Breaking News
Home / 2020 / March / 27 (page 4)

Daily Archives: March 27, 2020

ਵਿਦੇਸ਼ ਮੰਤਰੀ ਸੈਲਫ ਆਈਸੋਲੇਸ਼ਨ ‘ਚ ਕਰਵਾਈ ਕੋਵਿਡ-19 ਸਬੰਧੀ ਜਾਂਚ

ਓਟਵਾ/ਬਿਊਰੋ ਨਿਊਜ਼ ਕੈਨੇਡਾ ਦੇ ਵਿਦੇਸ਼ ਮੰਤਰੀ ਫਰੈਂਕੌਇਸ ਫਿਲਿਪ ਸੈਂਪੇਨ ਨੇ ਇਹ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ ਕੋਵਿਡ-19 ਦੇ ਸਬੰਧ ਵਿੱਚ ਆਪਣੀ ਜਾਂਚ ਕਰਵਾਈ ਗਈ ਹੈ ਤੇ ਇਸ ਸਮੇਂ ਉਹ ਨਤੀਜਿਆਂ ਦੀ ਉਡੀਕ ਕਰ ਰਹੇ ਹਨ ਤੇ ਸੈਲਫ ਆਈਸੋਲੇਸ਼ਨ ਵਿੱਚ ਹਨ। ਉਨ੍ਹਾਂ ਆਖਿਆ ਕਿ ਵਿਦੇਸ਼ ਤੋਂ ਪਰਤਣ ਤੋਂ ਬਾਅਦ ਫਲੂ …

Read More »

ਓਨਟਾਰੀਓ ਸਰਕਾਰ ਸੋਸ਼ਲ ਸਰਵਿਸਿਜ਼ ‘ਤੇ 200 ਮਿਲੀਅਨ ਡਾਲਰ ਖਰਚੇਗੀ

ਟੋਰਾਂਟੋ/ਬਿਊਰ ਨਿਊਜ਼ : ਕਰੋਨਾ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਮਿਊਂਸਪੈਲਿਟੀਜ਼ ਨੂੰ ਸੋਸ਼ਲ ਸਰਵਿਸਿਜ਼ ਉੱਤੇ ਖਰਚਣ ਲਈ ਪ੍ਰੋਵਿੰਸ ਵੱਲੋਂ ਵੱਡੀ ਆਰਥਿਕ ਮਦਦ ਮਿਲੇਗੀ। ਪ੍ਰੋਵਿੰਸ ਵੱਲੋਂ 200 ਮਿਲੀਅਨ ਡਾਲਰ ਸੋਸ਼ਲ ਸਰਵਿਸਿਜ਼ ਲਈ ਮੁਹੱਈਆ ਕਰਵਾਏ ਜਾਣਗੇ। ਇਹ ਐਲਾਨ ਸਰਕਾਰ ਵੱਲੋਂ ਸੋਮਵਾਰ ਨੂੰ ਕੀਤਾ ਗਿਆ। ਇਸ …

Read More »

ਕੈਨੇਡਾ ਦੇ ਸਿੱਖ ਨੌਜਵਾਨ ਘਰ ਬੈਠੇ ਲੋੜਵੰਦਾਂ ਨੂੰ ਪਹੁੰਚਾ ਰਹੇ ਨੇ ਮੁਫ਼ਤ ਖਾਣਾ

ਐਬਟਸਫੋਰਡ/ਬਿਊਰੋ ਨਿਊਜ਼ : ਦੁਨੀਆ ਵਿਚ ਜਦੋਂ ਵੀ ਕੋਈ ਕੁਦਰਤੀ ਆਫ਼ਤ ਆਈ ਹੈ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਨੇ ਬਿਨਾਂ ਕਿਸੇ ਭੇਦਭਾਵ ਤੋਂ ਅੱਗੇ ਹੋ ਕੇ ਮਨੁੱਖਤਾ ਦੀ ਸੇਵਾ ਕੀਤੀ ਹੈ। ਇਸ ਦੀ ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਕੈਨੇਡਾ ਦੇ ਬ੍ਰਿਟਿਸ਼ ਸੂਬੇ ਦੀ ਸਮਾਜ ਸੇਵੀ …

