Breaking News
Home / 2022 (page 486)

Yearly Archives: 2022

ਸੁਖਪਾਲ ਖਹਿਰਾ ਮਾਮਲੇ ‘ਚ ਹਾਈਕੋਰਟ ਨੇ ਫੈਸਲਾ ਰੱਖਿਆ ਰਾਖਵਾਂ

ਚੰਡੀਗੜ੍ਹ : ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸ ਨੇ ਵਿਧਾਨ ਸਭਾ ਹਲਕਾ ਭੁਲੱਥ ਤੋਂ ਟਿਕਟ ਦਿੱਤੀ ਹੋਈ ਹੈ ਅਤੇ ਖਹਿਰਾ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਪਟਿਆਲਾ ਦੀ ਜੇਲ੍ਹ ਵਿਚ ਬੰਦ ਹੈ। ਸੁਖਪਾਲ ਖਹਿਰਾ ਦੀ ਜ਼ਮਾਨਤ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਦੌਰਾਨ ਮਾਨਯੋਗ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ ਹੈ। …

Read More »

ਟੋਰਾਂਟੋ ਸਿਟੀ ਗੈਰਕਾਨੂੰਨੀ ਤੌਰ ‘ਤੇ ਪਾਰਕ ਕੀਤੀਆਂ ਗੱਡੀਆਂ ਨੂੰ ਕਰੇਗੀ ਟੋਅ

ਸਿਟੀ ਆਫ ਟੋਰਾਂਟੋ ਵੱਲੋਂ ਬਰਫ ਸਾਫ ਕਰਨ ਦਾ ਸਿਲਸਿਲਾ ਸ਼ੁਰੂ ਟੋਰਾਂਟੋ/ਬਿਊਰੋ ਨਿਊਜ਼ : ਸਿਟੀ ਆਫ ਟੋਰਾਂਟੋ ਵੱਲੋਂ ਬਰਫ ਸਾਫ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਪਰ ਗੈਰਕਾਨੂੰਨੀ ਤੌਰ ਉੱਤੇ ਪਾਰਕ ਕੀਤੀਆਂ ਗਈਆਂ ਗੱਡੀਆਂ ਨੂੰ ਟੋਅ ਕਰਨਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਸਿਟੀ ਆਫ ਟੋਰਾਂਟੋ ਦਾ ਕਹਿਣਾ ਹੈ …

Read More »

ਸੋਨੂੰ ਸੂਦ ਨੇ ਦੱਸਿਆ ਸੀਐਮ ਕਿਹੋ ਜਿਹਾ ਹੋਵੇ ਕਾਂਗਰਸ ਨੇ ਚੰਨੀ ਦਾ ਚਿਹਰਾ ਕੀਤਾ ਅੱਗੇ!

ਚੰਨੀ ਦੇ ਵੀਡੀਓ ਕਲਿੱਪ ਲਗਾ ਕੇ ਕਾਂਗਰਸ ਨੇ ਜ਼ਾਹਰ ਕੀਤੇ ਇਰਾਦੇ ਜਲੰਧਰ : ਕਾਂਗਰਸ ਦੇ ਨੈਸ਼ਨਲ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤੇ ਗਏ ਇਕ ਵੀਡੀਓ ਨੇ ਕਾਂਗਰਸ ਦੀ ਸਿਆਸਤ ਵਿਚ ਹਲਚਲ ਮਚਾ ਦਿੱਤੀ ਹੈ। ਮੋਗਾ ਤੋਂ ਪਾਰਟੀ ਉਮੀਦਵਾਰ ਮਾਲਵਿਕਾ ਸੂਦ ਦੇ ਭਰਾ ਅਤੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦਾ ਇਕ ਵੀਡੀਓ ਸ਼ੇਅਰ …

Read More »

ਪ੍ਰਧਾਨ ਮੰਤਰੀ ਮੋਦੀ ਨੇ ਫੋਨ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਹਾਲਚਾਲ

ਲੁਧਿਆਣਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਸਬੰਧੀ ਹਾਲ-ਚਾਲ ਪੁੱਛਿਆ। ਪ੍ਰਕਾਸ਼ ਸਿੰਘ ਬਾਦਲ ਕਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਸਨ ਅਤੇ ਇਸ ਵੇਲੇ ਲੁਧਿਆਣਾ ਦੇ …

Read More »

