ਦਿੱਲੀ, ‘ਲੋਕ ਰਾਜ ਦੇ ਮੰਦਰ’, ਪੋਹ ਦੀ ਠਰੀ ਰਾਤਰੀ ਅੰਦਰ। ਧਰਤੀ ਮਾਂ ਦੀ ਗੋਦ ‘ਚ ਬਹਿ ਕੇ, ਅੰਬਰ ਚਾਦਰ ਸਿਰ ‘ਤੇ ਲੈ ਕੇ। ਬਾਬੇ ਗੱਭਰੂ ਮਾਵਾਂ ਬੱਚੇ, ਦਿਲ ਤੋਂ ਸਬਰ ਸਿਦਕ ਦੇ ਪੱਕੇ। ਪਾਲਾ ਕੱਕਰ ਹੁਣ ਨਾ ਪੋਹੇ, ਕਰੋਨਾ ਵੀ ਜਿਸਮ ਨਾ ਛੂਹੇ। ਅਸਲ ਕਰੋਨਾ ਫਾਸ਼ੀਵਾਦ, ਉਸ ਤੋਂ ਹੋਣਾ ਪਊ …
Read More »Yearly Archives: 2020
18 December 2020 GTA & Main
ਸੁਪਰੀਮ ਕੋਰਟ ਨੇ ਕਿਹਾ, ਅੰਦੋਲਨ ਕਿਸਾਨਾਂ ਦਾ ਹੱਕ
ਅਦਾਲਤ ਨੇ ਸਰਕਾਰ ਨੂੰ ਪੁੱਛਿਆ , ਕੀ ਰੋਕਿਆ ਜਾ ਸਕਦਾ ਹੈ ਖੇਤੀ ਕਾਨੂੰਨਾਂ ‘ਤੇ ਅਮਲ ਨਵੀਂ ਦਿੱਲੀ/ ਬਿਊਰੋ ਨਿਊਜ਼ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਅੰਦੋਲਨ ਦਾ ਅੱਜ 22ਵਾਂ ਦਿਨ ਹੈ। ਕਿਸਾਨਾਂ ਨੂੰ ਸੜਕਾਂ ਤੋਂ ਹਟਾਉਣ ਦੀ ਅਰਜ਼ੀ ‘ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਐਸ.ਏ. ਬੋਬਡੇ ਦੀ ਬੈਂਚ ਵਿਚ …
Read More »ਕੇਜਰੀਵਾਲ ਨੇ ਵਿਧਾਨ ਸਭਾ ‘ਚ ਖੇਤੀ ਕਾਨੂੰਨ ਦੀ ਕਾਪੀ ਪਾੜੀ
ਕਿਹਾ , ਅੰਗਰੇਜ਼ਾਂ ਤੋਂ ਬਦਤਰ ਨਾ ਬਣੇ ਸਰਕਾਰ ਨਵੀਂ ਦਿੱਲੀ/ ਬਿਊਰੋ ਨਿਊਜ਼ ਦਿੱਲੀ ਵਿਧਾਨ ਸਭਾ ਸੈਸ਼ਨ ਵਿਚ ਨਵੇਂ ਖੇਤੀ ਕਾਨੂੰਨਾਂ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੋਦੀ ਸਰਕਾਰ ‘ਤੇ ਜੰਮ ਕੇ ਸਿਆਸੀ ਨਿਸ਼ਾਨਾ ਸਾਧਿਆ। ਇਸ ਦੌਰਾਨ ਕੇਜਰੀਵਾਲ ਨੇ ਖੇਤੀ ਕਾਨੂੰਨਾਂ ਦੀ ਕਾਪੀ ਵੀ ਪਾੜ ਦਿੱਤੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ …
Read More »ਕਿਸਾਨੀ ਸੰਘਰਸ਼ ਦੌਰਾਨ ਤਿੰਨ ਹੋਰ ਵਿਅਕਤੀਆਂ ਦੀ ਗਈ ਜਾਨ
ਮ੍ਰਿਤਕ ਸੰਗਰੂਰ, ਬਠਿੰਡਾ ਅਤੇ ਸਰਦੂਲਗੜ੍ਹ ਨਾਲ ਸਬੰਧਤ ਚੰਡੀਗੜ੍ਹ/ ਬਿਊਰੋ ਨਿਊਜ਼ ਕਿਸਾਨੀ ਸੰਘਰਸ਼ ਦੌਰਾਨ ਤਿੰਨ ਹੋਰ ਵਿਅਕਤੀਆਂ ਦੀ ਜਾਨ ਚਲੇ ਗਈ ਹੈ। ਇਨ੍ਹਾਂ ਵਿਚੋਂ ਇਕ ਭੀਮ ਸਿੰਘ ਦਾ ਵਿਅਕਤੀ ਸੰਗਰੂਰ ਦੇ ਪਿੰਡ ਝਨੇੜੀ ਨਾਲ ਸਬੰਧਤ ਸੀ। ਦੱਸਿਆ ਗਿਆ ਕਿ ਭੀਮ ਸਿੰਘ ਰਾਤ ਦੇ ਹਨੇਰੇ ਵਿਚ ਡੂੰਘੇ ਨਾਲੇ ਵਿਚ ਡਿੱਗ ਗਿਆ ਅਤੇ …
Read More »ਬਾਬਾ ਰਾਮ ਸਿੰਘ ਦੀ ਮੌਤ ‘ਤੇ ਕਿਸਾਨ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਵਲੋਂ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ/ ਬਿਊਰੋ ਨਿਊਜ਼ ਕੇਂਦਰ ਸਰਕਾਰ ਵਲੋਂ ਬਣਾਏ ਗਏ 3 ਖੇਤੀ ਕਾਨੂੰਨਾਂ ਖਿਲਾਫ ਚਲਾਏ ਜਾ ਰਹੇ ਕਿਸਾਨ ਸੰਘਰਸ਼ ਦੌਰਾਨ ਸੰਤ ਬਾਬਾ ਰਾਮ ਸਿੰਘ ਦੀ ਮੌਤ ਨੇ ਕਿਸਾਨੀ ਅੰਦੋਲਨ ਨੂੰ ਹੋਰ ਭਖਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਨਾਨਕਸਰ ਠਾਠ ਸਿੰਗੜਾਂ (ਕਰਨਾਲ) ਦੇ ਪ੍ਰਮੁੱਖ ਸੰਤ ਬਾਬਾ ਰਾਮ ਸਿੰਘ ਨੇ ਲੰਘੇ ਕੱਲ੍ਹ ਸਿੰਘੂ …