Read More »

ਵਿਗਿਆਨੀਆਂ ਦਾ ਖੁਲਾਸਾ : ਭਾਰਤ ਨਾ ਸੰਭਲਿਆ ਤਾਂ ਕਰੋਨਾ ਪੀੜਤਾਂ ਦੀ ਗਿਣਤੀ ਟੱਪੇਗੀ 13 ਲੱਖ ਨੂੰ

ਨਵੀਂ ਦਿੱਲੀ : ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਜੇਕਰ ਭਾਰਤ ਨਾ ਸੰਭਲਿਆ ਤਾਂ ਇਥੇ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 13 ਲੱਖ ਨੂੰ ਟੱਪ ਸਕਦੀ ਹੈ। ਕੋਵਿਡ-ਇੰਡ 19 ਦੀ ਟੀਮ ਨੇ ਆਖਿਆ ਹੈ ਕਿ ਦੁਨੀਆ ਭਰ ਵਿਚ ਫੈਲੇ ਕਰੋਨਾ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਉਠਾਏ ਗਏ ਕਦਮ ਸ਼ਲਾਘਾਯੋਗ ਹਨ …

Read More »

ਵਿੱਤ ਮੰਤਰੀ ਵੱਲੋਂ ਗਰੀਬਾਂ ਦੀ ਮਦਦ ਲਈ 1.70 ਲੱਖ ਕਰੋੜ ਰੁਪਏ ਦੇ ਪੈਕੇਜ਼ ਦਾ ਐਲਾਨ

ਨਵੀਂ ਦਿੱਲੀ : ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਅਰਥਚਾਰੇ ਅਤੇ ਗਰੀਬਾਂ ਦੀ ਮਦਦ ਲਈ ਕੇਂਦਰ ਸਰਕਾਰ ਨੇ 1.70 ਲੱਖ ਕਰੋੜ ਰੁਪਏ ਦਾ ਪੈਕੇਜ਼ ਦਾ ਐਲਾਨ ਕੀਤਾ ਹੈ। ਗਰੀਬ ਕਲਿਆਣ ਸਕੀਮ ਅਧੀਨ ਡਾਇਰੈਕਟ ਕੈਸ਼ ਟਰਾਂਸਫ਼ਰ ਹੋਵੇਗਾ ਅਤੇ ਲੋਕਾਂ ਨੂੰ ਭੋਜਨ ਸੁਰੱਖਿਆ ਦਿੱਤੀ ਜਾਵੇਗੀ। ਇਹ ਐਲਾਨ ਕੋਰੋਨਾ ਮਹਾਂਮਾਰੀ ਅਤੇ ਲਾਕਡਾਊਨ ਦੀਆਂ ਚੁਣੌਤੀਆਂ ਨਾਲ …

Read More »

ਸਮੁੱਚਾ ਭਾਰਤ 21 ਦਿਨਾਂ?ਲਈ ਲੌਕਡਾਊਨ

ਘਰ ਤੋਂ ਬਾਹਰ ਕਦਮ ਵਾਇਰਸ ਨੂੰ ਸੱਦਾ, ‘ਸਮਾਜਿਕ ਦੂਰੀ’ ਨੂੰ ਦੱਸਿਆ ਇਕ-ਇਕੋ ਢੰਗ ਤਰੀਕਾ ‘ਹੁਣ ਨਾ ਸੰਭਲੇ ਤਾਂ 21 ਸਾਲ ਪਿੱਛੇ ਧੱਕੇ ਜਾਵਾਂਗੇ’ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨ (14 ਅਪਰੈਲ) ਤਕ ਪੂਰੇ ਭਾਰਤ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਪਿਛਲੇ ਪੰਜ …

Read More »

