ਪੰਜਾਬ ਸਰਕਾਰ ਨੇ ਦਿੱਤੇ ਕਾਰਵਾਈ ਦੇ ਹੁਕਮ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਬਗੈਰ ਛੁੱਟੀ ਤੋਂ ਵਿਦੇਸ਼ ਜਾਣ ਜਾਂ ਪੀ.ਆਰ. ਲੈ ਕੇ ਉੱਥੇ ਵਸਣ ਵਾਲੇ ਅਫ਼ਸਰਾਂ ਤੇ ਮੁਲਾਜ਼ਮਾਂ ਦਾ ਡਾਟਾ ਇਕੱਠਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਅਜਿਹੇ ਅਧਿਕਾਰੀਆਂ ਤੇ ਮੁਲਾਜ਼ਮਾਂ ਖਿਲਾਫ …
Read More »Monthly Archives: September 2022
ਬਰੈਂਪਟਨ ਸਿਟੀ ਵੱਲੋਂ ਜੋਤੀ ਮਾਨ ਦੀ ਮਾਤਾ ਦਾ ‘ਬਹਾਦਰੀ ਐਵਾਰਡ’ ਨਾਲ ਸਨਮਾਨ
ਬਰੈਂਪਟਨ/ਪਰਵਾਸੀ ਬਿਊਰੋ : ਵੀਰਵਾਰ ਨੂੰ ਸਿਟੀ ਆਫ਼ ਬਰੈਂਪਟਨ ਵੱਲੋਂ ਬਰੈਂਪਟਨ ਨਿਵਾਸੀ ਜੋਤੀ ਮਾਨ ਜਿਨ੍ਹਾਂ ‘ਤੇ ਕੁੱਝ ਹਫ਼ਤੇ ਪਹਿਲਾਂ ਜਾਨਲੇਵਾ ਹਮਲਾ ਕੀਤਾ ਗਿਆ ਸੀ, ਦੀ ਮਾਤਾ ਜਸਮੇਲ ਕੌਰ ਨੂੰ ‘ਬਹਾਦਰੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕੁੱਝ ਹਫ਼ਤੇ ਪਹਿਲਾਂ ਜੋਤੀ ਮਾਨ ਜੋ ਕਿ ਇਕ ਪੱਤਰਕਾਰ ਵਜੋਂ ਵੀ ਕੰਮ ਕਰਦੇ …
Read More »ਹੁਣ ਮਹਿਲਾ ਸਰਪੰਚ ਦੇ ਫੈਸਲੇ ਉਨ੍ਹਾਂ ਦੇ ਪਤੀ ਨਹੀਂ ਲੈਣਗੇ
ਚੰਡੀਗੜ੍ਹ : ਪੰਜਾਬ ਵਿਚ ਮਹਿਲਾ ਪੰਚਾਂ-ਸਰਪੰਚਾਂ ਦੇ ਪਤੀਆਂ ਵਲੋਂ ਨਿਭਾਈ ਜਾ ਰਹੀ ਭੂਮਿਕਾ ਨੂੰ ਲੈ ਕੇ ਅਕਸਰ ਸਵਾਲ ਉਠਦੇ ਰਹੇ ਹਨ ਕਿਉਂਕਿ ਵੱਖ-ਵੱਖ ਪੰਚਾਇਤਾਂ ਵਿਚ ਪੰਚ ਜਾਂ ਸਰਪੰਚ ਤਾਂ ਮਹਿਲਾ ਹੁੰਦੀ ਹੈ, ਪਰ ਵੱਖ-ਵੱਖ ਰਾਜਨੀਤਕ ਅਤੇ ਪ੍ਰਸ਼ਾਸਨਿਕ ਫੈਸਲਿਆਂ ਵਿਚ ਉਨ੍ਹਾਂ ਦੇ ਪਤੀਆਂ ਦੀ ਭੂਮਿਕਾ ਅਹਿਮ ਮੰਨੀ ਜਾਂਦੀ ਹੈ। ਬਹੁਤੀ ਵਾਰ …
