮ ਪ੍ਰਤੀ ਹੁੰਗਾਰਾ ਨਹੀਂ ਭਰਿਆ। ਸੂਬਾ ਸਰਕਾਰ ਨੇ ਵੱਖ-ਵੱਖ ਰੂਟਾਂ ‘ਤੇ ਨਵੀਆਂ ਬੱਸਾਂ ਚਲਾਉਣ ਲਈ ਪੀਆਰਟੀਸੀ …
Read More »ਪੰਜਾਬ ਵਿਧਾਨ ਸਭਾ ਵਿੱਚ ਭਰੋਸਗੀ ਮਤਾ ‘ਸਰਬਸੰਮਤੀ’ ਨਾਲ ਪਾਸ
ਅਕਾਲੀ ਦਲ ਤੇ ਬਸਪਾ ਦੇ ਇਕ-ਇਕ ਵਿਧਾਇਕ ਦੇ ਮਤੇ ਦੇ ਹੱਕ ਵਿੱਚ ਭੁਗਤਣ ਦਾ ਦਾਅਵਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ‘ਭਰੋਸਗੀ ਮਤੇ’ ਸੋਮਵਾਰ 3 ਅਕਤੂਬਰ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਮਤੇ ‘ਤੇ ਹੋਈ ਵੋਟਿੰਗ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਵਾਕਆਊਟ ਕੀਤਾ। ਹਾਕਮ …
Read More »