Breaking News
Home / 2021 / June / 11 (page 4)

Daily Archives: June 11, 2021

ਪੰਜਾਬ ਕਰੋਨਾ ਖਿਲਾਫ ਛੇਤੀ ਜਿੱਤ ਲਵੇਗਾ ਲੜਾਈ : ਅਮਰਿੰਦਰ

ਕਿਹਾ – ਸੂਬਾ ਤੀਜੀ ਲਹਿਰ ਨੂੰ ਲੈ ਕੇ ਵੀ ਚੌਕਸ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਸਮੀਖਿਆ ਦੌਰਾਨ ਕਿਹਾ ਕਿ ਪੰਜਾਬ ਛੇਤੀ ਹੀ ਇਹ ਲੜਾਈ ਜਿੱਤ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸੰਭਾਵੀ ਤੀਜੀ ਲਹਿਰ ਦੀ ਤਿਆਰੀ ਕਰ ਰਿਹਾ ਹੈ ਅਤੇ ਮੌਜੂਦਾ ਲਹਿਰ ਵਿਚ ਕੇਸਾਂ ਵਿੱਚ …

Read More »

ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਮਾਨ ਸਿੰਘ ਨੇ ਦਿੱਤਾ ਅਸਤੀਫ਼ਾ

ਅੰਮ੍ਰਿਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਤੌਰ ਗ੍ਰੰਥੀ ਦੀ ਸੇਵਾ ਨਿਭਾਉਣ ਵਾਲੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਸਿਹਤ ਨਾ ਠੀਕ ਹੋਣ ਦਾ ਹਵਾਲਾ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਗਿਆਨੀ ਮਾਨ ਸਿੰਘ ਨੇ ਆਪਣੇ ਅਸਤੀਫੇ ਦੇ ਨਾਲ ਸਿਹਤ ਨਾ ਠੀਕ ਹੋਣ …

Read More »

ਕਰੋਨਾ ਤੋਂ ਜਿੱਤ ਕੇ ਸਿਸਟਮ ਤੋਂ ਹਾਰਿਆ ਡੀਐਸਪੀ ਹਰਜਿੰਦਰ

ਮੁੱਖ ਮੰਤਰੀ ਕੋਲ ਇਲਾਜ ਲਈ ਕੀਤੀ ਸੀ ਅਪੀਲ ਲੁਧਿਆਣਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਜ ਲਈ ਪੈਸੇ ਮੁਹੱਈਆ ਕਰਵਾਉਣ ਦੀ ਅਪੀਲ ਕਰਨ ਵਾਲੇ ਡੀਐੱਸਪੀ ਹਰਜਿੰਦਰ ਸਿੰਘ ਦੀ ਆਖ਼ਰਕਾਰ ਲੁਧਿਆਣਾ ਵਿਚ ਮੌਤ ਹੋ ਗਈ। ਕਰੋਨਾ ਵਾਇਰਸ ਪਾਜ਼ੇਟਿਵ ਹੋਣ ਤੋਂ ਬਾਅਦ ਉਹ 6 ਅਪਰੈਲ ਤੋਂ ਲੁਧਿਆਣਾ ਦੇ ਐੱਸਪੀਐੱਸ ਹਸਪਤਾਲ ਵਿਚ …

Read More »

ਗੈਂਗਸਟਰ ਜੈਪਾਲ ਭੁੱਲਰ ਸਾਥੀ ਸਮੇਤ ਮੁਕਾਬਲੇ ‘ਚ ਹਲਾਕ

ਚੰਡੀਗੜ੍ਹ : ਪੰਜਾਬ ਅਤੇ ਪੱਛਮੀ ਬੰਗਾਲ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਪੰਜਾਬ ਪੁਲਿਸ ਨੂੰ ਲੋੜੀਂਦੇ ਨਾਮੀ ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦਾ ਇੱਕ ਸਾਥੀ ਜੱਸੀ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ। ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਸ਼ਹਿਰ ‘ਚ ਇਹ ਪੁਲਿਸ ਮੁਕਾਬਲਾ ਬੁੱਧਵਾਰ ਨੂੰ …

Read More »

