Breaking News
Home / 2022 / August (page 9)

Monthly Archives: August 2022

ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਖਤਰੇ ‘ਚ

ਕੇਜਰੀਵਾਲ ਦੀ ਮੀਟਿੰਗ ‘ਚ ਨਹੀਂ ਪਹੁੰਚੇ ‘ਆਪ’ ਦੇ 9 ਵਿਧਾਇਕ ਭਾਜਪਾ ਦਿੱਲੀ ਸਰਕਾਰ ਡੇਗਣ ਲਈ 800 ਕਰੋੜ ਰੁਪਏ ਖਰਚਣ ਦੀ ਤਿਆਰੀ ‘ਚ : ਕੇਜਰੀਵਾਲ ਨਵੀਂ ਦਿੱਲੀ : ਦਿੱਲੀ ਵਿਚ ‘ਅਪਰੇਸ਼ਨ ਲੋਟਸ’ ਉਤੇ ਸਵਾਲ ਉਠਾਉਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ। …

Read More »

ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਸੁਖਬੀਰ ਬਾਦਲ ਤਲਬ

ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ 30 ਅਗਸਤ ਨੂੰ ਚੰਡੀਗੜ੍ਹ ਬੁਲਾਇਆ ਚੰਡੀਗੜ੍ਹ/ਬਿਊਰੋ ਨਿਊਜ਼ : ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ.ਆਈ.ਟੀ.) ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਹੈ। ਸੁਖਬੀਰ ਨੂੰ 30 ਅਗਸਤ ਨੂੰ ਸਵੇਰੇ ਸਾਢੇ 10 ਵਜੇ ਚੰਡੀਗੜ੍ਹ ਵਿਖੇ ਪੇਸ਼ ਹੋਣ ਲਈ ਕਿਹਾ ਗਿਆ …

Read More »

ਪਿੰਡ ਘੱਲ ਕਲਾਂ ਦੇ ਮਨਜੀਤ ਸਿੰਘ ਦੇ ਬਣਾਏ ਬੁੱਤ ਭਾਰਤ ਅਤੇ ਵਿਦੇਸ਼ਾਂ ‘ਚ ਲੱਗੇ

ਕਿਸਾਨ ਨੇ ਪਾਰਕ ਤੇ ਚੌਕਾਂ ‘ਤੇ ਲਗਾਏ ਸ਼ਹੀਦਾਂ ਅਤੇ ਹਸਤੀਆਂ ਦੇ ਬੁੱਤ ਮੋਗਾ : ਮੋਗਾ ਦੇ ਪਿੰਡ ਘੱਲ ਕਲਾਂ ਦਾ ਦੇਸ਼ ਭਗਤ ਪਾਰਕ। ਇੱਥੇ ਸੀਮੈਂਟ ਅਤੇ ਪਲੱਸਤਰ ਆਫ ਪੇਰਿਸ ਨਾਲ ਦੇਸ਼ ਭਗਤਾਂ, ਰਾਜਨੀਤਕ ਆਗੂਆਂ, ਸਮਾਜ ਸੇਵਕਾਂ ਅਤੇ ਕਲਾਕਾਰਾਂ ਦੇ ਜੀਵੰਤ ਬੁੱਤ ਬਣਾਏ ਗਏ ਹਨ। ਪਾਰਕ ਵਿਚ ਬੁੱਤ ਸਰਕਾਰ ਨੇ ਨਹੀਂ, …

Read More »

ਪਰਵਾਸੀ ਨਾਮਾ

TORONTO ਵਿੱਚ ਭਾਰੀ ਮੀਂਹ Peel Region ਵਿੱਚ ਏਨਾਂ ਸੀ ਮੀਂਹ ਵਰਿ÷ ਆ, ਜਿਵੇਂ ਗਿਆ ਕੋਈ ਬੱਦਲ ਸੀ ਫ਼ੱਟ ਮੀਂਆਂ। ਇੰਦਰ ਦੇਵਤੇ ਨੇ ਕਸਰ ਨਾ ਰਹਿਣ ਦਿੱਤੀ, Brampton, Caledon, ਦੇ ਕੱਢ ਗਿਆ ਵੱਟ ਮੀਂਆਂ। ਬਿਜਲੀ ਲਿਸ਼ਕਦੀ ਤੇ ਗੱਜਦਾ ਰਿਹਾ ਅੰਬਰ, ਮਾੜੇ ਦਿਲਾਂ ‘ਤੇ ਵੱਜਦੀ ਸੀ ਸੱਟ ਮੀਂਆਂ। Leak ਹੋ ਗਈਆਂ ਬੇਸਮੈਂਟਾਂ …

Read More »

