Breaking News
Home / 2022 (page 352)

Yearly Archives: 2022

ਪਰਵਾਸੀ ਨਾਮਾ

ਪਰਵਾਸੀ ਦੇ ਵੀਹ ਸਾਲ ਡੱਕਿਆ ਨਾ ਕਿਸੇ ਰਾਹੂ ਕੇਤੂ, ਨਾ ਹੀ ਘੇਰਿਆ ਰਾਸ਼ੀ ਨੇ, ਤੁਹਾਡੀ ਬਦੌਲ਼ਤ ਕਰ ਲਏ ਪੂਰੇ, ਵੀਹ ਵਰ੍ਹੇ ਪਰਵਾਸੀ ਨੇ। ਤੁਹਾਡੇ ਕਰਕੇ ਆਂਚ ਨਾ ਆਈ, ਲਾ ਲਿਆ ਜੋਰ ਗੰਡਾਸੀ ਨੇ, ਤੁਹਾਡੀ ਬਦੌਲ਼ਤ ਕਰ ਲਏ ਪੂਰੇ, ਵੀਹ ਵਰ੍ਹੇ ਪਰਵਾਸੀ ਨੇ । Monday to Friday, ਦਸ ਤੋਂ ਬਾਰਾਂ, ਰੋਜ਼ …

Read More »

ਗ਼ਜ਼ਲ

ਕੱਲ ਹੀ ਤਾਂ ਅਜੇ ਨੈਣ ਲੜੇ ਨੇ। ਇਸ਼ਕ ਦੇ ਦੋਖੀ ਪਏ ਸੜੇ ਨੇ। ਪੈਰ ਸੰਭਲ ਕੇ ਧਰਨਾ ਪੈਂਦਾ, ਕਿਉਂ ਪਿਆਰ ਦੇ ਦੋਖੀ ਬੜੇ ਨੇ। ਪਾਕਿ ਮੁਹੱਬਤ ਕੋਈ ਨਾ ਜਾਣੇ, ਬਹੁਤ ਸਿਰਾਂ ‘ਤੇ ਦੋਸ਼ ਮੜ੍ਹੇ ਨੇ। ਹੋਵਣ ਖੁਸ਼ ਲਾ ਫੱਟ ਜੁਦਾਈ, ਵਿੱਚ ਕਾੜਨੇ ਕਈ ਕੜੇ ਨੇ। ਚੱਲੇ ਨਾ ਪੇਸ਼ ਕਿਸੇ ਦੀ, …

Read More »

ਗੁਰੂ ਤੇਗ਼ ਬਹਾਦਰ ਜੀ

ਸੁਣੋ ਸੁਣੋ ਐ ਦੁਨੀਆਂ ਵਾਲਿਓ, ਤੇਗ ਬਹਾਦਰ ਦੀ ਅਮਰ ਕਹਾਣੀ। ਅੱਜ ਤੱਕ ਸਾਰੀ ਦੁਨੀਆਂ ਅੰਦਰ, ਕੋਈ ਨਾ ਹੋਇਆ ਉਸ ਦਾ ਸਾਨੀ। ਮਾਤਾ ਨਾਨਕੀ ਜੀ ਦੇ ਘਰ ‘ਚ, ਤੇਗ ਬਹਾਦਰ ਦਾ ਜਨਮ ਹੋਇਆ। ਵੇਖ ਨੂਰਾਨੀ ਮੁੱਖੜਾ ਉਸ ਦਾ, ਮਾਤ-ਪਿਤਾ ਬੜਾ ਖੁਸ਼ ਹੋਇਆ। ਲੋਕਾਂ ਨੇ ਗੁਰ ਮਹਿਲੀਂ ਆ ਕੇ, ਮਾਤਾ ਨੂੰ ਦਿੱਤੀਆਂ …

Read More »

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ

ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦੁਆਰਾ ਨਾਭਾ ਸਾਹਿਬ ਵਿਖੇ ਟੇਕਿਆ ਮੱਥਾ ਚੰਡੀਗੜ੍ਹ/ਬਿਊਰੋ ਨਿਊਜ਼ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਅੱਜ ਦੇਸ਼ ਅਤੇ ਵਿਦੇਸ਼ਾਂ ਵਿਚ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰਦੁਆਰਾ ਸਾਹਿਬਾਨਾਂ ’ਚ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਕੋਲੋਂ …

Read More »

ਪੰਜਾਬ ’ਚ ਦੋ ਹਜ਼ਾਰ ਕਿਸਾਨਾਂ ਨੂੰ ਗਿ੍ਰਫਤਾਰੀ ਵਾਰੰਟ

ਕਿਸਾਨ ਜਥੇਬੰਦੀਆਂ ਕਰਨ ਲੱਗੀਆਂ ਵਿਰੋਧ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਸਰਕਾਰ ਬਦਲਦੇ ਹੀ ਕਿਸਾਨਾਂ ਦੀ ਫੜੋ-ਫੜੀ ਸ਼ੁਰੂ ਹੋ ਗਈ ਹੈ। ਖੇਤੀ ਵਿਕਾਸ ਬੈਂਕਾਂ ਦਾ ਕਰਜ਼ਾ ਨਾ ਵਾਪਸ ਕਰਨ ਵਾਲਿਆਂ ਖਿਲਾਫ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਜਿਹੀ ਕਾਰਵਾਈ ਕਰ ਰਹੀ ਹੈ। ਇਸਦੇ ਲਈ ਸੂਬੇ ਵਿਚ 2 ਹਜ਼ਾਰ ਕਿਸਾਨਾਂ ਦੇ ਗਿ੍ਰਫਤਾਰੀ ਵਾਰੰਟ ਤਿਆਰ …

Read More »

ਨਵਜੋਤ ਸਿੱਧੂ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ

ਭਗਵੰਤ ਮਾਨ ਨੂੰ ਦੱਸਿਆ ਰਬੜ ਦਾ ਗੁੱਡਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਅੱਜ ਵੀਰਵਾਰ ਨੂੰ ਚੰਡੀਗੜ੍ਹ ਸਥਿਤ ਰਾਜ ਭਵਨ ਵਿਚ ਮੁਲਾਕਾਤ ਕੀਤੀ। ਉਨ੍ਹਾਂ ਨੇ ਪੰਜਾਬ ਵਿਚ ਅਮਨਕਾਨੂੰਨ ਦੇ ਨਾਲ-ਨਾਲ ਕਈ ਹੋਰ ਮੁੱਦਿਆਂ ’ਤੇ ਗੱਲ ਕੀਤੀ ਹੈ। ਮੁਲਾਕਾਤ …

Read More »

ਪੰਜਾਬ ਸਰਕਾਰ ਨੇ ਕਰੋਨਾ ਨੂੰ ਲੈ ਕੇ ਐਡਵਾਈਜ਼ਰੀ ਕੀਤੀ ਜਾਰੀ

ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਮਾਸਕ ਪਹਿਨਣ ਦੇ ਦਿੱਤੇ ਨਿਰਦੇਸ਼ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ’ਚ ਕਰੋਨਾ ਕੇਸਾਂ ਦੀ ਗਿਣਤੀ ਵਧਣ ਦੇ ਨਾਲ ਹੀ ਸਖਤੀ ਸ਼ੁਰੂ ਹੋ ਗਈ ਹੈ ਅਤੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਮਾਸਕ ਪਹਿਨਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਗ੍ਰਹਿ ਵਿਭਾਗ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕਿਹਾ ਕਿ …

Read More »

ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਵੀ ਨਹੀਂ ਮਿਲੀ ਰਾਹਤ

ਡਰੱਗ ਕੇਸ ਖਾਰਜ ਕਰਨ ਵਾਲੀ ਪਟੀਸ਼ਨ ’ਤੇ 26 ਅਪ੍ਰੈਲ ਨੂੰ ਫਿਰ ਹੋਵੇਗੀ ਸੁਣਵਾਈ ਮੁਹਾਲੀ/ਬਿਊਰੋ ਨਿਊਜ਼ ਨਸ਼ਾ ਤਸਕਰੀ ਦੇ ਆਰੋਪਾਂ ਵਿਚ ਘਿਰੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ। ਮਜੀਠੀਆ ਨੇ ਡਰੱਗ ਕੇਸ ਖਾਰਜ ਕਰਨ ਲਈ ਸੁਪਰੀਮ ਕੋਰਟ ਵਿਚ ਪਟੀਸ਼ਨ …

Read More »