ਪੰਜਾਬ ਸਰਕਾਰ ਨੇ ‘ਫਤਿਹ ਕਿੱਟ’ ਦੀ ਖਰੀਦ ‘ਚ ਕਰੋੜਾਂ ਦਾ ਕੀਤਾ ਭ੍ਰਿਸ਼ਟਾਚਾਰ

ਆਮ ਆਦਮੀ ਪਾਰਟੀ ਨੇ ਲੋਕਪਾਲ ਕੋਲ ਕੀਤੀ ਸ਼ਿਕਾਇਤ ਚੰਡੀਗੜ੍ਹ : ਫਤਿਹ ਕਿੱਟ ਖਰੀਦ ‘ਚ ਭ੍ਰਿਸ਼ਟਾਚਾਰ ਹੋਣ ‘ਤੇ ਆਮ ਆਦਮੀ ਪਾਰਟੀ ਨੇ ਪੰਜਾਬ ਲੋਕਪਾਲ ਨੂੰ ਖ਼ਰੀਦ ਮਾਮਲਿਆਂ ਲਈ ਜ਼ਿੰਮੇਵਾਰ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਰਵਾਈ ਕਰਨ ਲਈ ਸ਼ਿਕਾਇਤ ਕੀਤੀ ਹੈ। ‘ਆਪ’ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ …

Read More »

ਸੋਨੀਆ ਸਿੱਧੂ ਵਲੋਂ ਬਰੈਂਪਟਨ ਸਾਊਥ ਦੇ ਸੀਨੀਅਰਜ਼ ਨਾਲ ਕਈ ਅਹਿਮ ਮੁੱਦਿਆਂ ‘ਤੇ ਵਰਚੁਅਲ ਰਾਊਂਡਟੇਬਲ ਦਾ ਆਯੋਜਨ

ਬਰੈਂਪਟਨ/ਬਿਊਰੋ ਨਿਊਜ਼ ਸੋਮਵਾਰ ਸ਼ਾਮ ਨੂੰ ਸੰਸਦ ਮੈਂਬਰ ਸੋਨੀਆ ਸਿੱਧੂ ਵੱਲੋਂ ਸੀਨੀਅਰਜ਼ ਮੰਤਰਾਲੇ ਦੇ ਪਾਰਲੀਮੈਂਟਰੀ ਸੈਕਟਰੀ ਸਟੀਫਨ ਲੌਜ਼ਨ ਨਾਲ ਬਰੈਂਪਟਨ ਸਾਊਥ ਹਲਕੇ ਦੇ ਸੀਨੀਅਰਜ਼ ਨਾਲ ਮਿਲ ਕੇ ਬਜ਼ੁਰਗਾਂ ਦੇ ਮਸਲਿਆਂ ‘ਤੇ ਵਰਚੂਅਲ ਰਾਊਂਡਟੇਬਲ ਦਾ ਆਯੋਜਨ ਕੀਤਾ। ਸੰਸਦੀ ਸਕੱਤਰ ਨੇ ਕਮਿਊਨਟੀ ਮੈਂਬਰਾਂ ਨਾਲ ਜ਼ੂਮ ਰਾਹੀਂ ਗੱਲਬਾਤ ਕੀਤੀ ਅਤੇ ਲੌਂਗ ਟਰਮ ਕੇਅਰ ਹੋਮ, …

Read More »

ਜੀ-7 ਸਿਖਰ ਵਾਰਤਾ ਵਿੱਚ ਹਿੱਸਾ ਲੈਣ ਤੋਂ ਬਾਅਦ ਟਰੂਡੋ ਓਟਵਾ ਦੇ ਹੋਟਲ ‘ਚ ਖੁਦ ਨੂੰ ਕਰਨਗੇ ਕੁਆਰਨਟੀਨ

ਟੋਰਾਂਟੋ/ਬਿਊਰੋ ਨਿਊਜ਼ : ਯੂਰਪ ਦੇ ਦੌਰੇ ਤੋਂ ਪਰਤਣ ਉਪਰੰਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੁਆਰਨਟੀਨ ਦਾ ਆਪਣਾ ਸਮਾਂ ਓਟਵਾ ਦੇ ਹੋਟਲ ਵਿੱਚ ਗੁਜ਼ਾਰਨਗੇ। ਇਹ ਕੌਮਾਂਤਰੀ ਏਅਰ ਟਰੈਵਲਰਜ਼ ਲਈ ਸਰਕਾਰ ਵੱਲੋਂ ਨਿਰਧਾਰਤ ਹੋਟਲਾਂ ਵਿੱਚੋਂ ਇੱਕ ਨਹੀਂ ਹੈ। ਟਰੂਡੋ ਕੌਰਨਵਾਲ ਵਿੱਚ ਹੋਣ ਜਾ ਰਹੇ ਜੀ-7 ਆਗੂਆਂ ਦੇ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ …

Read More »

