ਡਾ. ਗੁਰਵਿੰਦਰ ਸਿੰਘ 28 ਸਤੰਬਰ ਦਾ ਦਿਨ ਇਤਿਹਾਸਕ ਮਹੱਤਵ ਰੱਖਦਾ ਹੈ। ਇਸ ਦਿਨ 1914 ਈ. ਨੂੰ ਸ੍ਰੀ ਗੁਰੂ ਨਾਨਕ ਜਹਾਜ਼ (ਕੋਮਾਗਾਟਾ ਮਾਰੂ) ਦੇ ਮੁਸਾਫ਼ਰਾਂ ਨੂੰ ਕਲਕੱਤਾ ਦੇ ਬਜਬਜ ਘਾਟ ‘ਤੇ ਗੋਲੀਆਂ ਦਾ ਸਾਹਮਣਾ ਕਰਨਾ ਪਿਆ ਸੀ। ਉਹ ਮੁਸਾਫਰ ਅੰਗਰੇਜ਼ ਬਸਤੀਵਾਦ ਦੇ ਖਿਲਾਫ ਲੜੇ। ਸੰਯੋਗਵੱਸ 28 ਸਤੰਬਰ ਸ਼ਹੀਦ ਭਗਤ ਸਿੰਘ ਦਾ …
Read More »Monthly Archives: September 2022
ਕੈਨੇਡਾ ‘ਚ ਮਹਿੰਗਾਈ ਨੇ ਤੋੜੇ ਰਿਕਾਰਡ, ਭਾਰਤੀ ਵਿਦਿਆਰਥੀਆਂ ਦੀਆਂ ਵਧੀਆਂ ਮੁਸ਼ਕਲਾਂ
ਖਾਣਾ ਅਤੇ ਰਹਿਣਾ ਪ੍ਰਤੀ ਮਹੀਨਾ 1 ਹਜ਼ਾਰ ਡਾਲਰ ਤੱਕ ਵਧਿਆ ਬਰੈਂਪਟਨ : ਕੈਨੇਡਾ ਵਿਚ ਇਸ ਸਮੇਂ ਮਹਿੰਗਾਈ ਲੰਘੇ ਦਹਾਕੇ ਦੌਰਾਨ ਸਭ ਤੋਂ ਉਚ ਪੱਧਰ ‘ਤੇ ਹੈ। ਅਜਿਹੇ ਵਿਚ ਪੰਜਾਬ ਤੋਂ ਕੈਨੇਡਾ ਪਹੁੰਚੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। 1980 ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਮਹਿੰਗਾਈ ਦਰ 7 …
Read More »ਪੰਜਾਬ ਮੰਤਰੀ ਮੰਡਲ ‘ਚ ਦੀਵਾਲੀ ਤੋਂ ਪਹਿਲਾਂ ਹੋ ਸਕਦੈ ਵਿਸਥਾਰ
ਮੰਤਰੀਆਂ ਦੇ ਵਿਭਾਗਾਂ ‘ਚ ਵੀ ਫੇਰਬਦਲ ਦੀ ਸੰਭਾਵਨਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਮੰਤਰੀ ਮੰਡਲ ਵਿਚ ਦੀਵਾਲੀ ਤੋਂ ਪਹਿਲਾਂ ਵਿਸਥਾਰ ਹੋ ਸਕਦਾ ਹੈ ਅਤੇ ਕੁਝ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਹੋਣ ਦੀ ਸੰਭਾਵਨਾ ਹੈ। ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪਾਰਟੀ …
Read More »ਕੈਨੇਡਾ ਨੇ ਪੰਜਾਬ ਅਤੇ ਗੁਜਰਾਤ ਦੀ ਯਾਤਰਾ ‘ਤੇ ਗਏ ਨਾਗਰਿਕਾਂ ਲਈ ਐਡਵਾਈਜ਼ਰੀ ਕੀਤੀ ਜਾਰੀ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਨੇ ਭਾਰਤ ਯਾਤਰਾ ਲਈ ਸੋਧੀ ਹੋਈ ਐਡਵਾਈਜ਼ਰੀ ਜਾਰੀ ਕਰਦਿਆਂ ਆਪਣੇ ਨਾਗਰਿਕਾਂ ਨੂੰ ਪੰਜਾਬ, ਗੁਜਰਾਤ ਅਤੇ ਰਾਜਸਥਾਨ ਸਣੇ ਕੁੱਝ ਹੋਰਨਾਂ ਸੂਬਿਆਂ ਵਿੱਚ ਸਫ਼ਰ ਕਰਨ ਮੌਕੇ ਵਧੇਰੇ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਕੈਨੇਡਾ ਨੇ ਇਹ ਸਲਾਹ ਅਜਿਹੇ ਮੌਕੇ ਦਿੱਤੀ ਹੈ, ਜਦੋਂ ਭਾਰਤ ਨੇ ਲੰਘੇ ਦਿਨੀਂ ਕੈਨੇਡਾ ਰਹਿੰਦੇ …
Read More »ਪੰਜਾਬ ਵਿਧਾਨ ਸਭਾ : ਮੁੱਖ ਮੰਤਰੀ ਬਨਾਮ ਰਾਜਪਾਲ
ਭਰੋਸੇ ਦੇ ਮਤੇ ਨਾਲ ਇਜਲਾਸ ਸ਼ੁਰੂ ਅਤੇ ਵੋਟਿੰਗ ਨਾਲ ਹੋਵੇਗਾ ਖਤਮ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ ਇਜਲਾਸ ਮੰਗਲਵਾਰ 27 ਸਤੰਬਰ ਨੂੰ ਭਰੋਸੇ ਦੇ ਵੋਟ ਨਾਲ ਸ਼ੁਰੂ ਹੋਇਆ ਅਤੇ ਹੁਣ 3 ਅਕਤੂਬਰ ਨੂੰ ਵੋਟਿੰਗ ਨਾਲ ਸਮਾਪਤ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰੋਸੇ ਦਾ ਵੋਟ ਹਾਸਲ ਕਰਨ ਲਈ …
Read More »ਇੱਕ ਕਦਮ ਵੀ ਨਹੀਂ ਚੱਲੀ ਪੰਜਾਬ ਸਰਕਾਰ ਦੀ ਕਿਲੋਮੀਟਰ ਸਕੀਮ
ਟਰਾਂਸਪੋਰਟਰਾਂ ਨੇ ਕਿਲੋਮੀਟਰ ਸਕੀਮ ਪ੍ਰਤੀ ਨਹੀਂ ਭਰਿਆ ਹੁੰਗਾਰਾ ਕਿਲੋਮੀਟਰ ਸਕੀਮ ਤਹਿਤ 219 ਬੱਸਾਂ ਪਾਉਣ ਲਈ ਦਿੱਤਾ ਸੀ ਟੈਂਡਰ ਚੰਡੀਗੜ੍ਹ : ਪੰਜਾਬ ਸਰਕਾਰ ਦੀ ਕਿਲੋਮੀਟਰ ਸਕੀਮ ਨੂੰ ਫਿਲਹਾਲ ਬਰੇਕਾਂ ਲੱਗ ਗਈਆਂ ਹਨ। ਟਰਾਂਸਪੋਰਟਰਾਂ ਨੇ ਕਿਲੋਮੀਟਰ ਸਕੀਮ ਪ੍ਰਤੀ ਹੁੰਗਾਰਾ ਨਹੀਂ ਭਰਿਆ। ਸੂਬਾ ਸਰਕਾਰ ਨੇ ਵੱਖ-ਵੱਖ ਰੂਟਾਂ ‘ਤੇ ਨਵੀਆਂ ਬੱਸਾਂ ਚਲਾਉਣ ਲਈ ਪੀਆਰਟੀਸੀ …
