Breaking News
Home / 2020 / May (page 33)

Monthly Archives: May 2020

ਲੌਕਡਾਊਨ : ਭਾਰਤ ‘ਚ ਪੈਦਾ ਹੋਣਗੇ ਦੋ ਕਰੋੜ ਬੱਚੇ

ਨਵੀਂ ਦਿੱਲੀ : ਭਾਰਤ ਵਿੱਚ ਦਸੰਬਰ ਤੱਕ 2 ਕਰੋੜ ਤੋਂ ਵੱਧ ਬੱਚੇ ਜਨਮ ਲੈ ਸਕਦੇ ਹਨ। ਸੰਯੁਕਤ ਰਾਸ਼ਟਰ ਨੇ 10 ਮਈ ਨੂੰ ਮਦਰਸ ਡੇਅ ਤੋਂ ਪਹਿਲਾਂ ਇਸ ਗੱਲ ਦਾ ਅਨੁਮਾਨ ਲਗਾਇਆ ਹੈ। ਸੰਯੁਕਤ ਰਾਸ਼ਟਰ ਦੇ ਅਨੁਸਾਰ, ਭਾਰਤ ਵਿੱਚ ਮਾਰਚ ਤੋਂ ਦਸੰਬਰ ਤੱਕ ਨਾ ਸਿਰਫ ਭਾਰਤ ਵਿੱਚ ਸਭ ਤੋਂ ਵੱਧ ਬਾਲ …

Read More »

ਸੂਬਿਆਂ ਦੇ ਅਧਿਕਾਰਾਂ ਉਤੇ ਕਸਿਆ ਜਾ ਰਿਹਾ ਹੈ ਸ਼ਿਕੰਜਾ

ਗੁਰਮੀਤ ਸਿੰਘ ਪਲਾਹੀ 1975 ਵਿੱਚ ਦੇਸ਼ ਵਿੱਚ ਐਮਰਜੈਂਸੀ ਦੇ ਸਮੇਂ, ਭਾਰਤੀ ਸੰਘਵਾਦ ਪ੍ਰਣਾਲੀ ਉਤੇ ਲਗਾਤਾਰ ਹਮਲੇ ਕਰਕੇ, ਮੌਕੇ ਦੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ, ਕੇਂਦਰੀਕਰਨ ਦੀ ਤਾਨਾਸ਼ਾਹੀ ਨੀਤੀ ਉਤੇ ਚਲਦਿਆਂ, ਇੱਕ ਪਾਰਟੀ, ਇੱਕ ਵਿਚਾਰਧਾਰਾ ਅਤੇ ਇੱਕ ਨੇਤਾ ਨੂੰ ਦੇਸ਼ ਉਤੇ ਥੋਪਣ ਦਾ ਯਤਨ ਕੀਤਾ ਸੀ। ਜਿਸਦੀ ਇਜਾਜ਼ਤ ਦੇਸ਼ …

Read More »

ਕਿਹੋ ਜਿਹੀ ਸੋਚ ਦੇ ਮਾਲਕ ਬਣੀਏ?

ਮਨਪ੍ਰੀਤ ਕੌਰ ਚੰਬਲ ਸਕਾਰਾਤਮਕ ਸੋਚ ਹਮੇਸ਼ਾਂ ਮਨੁੱਖ ਨੂੰ ਸੱਚਾਈ ਦੇ ਪੰਧ ਉੱਪਰ ਚੱਲਣ ਦਾ ਬਲ ਬਖਸ਼ਦੀ ਹੈ। ਸਕਾਰਾਤਮਕ ਸੋਚ ਦੀ ਹੋਂਦ ਬਰਕਰਾਰ ਰੱਖਣ ਲਈ ਮਨੁੱਖੀ ਦਿਮਾਗ ਤਾਂ ਹੀ ਕਾਰਗਰ ਸਾਬਤ ਹੁੰਦਾ ਹੈ ਜੇਕਰ ਅਸੀਂ ਖੁਦ ਆਪਣੇ ਆਪ ਨੂੰ ਮੱਕਾਰੀ ਅਤੇ ਵਿਕਾਰੀ ਪ੍ਰਵਿਰਤੀਆਂ ਵਾਲੇ ਇਨਸਾਨਾਂ ਤੋਂ ਦੂਰ ਰੱਖਾਂਗੇ। ਇਨਸਾਨੀ ਮਨੋਬਿਰਤੀ ਅਤੇ …

