ਬਲਬੀਰ ਸਿੰਘ ਰਾਜੇਵਾਲ ਪਿਆਰੇ ਪੰਜਾਬੀਓ, ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਬੁੱਧੀਜੀਵੀਆਂ ਅਤੇ ਸੁਹਿਰਦ ਚਿੰਤਕਾਂ ਦੇ ਪੰਜਾਬ ਦੇ ਖ਼ਤਮ ਹੋ ਰਹੇ ਜਲ ਸਰੋਤਾਂ ਸੰਬੰਧੀ ਅਖ਼ਬਾਰਾਂ ਵਿਚ ਲੇਖ ਛਪ ਰਹੇ ਹਨ। ਸਭ ਦੀ ਚਿੰਤਾ ਹੈ ਕਿ ਜਿਸ ਰਫ਼ਤਾਰ ਨਾਲ ਧਰਤੀ ਹੇਠਲਾ ਪਾਣੀ ਮੁੱਕ ਰਿਹਾ ਹੈ ਅਤੇ ਜਿਵੇਂ ਕੇਂਦਰੀ ਹੁਕਮਰਾਨ ਲਗਾਤਾਰ ਪੰਜਾਬ …
Read More »Yearly Archives: 2022
ਨਸ਼ਿਆਂ ਦੀ ਸਮੱਸਿਆ : ਕੁਝ ਨੁਕਤੇ ਅਤੇ ਵਿਚਾਰ
ਡਾ. ਸ਼ਿਆਮ ਸੁੰਦਰ ਦੀਪਤੀ ਅਕਾਲੀ-ਭਾਜਪਾ ਸਰਕਾਰ ਵੇਲੇ ਨਸ਼ਿਆਂ ਦੀ ਵਿਕਰੀ ਅਤੇ ਇਸਤੇਮਾਲ ਵਾਲੇ ਹਾਲਾਤ ਸਿਖਰਾਂ ‘ਤੇ ਸਨ। ਕੋਈ ਨਿਵੇਕਲਾ ਹੀ ਹੋਵੇਗਾ ਜੋ ਇਸ ਸੇਕ ਤੋਂ ਬਚਿਆ ਹੋਵੇਗਾ। ਇਸ ਨੂੰ ਮੁੱਦਾ ਬਣਾ ਕੇ ਕਾਂਗਰਸ ਨੇ ਪ੍ਰਚਾਰ ਕੀਤਾ। ਚਾਰ ਹਫ਼ਤੇ ਵਿਚ ਨਸ਼ਿਆਂ ਨੂੰ ਨਕੇਲ ਪਾਉਣ ਦੀ ਸਹੁੰ ਚੁੱਕੀ ਜਿਸ ‘ਤੇ ਭਰੋਸਾ ਕਰਕੇ …
Read More »ਗੁਜਰਾਤ,ਹਿਮਾਚਲ ਵਿਧਾਨ ਸਭਾ ਅਤੇ ਦਿੱਲੀ ਨਗਰ ਨਿਗਮ ਚੋਣਾਂ ਦੇ ਨਤੀਜੇ
ਗੁਜਰਾਤ ਵਿਚ ਭਾਜਪਾ ਅਤੇ ਹਿਮਾਚਲ ‘ਚ ਜਿੱਤੀ ਕਾਂਗਰਸ ਗੁਜਰਾਤ ਕੁੱਲ ਸੀਟਾਂ : 182 ਭਾਜਪਾ-156, ਕਾਂਗਰਸ-17, ਆਪ-05, ਅਜ਼ਾਦ-04 ਹਿਮਾਚਲ ਕੁੱਲ ਸੀਟਾਂ : 68 ਕਾਂਗਰਸ-40, ਭਾਜਪਾ-25, ਅਜ਼ਾਦ-03 , ਆਪ-00 ਚੰਡੀਗੜ੍ਹ/ਬਿਊਰੋ ਨਿਊਜ਼ : ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਨਗਰ ਨਿਗਮ ਲਈ ਪਈਆਂ ਵੋਟਾਂ ਦੇ ਨਤੀਜੇ ਵੀਰਵਾਰ ਨੂੰ ਆ ਚੁੱਕੇ ਹਨ। ਗੁਜਰਾਤ ਵਿਚ ਆਮ …