ਸ਼ਿਵਰਾਜ ਚੌਹਾਨ ਚੌਥੀ ਵਾਰ ਬਣੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ

ਰਾਜਪਾਲ ਲਾਲ ਜੀ ਟੰਡਨ ਨੇ ਚੁਕਵਾਈ ਅਹੁਦੇ ਦੀ ਸਹੁੰ ਭੋਪਾਲ/ਬਿਊਰੋ ਨਿਊਜ਼ ਭਾਜਪਾ ਆਗੂ ਸ਼ਿਵਰਾਜ ਸਿੰਘ ਚੌਹਾਨ ਨੇ ਚੌਥੀ ਵਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਨੂੰ ਦੇਰ ਰਾਤ 9 ਵਜੇ ਸੂਬੇ ਦੇ ਰਾਜਪਾਲ ਲਾਲ ਜੀ ਟੰਡਨ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ। ਇਸ …

Read More »

ਪੁਲਿਸ ਨੇ ਸ਼ਾਹੀਨ ਬਾਗ ਦਾ ਧਰਨਾ ਚੁਕਵਾਇਆ

9 ਵਿਅਕਤੀਆਂ ਨੂੰ ਪੁਲੀਸ ਨੇ ਹਿਰਾਸਤ ‘ਚ ਲਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਦਿੱਲੀ ਬੰਦ ਦੇ ਦੂਜੇ ਦਿਨ ਦਿੱਲੀ ਪੁਲੀਸ ਨੇ ਸ਼ਾਹੀਨ ਬਾਗ਼ ਵਿੱਚ 100 ਦਿਨਾਂ ਤੋਂ ਵੱਧ ਸਮੇਂ ਤੋਂ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਵਿਰੁੱਧ ਚੱਲ ਰਿਹਾ ਰੋਸ ਧਰਨਾ ਚੁਕਵਾ ਦਿੱਤਾ। ਦਿੱਲੀ ਪੁਲੀਸ ਨੇ ਅਰਧ ਸੈਨਿਕ …

Read More »

ਉਮਰ ਅਬਦੁੱਲਾ ਅੱਠ ਮਹੀਨੇ ਮਗਰੋਂ ਰਿਹਾਅ

ਨੈਸ਼ਨਲ ਕਾਨਫ਼ਰੰਸ ਵੱਲੋਂ ਉਪ ਪ੍ਰਧਾਨ ਦੀ ਰਿਹਾਈ ਦਾ ਸਵਾਗਤ ਸ੍ਰੀਨਗਰ/ਬਿਊਰੋ ਨਿਊਜ਼ : ਨੈਸ਼ਨਲ ਕਾਨਫ਼ਰੰਸ ਦੇ ਉਪ ਪ੍ਰਧਾਨ ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਅੱਠ ਮਹੀਨੇ ਦੀ ਨਜ਼ਰਬੰਦੀ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਐੱਨਸੀ ਆਗੂ ਤੋਂ ਸਖ਼ਤ ਕਾਨੂੰਨ ਪੀਐੱਸਏ ਹਟਾ ਲਿਆ ਗਿਆ ਹੈ। ਜਿਵੇਂ ਹੀ …

Read More »

ਕਰੋਨਾਵਾਇਰਸ ਦਾ ਹਮਲਾ : ਕੱਝ ਪੱਖ ਇਹ ਵੀ

ਡਾ. ਪਿਆਰਾ ਲਾਲ ਗਰਗ ਰਕੋਨਾਵਾਇਰਸ ਦੀ ਦਹਿਸ਼ਤ ਕਾਰਨ ਸੰਸਾਰ ਭਰ ਵਿਚ ਕੰਮ-ਕਾਜ ਠੱਪ ਹਨ। ਲੋਕਾਈ ਡਰੀ ਬੈਠੀ ਹੈ। ਕਰੋਨਾ ਕੇਸਾਂ ਦੀ ਗਿਣਤੀ ਪਲ ਪਲ ਵਧ ਰਹੀ ਹੈ। ਸੰਸਾਰ ਵਿਚ ਹੁਣ ਤੱਕ ਸਾਹਮਣੇ ਆਏ ਕੇਸ ਚਾਰ ਲੱਖ ਨੂੰ ਢੁੱਕ ਗਏ ਹਨ ਜਿਨ੍ਹਾਂ ਵਿਚੋਂ ਇਕ ਲੱਖ ਤੋਂ ਉੱਪਰ ਠੀਕ ਵੀ ਹੋ ਚੁੱਕੇ …

Read More »