Breaking News
Home / 2021 / March / 12 (page 5)

Daily Archives: March 12, 2021

ਖੇਤੀ ਨੂੰ ਨਹੀਂ ਚਾਹੀਦੀ ਕਰਜ਼ ਮੁਆਫੀ ਦੀ ‘ਵੈਸਾਖੀ’

ਕਿਸਾਨਾਂ ਨੂੰ ਅਜਿਹੀ ਸਹੂਲਤ ਦੀ ਲੋੜ ਜੋ ਲੰਬੀ ਦੌੜ ਲਗਾ ਸਕਣ : ਮਾਹਿਰ ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ਪੂਰੀ ਤਰ੍ਹਾਂ ਚੁਣਾਵੀ ਹੈ। ਬਜਟ ਵਿਚ ਜਿਨ੍ਹਾਂ ਗੱਲਾਂ ਵੱਲ ਧਿਆਨ ਦਿੱਤਾ ਗਿਆ ਹੈ, ਉਹ ਹਨ ਵੋਟਾਂ ਕਿਸ ਤਰ੍ਹਾਂ ਮਿਲਣਗੀਆਂ, ਉਸਦਾ ਪੂਰਾ ਧਿਆਨ ਰੱਖਿਆ ਗਿਆ ਹੈ। ਉਮੀਦ ਸੀ ਕਿ …

Read More »

ਸੁਖਪਾਲ ਖਹਿਰਾ ਦੇ ਘਰ ਈਡੀ ਦਾ ਛਾਪਾ

ਚੰਡੀਗੜ੍ਹ : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪੰਜਾਬ, ਚੰਡੀਗੜ੍ਹ ਤੇ ਦਿੱਲੀ ਸਥਿਤ ਟਿਕਾਣਿਆਂ ‘ਤੇ ਈਡੀ ਨੇ ਇਕੋ ਸਮੇਂ ਛਾਪੇ ਮਾਰੇ। ਧਿਆਨ ਰਹੇ ਕਿ ਸੁਖਪਾਲ ਖਹਿਰਾ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀ ਹਮਾਇਤ ਕਰਦੇ ਆ ਰਹੇ ਹਨ। ਖਹਿਰਾ ਦੇ ਘਰ ਈਡੀ ਦੇ …

Read More »

ਬਸੰਤੀ ਰੰਗ ਕਿਸਾਨੀ ਦੇ ਸੰਗ

ਸੁਖਪਾਲ ਸਿੰਘ ਗਿੱਲ 9878111445 ਬਸੰਤ ਨੂੰ ਰੁੱਤਾਂ ਦੀਰਾਣੀ ਕਿਹਾ ਜਾਂਦਾ ਹੈ। ਸੰਸਕ੍ਰਿਤ ਵਿੱਚ ਬਸੰਤ ਦਾਅਰਥ ਹੈ, ਬਹਾਰ। ਛੇ ਰੁੱਤਾਂ ਵਿੱਚ ਬਸੰਤ ਰੁੱਤ ਨਿਵੇਕਲਾ ਸੁਨੇਹਾ ਦਿੰਦੀ ਹੈ। ਵਿਰਸੇ ਦੀਬਾਤ ਸੁਣਾਉਂਦੀ ਬਸੰਤ ਰੁੱਤ ਦਾਸਾਡੇ ਕਿੱਤੇ ਖੇਤੀਬਾੜੀਨਾਲਵੀ ਗੂੜ੍ਹਾ ਸੰਬੰਧ ਹੈ। ਕਿਸਾਨੀਖੇਤੀਬਾੜੀਸਾਨੂੰ ਜੰਮਣ ਸਾਰ ਹੀ ਗੁੜ੍ਹਤੀ ਵਿੱਚ ਮਿਲਜਾਂਦੀ ਹੈ। ਖੇਤੀ ਪਵਿੱਤਰ ਕਿੱਤਾ ਹੈ। ਇਸ …

Read More »

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 ਛਾਪੇ ਅਤੇ ਰੇਡਾਂ ਘਰੇ ਛਾਪਾ ਅਤੇ ਦਫਤਰਾਂ ਵਿੱਚ Raid ਹੁੰਦੀ, ਕਾਰਵਾਈ ਇਸ਼ਾਰੇ ਨਾਲ ਹਾਕਮ ਕਰਾਈ ਜਾਂਦੇ। ਕਿਸਾਨਾਂ ਮਜ਼ਦੂਰਾਂ ਦੀ ਜੋ ਵੀ ਭਰੇ ਹਾਮੀਂ, ਛਾਪ ਕੇ ਨੋਟਿਸ ਉਸ ਹੱਥ ਫੜਾਈ ਜਾਂਦੇ। ਦਸਵੰਧ ਕੱਢ ਕੇ ਕਰੇ ਜੇ ਕੋਈ ਸੇਵਾ, ਉਹਦਾ ਨਾਮ ਵੀ ਲਿਸਟ ਵਿੱਚ ਪਾਈ ਜਾਂਦੇ। ਹੰਕਾਰ ਹੋ …

Read More »

ਲਾਵਾਰਸ (ਦਵੱਈਆ ਛੰਦ)

ਨਾ ਘਰ-ਬਾਰ ਨ ਕੌਡੀ ਖੀਸੇ, ਨਾ ਕੋ ਸੁਣੇ ਪੁਕਾਰਾਂ। ਕੋਰਾ-ਕੱਕਰ ਝੱਖੜ-ਝੋਲੇ, ਭੁੰਜੇ ਸੋਇ ਗੁਜ਼ਾਰਾਂ। ਪੇਟੋਂ ਭੁੱਖਾ ਬਦਨੋਂ ਨੰਗਾ, ਦੇਹੀ ਤੀਲਾ ਹੋਈ। ਤਾਰਿਆਂ ਛਾਂਉਂ ਰੈਣ ਬਸੇਰਾ, ਨਾ ਮੰਜੀ ਨਾ ਲੋਈ। ਅੰਤ ਕਾਲ ਵੀ ਛੱਤੋਂ ਵਾਂਝਾ, ਕੱਫ਼ਣ ਕੋ ਨਾ ਪਾਵੇ। ਮੁਰਦਾ ਪਿੰਜਰ ਧੂੜੇ ਰੁਲ਼ਦਾ, ਰੋਣ ਕਿਸੇ ਨਾ ਆਵੇ। ਦਯਾ ਬਰੋਬਰ ਤੀਰਥ ਨਾਹੀ, …

Read More »