Read More »ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਰੁਕਾਵਟਾਂ ਦਾ ਮਸਲਾ ਭਾਰਤ ਸਰਕਾਰ ਕੋਲ ਉਠਾਵਾਂਗੇ : ਸੰਧਵਾਂ
ਟੋਰਾਂਟੋ/ਸਤਪਾਲ ਸਿੰਘ ਜੌਹਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਇਨੀਂ ਦਿਨੀਂ ਕੈਨੇਡਾ ‘ਚ ਹਨ, ਜਿੱਥੇ ਬਰੈਂਪਟਨ ਵਿਖੇ ਪੰਜਾਬੀਆਂ ਵਲੋਂ ਜਗ੍ਹਾ-ਜਗ੍ਹਾ ਮਿਲਣੀਆਂ ਦੇ ਸਮਾਗਮ ਆਯੋਜਿਤ ਕਰਕੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਜਗਦੀਸ਼ ਸਿੰਘ ਬਰਾੜ ਦੇ ਗ੍ਰਹਿ ਵਿਖੇ ਫਰੀਦਕੋਟ ਅਤੇ ਕੁਲਤਾਰ ਸਿੰਘ ਸੰਧਵਾਂ ਦੇ ਕੋਟਕਪੂਰਾ ਹਲਕਾ ਵਾਸੀਆਂ ਦੇ ਸਮਾਗਮ …
Read More »ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਵੀ ਸੁਖਬੀਰ ਬਾਦਲ ਤਲਬ
ਦੂਜੀ ਐਸ.ਆਈ.ਟੀ. ਨੇ 6 ਸਤੰਬਰ ਨੂੰ ਬੁਲਾਇਆ ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹੁਣ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਵੀ ਤਲਬ ਕਰ ਲਿਆ ਗਿਆ ਹੈ। ਆਈ.ਜੀ. ਨੌਨਿਹਾਲ ਸਿੰਘ ਦੀ ਅਗਵਾਈ ਵਾਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ.ਆਈ.ਟੀ.) ਨੇ ਸੁਖਬੀਰ ਨੂੰ ਆਉਂਦੀ 6 ਸਤੰਬਰ ਨੂੰ ਬੁਲਾਇਆ …
Read More »ਸਿਆਸੀ ਰਸੂਖ ਨਾਲ ਥੱਕੀ ਸਰਕਾਰੀ ਆਵਾਜਾਈ ਵਿਵਸਥਾ, ਰੋਜ਼ ਲੱਗ ਰਿਹਾ ਇਕ ਕਰੋੜ ਦਾ ਚੂਨਾ, ਜਲੰਧਰ ਤੋਂ ਚੰਡੀਗੜ੍ਹ ਤੱਕ ਕਈਆਂ ਦੀ ਮਿਲੀਭੁਗਤ, ਬੱਸ ਅੱਡਿਆਂ ‘ਤੇ ਗੁੱਪਚੁੱਪ ਚੱਲਦਾ ਹੈ ਸਾਰਾ ਖੇਲ