Read More »

ਕਰੋਨਾ ਨੇ ਕੀਤਾ ਭਾਰਤ ਦੇ ਸਿਸਟਮ ਨੂੰ ਬੇਨਕਾਬ

ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਤਬਾਹੀ ਮਚਾਅ ਰੱਖੀ ਹੈ। ਅਜੇ ਇਸ ਭਿਆਨਕ ਬਿਮਾਰੀ ਦਾ ਕੋਈ ਇਲਾਜ ਉਪਲੱਬਧ ਨਾ ਹੋਣ ਕਾਰਨ ਮਨੁੱਖਤਾ ਵਿਚ ਭਾਰੀ ਦਹਿਸ਼ਤ ਦਾ ਮਹੌਲ ਹੈ। ਵਿਗਿਆਨੀਕੋਵਿਡ-19 ਦੇ ਇਲਾਜ ਲਈ ਦਵਾਈ/ਵੈਕਸੀਨ ਦੀ ਖੋਜ ਵਿਚ ਲੱਗੇ ਨੇ। ਭਾਰਤ ਵਿਚ ਵੀ 3 ਕੰਪਨੀਆਂ ਟੀਕਾ/ਵੈਕਸੀਨ ਤਿਆਰ ਕਰਨ ਦੇ ਨਜ਼ਦੀਕ ਨੇ। ਦੇਸ਼ …

Read More »

10 ਮਈ ਨੂੰ ਮਾਂ ਦਿਵਸ ‘ਤੇ ਵਿਸ਼ੇਸ਼

ਮੁਰਾਦ-ਮੰਦਰ ਹੈ ਮਾਂ ਡਾ ਗੁਰਬਖ਼ਸ਼ ਸਿੰਘ ਭੰਡਾਲ ਮਾਂ, ਮੰਨਤਾਂ, ਮੁਰਾਦਾਂ, ਮਮਤਾ ਅਤੇ ਮਨੁੱਖਤਾ ਦਾ ਮੁਹਾਂਦਰਾ। ਸ਼ੁੱਧਤਾ, ਸਚਿਆਈ, ਸਚਿਆਰੇਪਣ, ਸੁਹਜਤਾ, ਸੂਝ, ਸਿਆਣਪ ਅਤੇ ਸਿਰੜ-ਸਾਧਨਾ ਦਾ ਸਿਰਨਾਵਾਂ। ਫ਼ੱਕਰਤਾ, ਫਰਾਖ਼ਦਿਲੀ, ਫਰਜ਼, ਫ਼ਰਮਾਬਰਦਾਰੀ ਅਤੇ ਫੈ ਦੀ ਫ਼ਸੀਲ।ਕੋਮਲਤਾ, ਕਰਨੀ, ਕੀਰਤੀ ਅਤੇ ਕਰਮ-ਯੋਗਤਾ ਦੀ ਅਪੀਲ। ਧਰਮ, ਧੀਰਜ ਅਤੇ ਧੰਨਤਾ ਦੀ ਅੰਜ਼ੀਲ। ਮਾਂ, ਕਦਰਾਂ ਕੀਮਤਾਂ ਦੀ ਲੋਅ, …

Read More »