Read More »ਪਰਵਾਸੀ ਨਾਮਾ
Real Estate Market in GTA Toronto ਏਰੀਏ ਵਿੱਚ ਘਰ ਨਾ ਵਿਕਣ ਛੇਤੀ, Real Estate ਦੀ ਧੀਮੀਂ ਰਫ਼ਤਾਰ ਹੋ ਗਈ। ਅਮਰ ਵੇਲ ਵਾਂਗ Interest Rate ਵੱਧੀ ਜਾਏ, ਉਪਰੋਂ ਮਹਿੰਗਾਈ ਵੀ ਹੱਦ ਤੋਂ ਪਾਰ ਹੋ ਗਈ। Stress ਕਈਆਂ ਨੂੰ, ਹੋਏਗਾ ਕੀ ਅੱਗੇ, Mortgage ਜਿਨ੍ਹਾਂ ਦੀ ਵੱਸ ਤੋਂ ਬਾਹਰ ਹੋ ਗਈ। ਬੇਗਾਨੀ ਸ਼ਹਿ …
Read More »ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ‘ਤੇ
ਸੂਫ਼ੀ ਸੰਤ ਫ਼ਕੀਰ ਨੂੰ,ਆਓ ਕਰੀਏ ਪ੍ਰਣਾਮ, ਗੁਰੂਘਰਾਂ ‘ਚ ਗੂੰਜ਼ਦੇ, ਸ਼ਬਦ ਸਵੇਰੇ ਸ਼ਾਮ। ਗੁਰਬਾਣੀ ‘ਚ ਦਰਜ਼,ਇੱਕ ਸੌ ਬਾਰਾਂ ਸਲੋਕ, ਰਚੇ ਚਾਰ ਸ਼ਬਦ ਵੀ, ਪੜ੍ਹਦੇ ਸੁਣਦੇ ਲੋਕ। ਨਾਸ਼ਵਾਨ ਸੰਸਾਰ ਨੂੰ, ਕੀਤਾ ਖ਼ੂਬ ਬਿਆਨ, ਹੋਰ ਕਿਤੋਂ ਨਾ ਲੱਭਦਾ, ਐਸਾ ਗੂੜ੍ਹ ਗਿਆਨ। ਹੋ ਇਕਾਗਰ ਸੁਣੀਏ, ਆਵੇ ਮਨ ਅਨੰਦ, ਜੋਤ ਇਲਾਹੀ ਨੂੰ ਜਿਉਂ, ਕੀਤਾ ਕੁੱਜੇ …
Read More »30 September 2022 GTA & Main
ਸੁਪਰੀਮ ਕੋਰਟ ਨੇ ਦੇਸ਼ ਦੀਆਂ ਸਾਰੀਆਂ ਔਰਤਾਂ ਨੂੰ ਦਿੱਤਾ ਗਰਭਪਾਤ ਦਾ ਅਧਿਕਾਰ
ਕਿਹਾ : ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਔਰਤ ਵਿਆਹੀ ਹੈ ਜਾਂ ਕੁਆਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਅੱਜ ਦੇਸ਼ ਦੀਆਂ ਔਰਤਾਂ ਦੇ ਹੱਕ ਵਿਚ ਵੱਡਾ ਫੈਸਲਾ ਸੁਣਾਉਂਦਿਆਂ ਸਾਰੀਆਂ ਔਰਤਾਂ ਨੂੰ ਗਰਭਪਾਤ ਦਾ ਅਧਿਕਾਰ ਦੇ ਦਿੱਤਾ ਹੈ। ਭਾਵੇਂ ਉਹ ਵਿਆਹੁਤਾ ਹੋਵੇ ਜਾਂ ਕੁਆਰੀ। ਇਹ ਇਤਿਹਾਸਕ ਫ਼ੈਸਲਾ ਸੁਣਾਉਂਦੇ ਹੋਏ …
Read More »