Breaking News
Home / 2021 / February / 05 (page 8)

Daily Archives: February 5, 2021

ਕੈਨੇਡਾ ‘ਚ ਫਾਂਸੀ ਦਾ ਰੱਸਾ ਚੁੰਮਣ ਵਾਲਾ ਪਹਿਲਾ ਸ਼ਹੀਦ

ਭਾਈ ਮੇਵਾ ਸਿੰਘ ਲੋਪੋਕੇ ਡਾ. ਗੁਰਵਿੰਦਰ ਸਿੰਘ 604-825-1550 ਇੱਕ ਵਾਰ ਸ਼੍ਰੋਮਣੀ ਸਾਹਿਤਕਾਰ ਗਿਆਨੀ ਕੇਸਰ ਸਿੰਘ ਕੈਨੇਡੀਅਨ ਨੇ ਹੱਡਬੀਤੀ ਸੁਣਾਈ। ਕੈਨੇਡਾ ਦਾ ਇੱਕ ਪ੍ਰਮੁੱਖ ਗੁਰਦੁਆਰਾ ਸੀ ਅਤੇ ਸਵੇਰ ਦੇ ਦੀਵਾਨਾਂ ਦਾ ਸਮਾਂ ਸੀ। ਗਿਆਨੀ ਜੀ ਨੇ ਮੱਥਾ ਟੇਕ ਕੇ ਕੁਝ ਸਮਾਂ ਦੀਵਾਨ ‘ਚ ਵਿਚਾਰਾਂ ਸੁਣੀਆਂ। ਜਦੋਂ ਬਾਹਰ ਆਏ ਤਾਂ ਮੁੱਖ ਪ੍ਰਬੰਧਕ …

Read More »

ਖੇਤੀ ਤੇ ਦਿਹਾਤੀ ਖੇਤਰ ਦੀਆਂ ਆਸਾਂ ‘ਤੇ ਖਰਾ ਨਹੀਂ ਉਤਰਿਆ ਬਜਟ

ਹਮੀਰ ਸਿੰਘ ਕੇਂਦਰੀ ਬਜਟ ਤਿੰਨ ਕਾਨੂੰਨਾਂ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਸਵਾ ਦੋ ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਕਿਸਾਨਾਂ ਅਤੇ ਕੋਵਿਡ-19 ਦੌਰਾਨ ਹੋਈ ਤਾਲਾਬੰਦੀ ਕਰ ਕੇ ਬੇਰੁਜ਼ਗਾਰ ਹੋਏ ਕਰੋੜਾਂ ਮਜ਼ਦੂਰਾਂ ਦੀਆਂ ਆਸਾਂ ‘ਤੇ ਖਰਾ ਨਹੀਂ ਉਤਰਿਆ ਹੈ। ਸਰਕਾਰ ਨੇ ਸੰਕੇਤ ਦਿੱਤਾ …

Read More »

ਪਰਵਾਸੀਨਾਮਾ

ਗਿੱਲ ਬਲਵਿੰਦਰ +1 416-558-5530 ਕਿਸਾਨਧਰਨੇ ਦੀਕਿਲ੍ਹੇ-ਬੰਦੀ ਦਿੱਲੀ ਪੁਲਿਸ ਨੂੰ ਉਪਰੋਂ ਹੁਕਮ ਹੋਇਆ, ਹੋਰ ਵੱਢਣ ਤੋਂ ਬਚਾਉਣਾ ਹੈ ਨੱਕ ਆਪਾਂ। ਸਾਡੀ ਢਿੱਲ ‘ਤੇ ਉਠਾਵੇ ਨਾ ਕੋਈ ਉਂਗਲ, ਮਿਟਾਦੇਣਾ ਹੈ ਸਭਦਾ ਸ਼ੱਕ ਆਪਾਂ। ਸਿੰਘੂ, ਟਿੱਕਰੀ ਅਤੇ ਚਾਹੇ ਗ਼ਾਜ਼ੀਆਬਾਦਹੋਵੇ, ਪਾਦੇਣੀਹੁਣਚਾਰੇ ਪਾਸੇ ਧੱਕ ਆਪਾਂ। ਜੈਕਾਰੇ ਛੱਡਣ ਤੇ ਲੰਗਰ ਵੀ ਰੋਜ਼ ਲੱਗਦੇ, ਵੇਖ-ਵੇਖ ਕੇ ਗਏ …

Read More »

ਗ਼ਜ਼ਲ

ਬੁਝਦੇ ਦੀਪ ਜਗਾ ਸਕਦੇ ਨੇ ਦੋ ਹੰਝੂ। ਨੇਰੇ ਨੂੰ ਰੁਸ਼ਨਾ ਸਕਦੇ ਨੇ ਦੋ ਹੰਝੂ। ਸੂਰਜ ਚੰਨ ਸਿਤਾਰੇ ਬਣ ਕੇ ਚਮਕਣਗੇ, ਇਕ ਇਤਿਹਾਸਬਣਾਸਕਦੇ ਨੇ ਦੋ ਹੰਝੂ। ਗੰਦਾ ਫੋੜਾਸਾਫ਼ਕਰਨਲਈਚੀਰਾਦਓ, ਤੇਜ਼ ਛੁਰੀਵਿਚ ਆ ਸਕਦੇ ਨੇ ਦੋ ਹੰਝੂ। ਲੰਬੀ ਚੌੜੀ ਇਕ ਚਿੰਗਾਰੀ ਬਣਜਾਂਦੇ, ਜੰਗਲ ਨੂੰ ਅੱਗ ਲਾਸਕਦੇ ਨੇ ਦੋ ਹੰਝੂ। ਅਗਰਕ੍ਰਾਂਤੀਵਿਚ ਹਥੌੜਾ ਬਣਜਾਵਣ, ਪੱਥਰਾਂ …

Read More »