ਸਤਰੰਗੀ ਪੀਂਘ ਤੇ ਹੋਰ ਨਾਟਕ

ਰਿਵਿਊ ਕਰਤਾ : ਡਾ. ਦੇਵਿੰਦਰ ਸਿੰਘ ਸੇਖੋਂ ਪੁਸਤਕ ਦਾ ਨਾਮ : ਸਤਰੰਗੀ ਪੀਂਘ ਤੇ ਹੋਰ ਨਾਟਕ ਲੇਖਕ : ਡਾ. ਦੇਵਿੰਦਰ ਪਾਲ ਸਿੰਘ, ਮਿਸੀਸਾਗਾ, ਕੈਨੇਡਾ। ਪ੍ਰਕਾਸ਼ਕ : ਪੰਜਾਬੀ ਬਾਲ ਅਦਬੀ ਬੋਰਡ, ਲਾਹੌਰ, ਪਾਕਿਸਤਾਨ। ਪ੍ਰਕਾਸ਼ ਸਾਲ : 2019 ਕੀਮਤ : 150 ਰੁਪਏ ; ਪੰਨੇ: 144 ਰਿਵਿਊ ਕਰਤਾ : ਡਾ. ਦੇਵਿੰਦਰ ਸਿੰਘ ਸੇਖੋਂ …

Read More »

ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਅਗਵਾ ਦਾ ਮਾਮਲਾ ਦਰਜ

ਦੋਸਤਾਂ ਸੰਗ ਹਿਮਾਚਲ ਘੁੰਮਣ ਜਾ ਰਹੇ ਸੁਮੇਧ ਸੈਣੀ ਨੂੰ ਹਿਮਾਚਲ ਦੇ ਬਾਰਡਰ ਤੋਂ ਹੀ ਬੇਰੰਗ ਮੋੜਿਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖਿਲਾਫ 29 ਸਾਲ ਪੁਰਾਣੇ ਅਗਵਾ ਦੇ ਮਾਮਲੇ ‘ਚ ਕੇਸ ਦਰਜ ਕਰ ਲਿਆ ਹੈ। 1991 ‘ਚ ਅਗਵਾ ਹੋਏ ਬਲਵੰਤ ਸਿੰਘ ਸੈਣੀ ਦੇ ਮਾਮਲੇ ‘ਚ ਡੀਜੀਪੀ …

Read More »

ਨਵਜੋਤ ਸਿੱਧੂ ਦਾ ਕੈਪਟਨ ‘ਤੇ ਅਸਿੱਧਾ ਹਮਲਾ

ਸਿੱਧੂ ਨੇ ਕਿਹਾ ਕਿ ਪੰਜਾਬ ਦੀ ਜਨਤਾ ਬਦਲੇਗੀ ਸੱਤਾ ਅੰਮ੍ਰਿਤਸਰ/ਬਿਊਰੋ ਨਿਊਜ਼ ਬਗ਼ਾਵਤੀ ਸੁਰਾਂ ਵਾਲੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਇੱਕ ਵਾਰ ਫਿਰ ਸਰਕਾਰ ਅਤੇ ਸਿਸਟਮ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ। ਸਿੱਧੂ ਨੇ ਆਪਣੇ ਯੂ-ਟਿਊਬ ਚੈਨਲ ‘ਜਿੱਤੇਗਾ ਪੰਜਾਬ’ ਉੱਤੇ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਇਸ …

Read More »

ਪੰਜਾਬ ਸਰਕਾਰ ਨੇ ਨਵਜੋਤ ਸਿੱਧੂ ਨੂੰ ਦਿੱਤਾ ਜਵਾਬ

ਕਿਹਾ ਗਰੀਬਾਂ ਨੂੰ ਰਾਸ਼ਨ ਟੈਕਸ ਦੇ ਪੈਸੇ ਨਾਲ ਹੀ ਦੇ ਰਹੇ ਹਾਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਸਰਕਾਰ ਵਿਰੁੱਧ ਚੁੱਕੇ ਗਏ ਸਵਾਲਾਂ ਦਾ ਸੂਬਾ ਸਰਕਾਰ ਨੇ ਜਵਾਬ ਦਿੱਤਾ ਹੈ। ਸੂਬਾ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਟੈਕਸ …

Read More »