Read More »ਦਿੱਲੀ ਨਗਰ ਨਿਗਮ ਚੋਣਾਂ ‘ਚ ਆਮ ਆਦਮੀ ਪਾਰਟੀ ਨੇ ਭਾਜਪਾ ਨੂੰ ਹਰਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਨਗਰ ਨਿਗਮ ਵਿੱਚ ਭਾਜਪਾ ਦੀ 15 ਸਾਲ ਦੀ ਸੱਤਾ ਨੂੰ ਖਤਮ ਕਰਦੇ ਹੋਏ ਕੁੱਲ 250 ਵਾਰਡਾਂ ਵਿੱਚੋਂ 134 ਵਿੱਚ ਜਿੱਤ ਦੇ ਝੰਡੇ ਗੱਡੇ ਹਨ। ਭਾਜਪਾ ਨੂੰ 104 ਵਾਰਡਾਂ ਵਿੱਚ ਜਿੱਤ ਮਿਲੀ ਹੈ ਤੇ ਕਾਂਗਰਸ ਸਿਰਫ਼ 9 ਵਾਰਡਾਂ ‘ਚ ਸਿਮਟ ਕੇ …
Read More »ਬੀਸੀ ਦੀ ਨਵੀਂ ਡੇਵਿਡ ਵਜ਼ਾਰਤ ‘ਚ ਪੰਜਾਬੀਆਂ ਦੀ ਬੱਲੇ ਬੱਲੇ
ਹੈਰੀ ਬੈਂਸ, ਰਚਨਾ ਸਿੰਘ, ਰਵੀ ਕਾਹਲੋਂ, ਜਗਰੂਪ ਬਰਾੜ ਅਤੇ ਨਿੱਕੀ ਸ਼ਰਮਾ ਨੇ ਵੀ ਹਲਫ ਲਿਆ ਵਿਕਟੋਰੀਆ/ਬਿਊਰੋ ਨਿਊਜ਼ : ਕੈਨੇਡਾ ਦੇ ਬੀ ਸੀ ਪ੍ਰੋਵਿੰਸ ਦੀ ਨਵੀਂ 27 ਮੈਂਬਰੀ ਵਜ਼ਾਰਤ ਨੂੰ ਇਥੇ ਅਹੁਦੇ ਦੀ ਸਹੁੰ ਚੁਕਾਈ ਗਈ। ਇਸ ਵਿਚ 23 ਕੈਬਨਿਟ ਅਤੇ 4 ਰਾਜ ਮੰਤਰੀ ਸ਼ਾਮਲ ਹਨ। ਇਸ ਵਜ਼ਾਰਤ ਵਿਚ ਪੰਜਾਬੀ/ਭਾਰਤੀ ਮੂਲ …
Read More »ਸੇਬਾਂ ਦੇ ਵਪਾਰੀ ਨੂੰ 9.12 ਲੱਖ ਦੀ ਮਦਦ ਕਰਕੇ ਦਿੱਤਾ ਪੰਜਾਬੀਅਤ ਦਾ ਸੁਨੇਹਾ
ਪੰਜਾਬ ਦੇ ਦੋ ਕਾਰੋਬਾਰੀਆਂ ਨੇ ਕਸ਼ਮੀਰ ਦੇ ਸ਼ਾਹਿਦ ਨੂੰ ਸੌਂਪਿਆ ਚੈੱਕ ਕਸ਼ਮੀਰ ਤੋਂ ਆਏ ਟਰੱਕ ਪਲਟਣ ਮੌਕੇ ਲੋਕ ਚੁੱਕ ਕੇ ਲੈ ਗਏ ਸਨ ਸੇਬਾਂ ਦੀਆਂ ਪੇਟੀਆਂ ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ : ਸੜਕ ਹਾਦਸੇ ਤੋਂ ਬਾਅਦ ਪਲਟੇ ਟਰੱਕ ਕਰਕੇ ਜਿਸ ਵਪਾਰੀ ਦੇ ਸੇਬ ਲੁੱਟੇ ਗਏ ਸਨ, ਉਸਦੀ ਮੱਦਦ ਲਈ ਪੰਜਾਬ ਦੇ ਦੋ …
Read More »ਨਕਲੀ ਸ਼ਰਾਬ ਦੀ ਵਿਕਰੀ ‘ਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕੀਤੀ ਖਿਚਾਈ