ਪੜ੍ਹ ਕੇ ਜਰਾ…

ਕਿਸੇ ਦੀ ਹਾਰ ਵੀ ਹਾਰ ਜਿਹੀ ਨਹੀਂ ਹੁੰਦੀ। ਕਈਆਂ ਦੀ ਜਿੱਤ ਵੀ ਹਾਰ ਜਿਹੀ ਹੋ ਜਾਂਦੀ। ਮੂੰਹੋਂ ਬੋਲੇ ਕੋਈ ਨਾਂਹ ਭਾਵੇਂ ਲੱਖ ਵਾਰੀ, ਕਦੇ ਨਾਂਹ ਵੀ ਇਕਰਾਰ ਜਿਹੀ ਹੋ ਜਾਂਦੀ। ਗੁੱਸੇ ਵਿੱਚ ਵੀ ਆਪਣਾਪਨ ਹੁੰਦਾ, ਮਾਰੀ ਝਿੜਕ ਪਿਆਰ ਜਿਹੀ ਹੋ ਜਾਂਦੀ। ਭਰੋਸੇ ਬਿਨਾਂ ਦਵਾਈ ਨਈਂ ਕੰਮ ਕਰਦੀ, ਚੰਗੀ ਸਿਹਤ ਬਿਮਾਰ …

Read More »

ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਹੋਈ ਖਾਮੀ ਲਈ ਸੁਪਰੀਮ ਕੋਰਟ ਨੇ ਫਿਰੋਜ਼ਪੁਰ ਦੇ ਐਸਐਸਪੀ ਨੂੰ ਦੱਸਿਆ ਜ਼ਿੰਮੇਵਾਰ

ਐਸਐਸਪੀ ਨੇ ਜਾਣਕਾਰੀ ਹੋਣ ਦੇ ਬਾਵਜੂਦ ਵੀ ਕਲੀਅਰ ਨਹੀਂ ਕਰਵਾਇਆ ਸੀ ਰੂਟ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ’ਚ ਲੰਘੀ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਹੋਈ ਅਣਗਹਿਲੀ ਲਈ ਫਿਰੋਜ਼ਪੁਰ ਦੇ ਐਸ ਐਸ ਪੀ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਫਿਰੋਜ਼ਪੁਰ ਦੇ ਐਸ ਐਸ …

Read More »

ਕਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਸਿਹਤ ’ਚ ਹੋਇਆ ਸੁਧਾਰ

15 ਦਿਨਾਂ ਬਾਅਦ ਆਇਆ ਹੋਸ਼, ਦਿੱਲੀ ਦੇ ਏਮਜ਼ ਹਸਪਤਾਲ ’ਚ ਹਨ ਭਰਤੀ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਏਮਜ਼ ਹਸਪਤਾਲ ’ਚ ਦਾਖ਼ਲ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ 15 ਦਿਨਾਂ ਬਾਅਦ ਅੱਜ ਵੀਰਵਾਰ ਨੂੰ ਹੋਸ਼ ਆਇਆ ਹੈ। ਰਾਜੂ ਨੇ ਏਮਜ਼ ਦੇ ਮੈਡੀਕਲ ਸਟਾਫ਼ ਨਾਲ ਇਸ਼ਾਰਾਂ ’ਚ ਗੱਲ ਵੀ ਕੀਤੀ। ਉਨ੍ਹਾਂ ਨਰਸ ਨੂੰ …

Read More »

‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ ਖਿਲਾਫ਼ ਹਾਈਕੋਰਟ ਪਹੁੰਚੀ ਉਸ ਦੀ ਦੂਜੀ ਪਤਨੀ

ਪਠਾਣਮਾਜਰਾ ਨੇ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾ ਕਰਵਾਇਆ ਸੀ ਦੂਜਾ ਵਿਆਹ ਚੰਡੀਗੜ੍ਹ/ਬਿਊਰੋ ਨਿਊਜ਼ : ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ਼ ਕਾਰਵਾਈ ਕਰਨ ਦੀ ਮੰਗ ਲੈ ਕੇ ਉਸ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਗਈ ਹੈ। …

Read More »

ਸੁਖਬੀਰ ਬਾਦਲ ਨੇ ਪੰਜਾਬ ਐਕਸਾਈਜ਼ ਪਾਲਿਸੀ ਦੀ ਮੰਗੀ ਸੀਬੀਆਈ ਜਾਂਚ

ਕਿਹਾ : ਪੰਜਾਬ ’ਚ 500 ਕਰੋੜ ਰੁਪਏ ਦਾ ਹੋਇਆ ਹੈ ਸ਼ਰਾਬ ਘੋਟਾਲਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ’ਚ ਨਵੀਂ ਐਕਸਾਈਜ਼ ਪਾਲਿਸੀ ਦੀ ਆੜ ਹੇਠ 500 ਕਰੋੜ ਰੁਪਏ ਦਾ ਸ਼ਰਾਬ ਘੁਟਾਲਾ ਹੋਇਆ ਹੈ। ਇਹ ਦਾਅਵਾ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕੀਤਾ ਗਿਆ। ਚੰਡੀਗੜ੍ਹ ’ਚ ਅੱਜ ਸੁਖਬੀਰ ਬਾਦਲ ਨੇ …

Read More »