ਕੈਨੇਡਾ ਨੂੰ ਅਗਸਤ ਵਿੱਚ ਮਿਲਣਗੀਆਂ ਫਾਈਜ਼ਰ ਦੀਆਂ 9 ਮਿਲੀਅਨ ਡੋਜ਼

ਟੋਰਾਂਟੋ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਸਰਕਾਰ ਵੱਲੋਂ ਫਾਈਜ਼ਰ-ਬਾਇਓਐਨਟੈਕ ਦੀਆਂ 9.1 ਮਿਲੀਅਨ ਡੋਜ਼ਾਂ ਸਕਿਓਰ ਕਰ ਲਈਆਂ ਗਈਆਂ ਹਨ ਤੇ ਇਹ ਅਗਸਤ ਵਿੱਚ ਸਾਨੂੰ ਮਿਲ ਜਾਣਗੀਆਂ। ਇਸਦੇ ਨਾਲ ਹੀ ਟਰੂਡੋ ਨੇ ਆਖਿਆ ਕਿ ਸਤੰਬਰ ਵਿੱਚ ਸਾਨੂੰ ਤਿੰਨ ਮਿਲੀਅਨ ਹੋਰ ਡੋਜ਼ਾਂ ਹਾਸਲ ਹੋਣਗੀਆਂ। ਇਸ ਤੋਂ ਭਾਵ ਇਹ ਹੈ …

Read More »

ਕੌਮਾਂਤਰੀ ਵਿਜ਼ੀਟਰਜ਼ ਲਈ ਸ਼ਰਤਾਂ ਨਰਮ ਕਰਨ ਬਾਰੇ ਵਿਚਾਰ ਕਰ ਰਹੀ ਹੈ ਫੈਡਰਲ ਸਰਕਾਰ

ਟੋਰਾਂਟੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਮਹਾਂਮਾਰੀ ਸਬੰਧੀ ਪਾਬੰਦੀਆਂ ਵਿੱਚ ਢਿੱਲ ਦਿੱਤੇ ਜਾਣ ਤੋਂ ਬਾਅਦ ਕੌਮਾਂਤਰੀ ਵਿਜ਼ੀਟਰਜ਼ ਲਈ ਵੀ ਸ਼ਰਤਾਂ ਨਰਮ ਕਰਨ ਬਾਰੇ ਫੈਡਰਲ ਸਰਕਾਰ ਵਿਚਾਰ ਕਰ ਰਹੀ ਹੈ। ਇਹ ਸੱਭ ਪੜਾਅਵਾਰ ਕੀਤਾ ਜਾਵੇਗਾ ਤੇ ਗਲੋਬਲ ਪੱਧਰ ਉੱਤੇ ਕੋਵਿਡ-19 ਮਾਮਲਿਆਂ ਦਾ ਧਿਆਨ ਰੱਖ ਕੇ ਹੀ …

Read More »

ਦਾ ਲਿਟਰੇਰੀ ਰਿਫਲੈਕਸ਼ਨਜ਼, ਟੋਰਾਂਟੋ’ ਵਲੋਂ

ਸਰਘੀ ਜੰਮੂ ਦੇ ਕਹਾਣੀ-ਸੰਗ੍ਰਹਿ ‘ਆਪਣੇ ਆਪਣੇ ਮਰਸੀਏ’ ਉਤੇ ਅੰਤਰਰਾਸ਼ਟਰੀ ਸੈਮੀਨਾਰ ਟੋਰਾਂਟੋ : ਕੈਨੇਡਾ ਦੀ ਸੰਸਥਾ ‘ਦਾ ਲਿਟਰੇਰੀ ਰਿਫਲੈਕਸ਼ਨਜ਼, ਟੋਰਾਂਟੋ’ ਵਲੋਂ ਪ੍ਰਸਿੱਧ ਕਹਾਣੀਕਾਰ ਸਰਘੀ ਦੀ ਪੁਸਤਕ ‘ਆਪਣੇ ਆਪਣੇ ਮਰਸੀਏ’ ਉਤੇ ਜ਼ੂਮ ਐਪ ਦੁਆਰਾ ਇਕ ਵਿਚਾਰ ਗੋਸ਼ਟੀ ਕਰਵਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ‘ਮੁਰਗਾਬੀਆਂ’ ਦੀ ਲੇਖਕ ਗੁਰਮੀਤ ਪਨਾਗ ਨੇ ਆਪਣੇ ਸਵਾਗਤੀ ਸ਼ਬਦਾਂ ਨਾਲ …

Read More »