ਅੱਜ ਕੱਲ੍ਹ ਬਿਰਖ ਵੀ ਕਿਤੇ ਹੋਰ ਜਾਣ ਦੇ ਕਰਨ ਮਸ਼ਵਰੇ

ਸੁਖਪਾਲ ਸਿੰਘ ਗਿੱਲ 98781-11445 ਭਾਰਤ ਦੀ ਅਜ਼ਾਦੀ ਲਈ ਪੰਜਾਬੀਆਂ ਨੇ ਸਭ ਤੋ ਵੱਧ ਕੁਰਬਾਨੀਆਂ ਕੀਤੀਆਂ ਜੋ ਪੱਗੜੀ ਸੰਭਾਲ ਓ ਜੱਟਾ ਲਹਿਰ ਤੋਂ ਲੈ ਕੇ ਕਿਸਾਨੀ ਮੋਰਚੇ 2020-21 ਤੱਕ ਨਿਰੰਤਰ ਬਰਕਰਾਰ ਰਹੀਆਂ। ਪੰਜਾਬ ਨੂੰ ਹਰ ਪੱਖੋਂ ਗ੍ਰਹਿਣ ਲਾਉਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਰਹੀਆਂ ਪਰ ਸ਼ਾਨਾਂਮੱਤੀ ਇਤਿਹਾਸ ਕਾਇਮ ਰਿਹਾ। ਪੰਜਾਬੀਆਂ ਦਾ ਪ੍ਰਵਾਸ …

Read More »

ਪਰਵਾਸੀ ਨਾਮਾ

TORONTO SNOWFALL ਲੱਗੀ Break ਸੀ ਹਫ਼ਤੇ ਦੇ ਦਿਨ ਪਹਿਲੇ, Toronto ਸ਼ਹਿਰ ਨੇ ਫੜੀ ਰਫ਼ਤਾਰ ਹੈ ਨਹੀਂ। 17 ਜਨਵਰੀ ਨੂੰ ਏਨੀ Snow ਪੈ ਗਈ, ਨੱਪੀ ਬਰਫ਼ ਵਿੱਚ ਦਿਸਦੀ ਕਾਰ ਹੈ ਨਹੀਂ। ਕੰਮਾਂ-ਧੰਦਿਆਂ ‘ਤੇ ਉਹ ਵੀ ਨਾ ਪਹੁੰਚ ਪਾਏ, ਰਿਹਾਇਸ਼ ਜਿਹਨਾਂ ਦੀ Work ਤੋਂ FAR ਹੈ ਨਹੀਂ। ਸੜਕਾਂ ਜ਼ਾਮ ਤੇ Highway ਠੱਪ …

Read More »

ਰਹਿਮ ਕਰੋ…..

ਰਹਿਮ ਕਰੋ ਪਾਪੀਓ, ਧਰਤ ਪੰਜਾਬ ‘ਤੇ। ਜ਼ਾਲਿਮੋਂ ਕੰਡਿਉ, ਮਹਿਕਦੇ ਗੁਲਾਬ ‘ਤੇ। ਸੰਤਾਪ ਹੰਢਾਇਆ ਸੀਨੇ ਉੱਤੇ ਵਾਰ ਵਾਰ, ਕੀਤਾ ਨਾ ਤਰਸ ਇਹਦੇ ਹੁਸਨ ਸ਼ਬਾਬ ‘ਤੇ। ਦੁੱਖਾਂ ਤੋਂ ਬਿਨਾਂ ਇਦ੍ਹੇ ਪੁੱਤਰਾਂ ਨੇ ਦਿੱਤਾ ਕੀ, ਲੂਣ ਹੀ ਤਾਂ ਪਾਏ ਨਾਸੂਰ ਬਣੇ ਘਾਵ ‘ਤੇ। ਸਤਲੁਜ, ਬਿਆਸ, ਰਾਵੀ ਰੋਏ ਮਾਰ ਧਾਹਾਂ, ਨਾ ਜਾਣੇ ਕੀ ਬੀਤੀ …

Read More »

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ)

ਦਰਸ਼ਨ ਸਿੰਘ ਕਿੰਗਰਾ (ਕਿਸ਼ਤ-7) ਘੁੰਡ ਕੱਢ ਲੈ ਪੱਤਣ ‘ਤੇ ਖੜੀਏ (ਪਿਛਲੇ ਹਫ਼ਤੇ ਦੀ ਬਾਕੀ) ਨਵੀਂ ਵਿਆਹੀ ਵਹੁਟੀ ਨੂੰ ਸਹੁਰੇ ਪਿੰਡ ਘੁੰਡ ਕੱਢ ਕੇ ਮੜ੍ਹਕ ਨਾਲ ਤੁਰਨਾ ਪੈਂਦਾ ਤਾਂ ਕਿ ਦੇਖਣ ਵਾਲਿਆਂ ‘ਤੇ ਉਸ ਦੀ ਸੋਹਣੀ ਬਾਂਕੀ ਤੋਰ ਦਾ ਪ੍ਰਭਾਵ ਪੈ ਸਕੇ। ਪਰ ਹਰ ਰੋਜ਼ ਇਸ ਤਰ੍ਹਾਂ ਤੁਰਨਾ ਮੁਟਿਆਰ ਨੂੰ ਬੜਾ …

Read More »