Read More »ਪੰਜਾਬ ਦੇ ਵਿਧਾਇਕ ਵੀ ਜੰਤਰ-ਮੰਤਰ ‘ਤੇ ਦੇਣਗੇ ਧਰਨਾ
ਸੁਨੀਲ ਜਾਖੜ ਨੇ ਕਾਂਗਰਸੀ ਵਿਧਾਇਕਾਂ ਨੂੰ ਚਿੱਠੀ ਲਿਖ ਕੀਤੀ ਅਪੀਲ ਚੰਡੀਗੜ੍ਹ/ ਬਿਊਰੋ ਨਿਊਜ਼ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਜੰਤਰ-ਮੰਤਰ ‘ਤੇ ਧਰਨੇ ‘ਤੇ ਬੈਠੇ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਦਾ ਹੁਣ ਵਿਧਾਇਕ ਵੀ ਸਾਥ ਦੇਣਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ …
Read More »ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਲਈ ਸਭ ਹੱਦਾਂ ਪਾਰ ਕਰ ਰਹੀ ਹੈ ਕੇਂਦਰ ਸਰਕਾਰ
ਨਵਜੋਤ ਸਿੱਧੂ ਨੇ ਕਿਹਾ , ਮੋਦੀ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਝੂਠੇ ਵਾਅਦੇ ਚੰਡੀਗੜ੍ਹ/ ਬਿਊਰੋ ਨਿਊਜ਼ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੀ ਇੱਕ ਪ੍ਰੈੱਸ ਕਾਨਫ਼ਰੰਸ ਦੀ ਪੁਰਾਣੀ ਵੀਡੀਓ ਦੁਬਾਰਾ-ਟਵੀਟ ਕੀਤੀ ਹੈ; ਜਿਸ ਵਿੱਚ ਉਨ੍ਹਾਂ ਕੁਝ ਖ਼ਾਸ ਕਾਰਪੋਰੇਟ ਅਦਾਰਿਆਂ ਤੇ ਘਰਾਣਿਆਂ ਨੂੰ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਇਲਜ਼ਾਮ ਲਾਇਆ …
Read More »‘ਵਾਈ’ ਸ਼੍ਰੇਣੀ ਦੀ ਸੁਰੱਖਿਆ ਮਿਲਣ ਦੀ ਖ਼ਬਰ ‘ਤੇ ਬੋਲੇ ਸੰਨੀ ਦਿਓਲ
ਕਿਹਾ , ਜੁਲਾਈ ਮਹੀਨੇ ‘ਚ ਮਿਲੀ ਸੀ ਸੁਰੱਖਿਆ, ਇਸ ਨੂੰ ਕਿਸਾਨੀ ਅੰਦੋਲਨ ਨਾਲ ਨਾ ਜੋੜੋ ਗੁਰਦਾਸਪੁਰ/ ਬਿਊਰੋ ਨਿਊਜ਼ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਤੇ ਫਿਲਮ ਅਦਾਕਾਰ ਸੰਨੀ ਦਿਓਲ ਨੇ ਵਾਈ ਸ਼੍ਰੇਣੀ ਦੀ ਸੁਰੱਖਿਆ ਮਿਲਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਸੰਨੀ ਨੇ ਟਵਿੱਟਰ ਜ਼ਰੀਏ ਕਿਹਾ ਕਿ ਇਹ …
Read More »ਪੰਜਾਬ ਮੰਤਰੀ ਮੰਡਲ ਵਲੋਂ ਲਏ ਗਏ ਅਹਿਮ ਫੈਸਲੇ
ਪੰਜਾਬ ਵਿੱਚ ਹੁਣ ਨਵੇਂ ਮਾਡਲ ਦੇ ਵਾਹਨਾਂ ਦੀ ਰਜਿਸਟਰੇਸ਼ਨ ‘ਤੇ ਲੱਗੇਗੀ ਪ੍ਰੋਸੈਸਿੰਗ ਫੀਸ ਚੰਡੀਗੜ੍ਹ/ ਬਿਊਰੋ ਨਿਊਜ਼ ਗੁਆਂਢੀ ਸੂਬਿਆਂ ਦੀ ਰਾਹ ‘ਤੇ ਚੱਲਦਿਆਂ ਪੰਜਾਬ ਕੈਬਨਿਟ ਨੇ ਅੱਜ ਨਵੇਂ ਮਾਡਲ ਦੇ ਵਾਹਨਾਂ ਅਤੇ ਉਸ ਦੀ ਕਿਸਮ, ਸੀਐਨਜੀ ਜਾਂ ਐਲਪੀਜੀ ਕਿੱਟ ਤੇ ਬਿਜਲਈ ਵਾਹਨਾਂ ਦੀ ਰਜਿਸਟਰੇਸ਼ਨ ‘ਤੇ ਪ੍ਰੈਸੋਸਿੰਗ ਫੀਸ ਵਸੂਲਣ ਦੀ ਹਰੀ ਝੰਡੀ …
Read More »