ਪੰਜਾਬ ਦੇ ਹਰ ਮੁਹੱਲੇ ‘ਚ ਇਕ ਸ਼ਰਾਬ ਦੀ ਭੱਠੀ : ਸੁਪਰੀਮ ਕੋਰਟ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਵਿਚ ਨਕਲੀ ਸ਼ਰਾਬ ਦੀ ਵਿਕਰੀ ਬਹੁਤਾਤ ਵਿਚ ਹੋਣ ‘ਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ। ਜਸਟਿਸ ਐਸ.ਆਰ. ਸ਼ਾਹ ਅਤੇ ਸੀ.ਟੀ. ਰਵੀਕੁਮਾਰ ਦੀ ਬੈਂਚ ਨੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ ਕਿ …
Read More »ਵਿਗਿਆਨ ਗਲਪ ਕਹਾਣੀ
ਦੂਜੀ ਅਤੇ ਆਖਰੀ ਕਿਸ਼ਤ ਆਖ਼ਰੀ ਮਿਸ਼ਨ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਲਾਚਾਰ ਹਾਲਤ ਵਿਚ ਮੈਂ ਆਪਣੇ ਹੱਥ ਅੱਗੇ ਕੀਤੇ। ਦਰਅਸਲ ਮੈਨੂੰ ਆਪਣੇ ਮਾਰੇ ਜਾਣ ਦਾ ਜ਼ਰਾ ਜਿੰਨਾ ਵੀ ਡਰ ਨਹੀਂ ਸੀ। ਫਾਇਰਿੰਗ ਸੂਅਕੈਡ ਦਾ ਸਾਹਮਣਾ ਤਾਂ ਅਜਿਹੇ ਹਾਲਤ ਵਿਚ ਵਰਦਾਨ ਹੀ ਹੋਵੇਗਾ ਜਦ ਕਿ ਮੈਂ ਪੂਰੇ ਰੂਸ ਨੂੰ ਤਬਾਹ …
Read More »ਪਰਵਾਸੀ ਨਾਮਾ
ਵੋਟਾਂ ਦਿੱਲੀ ਗੁਜਰਾਤ ਹਿਮਾਚਲ ਦਿੱਲੀ, ਹਿਮਾਚਲ, ਗੁਜਰਾਤ ਵਿੱਚ ਪਈਆਂ ਵੋਟਾਂ, ਸਾਰੀਆਂ ਧਿਰਾਂ ਦਾ ਲੱਗਾ ਸੀ ਜੋਰ ਮੀਆਂ । ਜਨਤਾ ਮੰਗਦੀ ਰੁਜਗ਼ਾਰ, ਇਨਸਾਫ, ਰੋਟੀ, Corruption ਰਹੀ ਹੈ System ਨੂੰ ਖ਼ੋਰ ਮੀਆਂ । ਫੈਸਲਾ ਲੋਕਾਂ ਦਾ, ਲੋਕਾਂ ਨੇ ਕਰ ਦਿੱਤਾ, ਜਾਂਚ ਪਰਖ਼ ਲਿਆ ਸਾਧ ਤੇ ਚੋਰ ਮੀਆਂ । ਦਿੱਲੀ ਆਪ ਦੀ ਸੀ, …
Read More »ਗ਼ਜ਼ਲ
ਅਸੀਂ ਤਲੀਆਂ ‘ਤੇ ਚੋਗ ਚੁਗਾਉਣੇ ਛੱਡ ‘ਤੇ। ਰੋਗ ਭੈੜੇ ਦਿਲਾਂ ਨੂੰ ਲਗਾਉਣੇ ਛੱਡ ‘ਤੇ। ਬੇਵਫਾਈਆਂ ਹੀ ਕਿਉਂ ਆਈਆਂ ਹਿੱਸੇ ਮੇਰੇ, ਸਾਰੇ ਦੁੱਖ, ਗ਼ਮ ਹੰਝੂਆਂ ‘ਚ ਪ੍ਰੋਣੇ ਛੱਡ ‘ਤੇ। ਸਾਂਝੇ ਚੱਪੂਆਂ ਬਿਨਾਂ ਬੇੜੀ ਲੱਗੇ ਨਾ ਕਿਨਾਰੇ, ਤਾਂ ਹੀ ਆਪਣੇ ਵੀ ਕਦੋਂ ਦੇ ਹਿਲਾਉਣੇ ਛੱਡ ‘ਤੇ। ਝੱਲ ਹਿਜ਼ਰ ਦੇ ਤੀਰ, ਮੁੱਕਾ ਅੱਖਾਂ …
Read More »