ਇਕ ਮਿੰਟ @ 40 ਰੁਪਏ… ਨਿੱਜੀ ਬੱਸ ਮਾਲਕਾਂ ਦੇ ਇਸ਼ਾਰਿਆਂ ‘ਤੇ ਦੌੜਦੀ ਹੈ ਪੰਜਾਬ ਰੋਡਵੇਜ਼ ਜਲੰਧਰ : ਪੰਜਾਬ ਰੋਡਵੇਜ਼ ਦੀ ਬੱਸ ਦੇ ਇਕ ਮਿੰਟ ਦੀ ਕੀਮਤ 40 ਰੁਪਏ ਹੈ। ਪੰਜਾਬ ‘ਚ ਹਰ ਬੱਸ ਅੱਡੇ ‘ਤੇ ਰੋਡਵੇਜ਼ ਦੀ ਬੱਸ ਇਕ ਮਿੰਟ ਪਹਿਲਾਂ ਚਲਾਉਣ ਲਈ 40 ਰੁਪਏ ਨਿੱਜੀ ਬੱਸ ਚਾਲਕ ਵਲੋਂ ਦਿੱਤੇ …
Read More »ਬਾਲਾਂ ਲਈ ਵਿਗਿਆਨ ਗਲਪ ਕਹਾਣੀ
ਰੋਬੋਟ, ਬੱਚੇ ਤੇ ਉੱਡਣ-ਤਸ਼ਤਰੀ ਡਾ. ਦੇਵਿੰਦਰ ਪਾਲ ਸਿੰਘ ਪੱਤਝੜ ਦਾ ਮੌਸਮ ਸੀ। ਹਲਕੀ ਹਲਕੀ ਠੰਡਕ ਸਭ ਪਾਸੇ ਫੈਲੀ ਹੋਈ ਸੀ। ਦਿਨ ਢਲ ਚੁੱਕਾ ਸੀ। ਪਿੰਡ ਤੋਂ ਬਾਹਰ ਖੁੱਲ੍ਹੇ ਮੈਦਾਨ ਵਿਚ ਬੱਚੇ ਖਿੱਦੋ-ਖੂੰਡੀ ਦੀ ਖੇਡ ਵਿਚ ਮਗਨ ਸਨ। ਇਕ ਖਿਡਾਰੀ ਵਲੋਂ ਖਿੱਦੋ ਨੂੰ ਖੂੰਡੀ ਨਾਲ ਜ਼ੋਰ ਦੀ ਹਿੱਟ ਮਾਰਦਿਆਂ ਹੀ ਸਾਰੇ …
Read More »ਪਰਵਾਸੀ ਨਾਮਾ
ਪਰਵਾਸੀ ਰੇਡੀਓ ਦੇ 18 ਸਾਲ ਪਰਵਾਸੀ ਰੇਡੀਓ ਨੂੰ ਦਿਓ ਵਧਾਈ ਸਾਰੇ, 18 ਸਾਲਾਂ ਦਾ ਸਫ਼ਰ ਹੈ ਇਸਨੇ ਪਾਰ ਕੀਤਾ। ਧੰਨਵਾਦ ਹੈ ਸਰੋਤਿਆਂ ਤੇ ਸਪੌਂਸਰਾਂ ਦਾ, ਬਦੌਲਤ ਜਿਨਾਂ ਦੀ ਅਨੋਖ਼ਾ ਚਮਤਕਾਰ ਕੀਤਾ। ਹੱਕ ਸੱਚ ਦੀ ਹਮੇਸ਼ਾਂ ਹੈ ਭਰੀ ਹਾਮੀਂ, ਅੰਧਵਿਸ਼ਵਾਸ ਦਾ ਨਾ ਕਦੇ ਪ੍ਰਚਾਰ ਕੀਤਾ। ਕਈ ਖੜ੍ਹੇ ਰਹੇ ਮੋਢੇ ਨਾਲ ਜੋੜ …
Read More »02 September 2022 GTA & Main
ਦਿੱਲੀ ’ਚ ਮੁੜ ਬਹਾਲ ਹੋਈ ਪੁਰਾਣੀ ਆਬਕਾਰੀ ਨੀਤੀ
ਵਿਵਾਦਾਂ ’ਚ ਘਿਰੀ ਸੀ ਕੇਜਰੀਵਾਲ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ’ਚ ਅੱਜ ਵੀਰਵਾਰ ਤੋਂ ਪੁਰਾਣੀ ਆਬਕਾਰੀ ਨੀਤੀ ਨੂੰ ਬਹਾਲ ਕਰ ਦਿੱਤਾ ਗਿਆ ਹੈ। ਪੁਰਾਣੀ ਨੀਤੀ ਦੇ ਲਾਗੂ ਹੁੰਦਿਆਂ ਹੀ ਪ੍ਰਾਈਵੇਟ ਠੇਕੇਦਾਰ ਸ਼ਰਾਬ ਦੇ ਪ੍ਰਚੂਨ ਕਾਰੋਬਾਰ ਤੋਂ ਬਾਹਰ ਹੋ ਗਏ ਹਨ ਅਤੇ ਉਨ੍ਹਾਂ …
Read More »