Breaking News
Home / 2021 (page 276)

Yearly Archives: 2021

ਤਮੰਨਾ

ਅਗਰ ਹਮ ਜ਼ਖਮੋਂ ਕੋ ਸੀਨੇ ਕੀ ਤਮੰਨਾ ਕਰਤੇ ਭੀ ਤੋ ਕੈਸੇ ਕਰਤੇ ਕਿਆ ਸਿਰਫ਼ ਜ਼ਖਮ ਹੀ ਹਾਸਿਲ ਥੇ ਤੇਰੇ ਸਾਥ ਜੀਣੇਂ ਕੋ? ਕਿਆ ਤਕਦੀਰੋਂ ਕੋ ਮਿਲਾ ਤੇਰੀ ਤਦਬੀਰੋਂ ਸੇ ਕਿਆ ਸ਼ਿਕਾਇਤੇਂ ਅਬ ਭੀ ਰਹਿ ਗਈ ਤੇਰੇ ਸਾਥ ਜੀਣੇਂ ਕੋ? ਇਸ ਦੁਨੀਆ ਮੇਂ ਦੋਬਾਰਾ ਆਣੇ ਕੀ ਜ਼ਿੱਦ ਕੈਸੇ ਕਰੇਂ ਫ਼ਕਤ ਹਸਰਤ …

Read More »

ਘੱਲੂਕਾਰਾ -ਜੂਨ 84

ਘੱਲੂਕਾਰਾ ਚੌਰਾਸੀ ਦਾ ਨਹੀਂ ਭੁੱਲਦਾ, ਘਰਾਂ ‘ਚੋਂ ਕੱਢ ਕੇ ਦਿੱਤੇ ਸੀ ਮਾਰ ਲੋਕੋ। ਤਾਂਡਵ ਨਾਚ ਸੜਕਾਂ ‘ਤੇ ਆਮ ਹੋਇਆ, ਗੁੰਡਾਗਰਦੀ ਦੀ ਹੋਈ ਭਰਮਾਰ ਲੋਕੋ। ‘ਕੱਠੇ ਵਸਦੇ ਚਿਰਾਂ ਤੋ ਦੋ ਫਿਰਕੇ, ਰਿਹਾ ਆਪਸੀ ਨਾ ਪਿਆਰ ਲੋਕੋ। ਸਾਂਝ ਪੁਰਾਣੀ ਨਿੱਭਦੀ ਆ ਰਹੀ ਜੋ, ਹੋਈ ਪਲਾਂ ‘ਚ ਤਾਰ ਤਾਰ ਲੋਕੋ। ਲੁੱਟ ਖੋਹ ਬੇਪਤੀ …

Read More »

‘ਆਪ’ ਵਲੋਂ ਕੈਪਟਨ ਦੀ ਰਿਹਾਇਸ਼ ਮੂਹਰੇ ਧਰਨਾ

ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦਾ ਮਾਮਲਾ ਗਰਮਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਰ ਨੌਕਰੀਆਂ ਤਾਂ ਕਾਂਗਰਸੀ ਆਗੂਆਂ ਦੇ ਪਰਿਵਾਰਾਂ ਵਿਚ ਵੰਡੀਆਂ ਜਾ ਰਹੀਆਂ ਹਨ। ਹੁਣ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ …

Read More »

ਲਹਿੰਬਰ ਹੁਸੈਨਪੁਰੀ ਨੂੰ ਹੁਣ ਮਹਿਲਾ ਕਮਿਸ਼ਨ ਨੇ ਕੀਤਾ ਤਲਬ

ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਆਪਣੀ ਧਰਮ ਪਤਨੀ ਅਤੇ ਧੀ ਨਾਲ ਕੁੱਟਮਾਰ ਦੇ ਮਾਮਲੇ ’ਚ ਘਿਰੇ ਲਹਿੰਬਰ ਹੁਸੈਨਪੁਰੀ ਨੂੰ ਪੰਜਾਬ ਮਹਿਲਾ ਕਮਿਸ਼ਨ ਨੇ ਤਲਬ ਕਰ ਲਿਆ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਹ ਮਾਮਲਾ ਮੀਡੀਆ ਰਾਹੀਂ ਉਨ੍ਹਾਂ ਦੇ …

Read More »

ਸਿੱਖ ਕੌਮ ਨੂੰ ਸਰਕਾਰਾਂ ਅਤੇ ਅਦਾਲਤਾਂ ਇਨਸਾਫ਼ ਨਹੀਂ ਦੇ ਸਕੀਆਂ : ਢੀਂਡਸਾ

ਲਹਿਰਾਗਾਗਾ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਰਗਾੜੀ ਗੋਲੀ ਕਾਂਡ ਦੇ ਮੁੱਦੇ ’ਤੇ ਨਾ ਤਾਂ ਸਿੱਖ ਕੌਮ ਨੂੰ ਦੋਵੇਂ ਸਰਕਾਰਾਂ ਤੋਂ ਇਨਸਾਫ਼ ਮਿਲਿਆ ਹੈ ਤੇ ਨਾ ਹੀ ਅਦਾਲਤਾਂ ਵਿਚ ਵੀ ਕੋਈ …

Read More »

ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ’ਚ ਸ਼ਾਮਲ

‘ਆਪ’ ਦੇ ਦੋ ਬਾਗੀ ਵਿਧਾਇਕਾਂ ਨੇ ਕਾਂਗਰਸ ਦਾ ਪੱਲਾ ਫੜਿਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਸਣੇ ਤਿੰਨ ਵਿਧਾਇਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਰਿਹਾਇਸ਼ ’ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ …

Read More »

ਸੁਖਬੀਰ ਸਿੰਘ ਬਾਦਲ ਨੇ ਵੈਕਸੀਨ ਨੂੰ ਲੈ ਕੇ ਕੈਪਟਨ ਅਮਰਿੰਦਰ ਸਰਕਾਰ ’ਤੇ ਚੁੱਕੇ ਸਵਾਲ

ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਵਿਚ ਵੈਕਸੀਨ ਹੈ ਪਰ ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਸੂਬੇ ਦੇ ਲੋਕਾਂ ਨੂੰ ਲੁੱਟਣ ਵਿਚ ਲੱਗੀ ਹੋਈ ਹੈ। ਸੁਖਬੀਰ ਸਿੰਘ ਬਾਦਲ ਨੇ ਲਾਈਵ ਹੋ ਕੇ ਪੰਜਾਬ ਸਰਕਾਰ ’ਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਦਾ ਕਹਿਣਾ …

Read More »

ਨਵਜੋਤ ਸਿੱਧੂ ਦੀ ‘ਗੁੰਮਸ਼ੁਦਗੀ’ ਦੇ ਅੰਮਿ੍ਰਤਸਰ ’ਚ ਲੱਗੇ ਪੋਸਟਰ

ਲੱਭਣ ਵਾਲੇ ਨੂੰ 50 ਹਜ਼ਾਰ ਰੁਪਏ ਦਾ ਇਨਾਮ ਦੇਣ ਦਾ ਐਲਾਨ ਅੰਮਿ੍ਰਤਸਰ/ਬਿਊਰੋ ਨਿਊਜ਼ ਕਾਂਗਰਸ ਪਾਰਟੀ ’ਚ ਵੱਖਰੇ ਚੱਲ ਰਹੇ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਅੰਮਿ੍ਰਤਸਰ ਪੂਰਬੀ ’ਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਸਿੱਧੂ ਦੇ ਵਿਧਾਨ ਸਭਾ ਹਲਕੇ ’ਚ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਪੋਸਟਰ …

Read More »