Breaking News
Home / 2019 / December / 20 (page 7)

Daily Archives: December 20, 2019

ਕਦੋਂ ਖ਼ਤਮ ਹੋਵੇਗਾ ਪੰਜਾਬ ਵਿਚਲਾ ਪਰਿਵਾਰਕ ਸਿਆਸੀ ਗਲਬਾ?

ਗੁਰਮੀਤ ਸਿੰਘ ਪਲਾਹੀ ਸਿਆਸਤ ਨੂੰ ਪਰਿਵਾਰਵਾਦ ਦੀ ਮਾਰ ਪਈ ਹੋਈ ਹੈ। ਦੇਸ਼ ਭਰ ਵਿਚ ਪਰਿਵਾਰਕ ਸਿਆਸਤ ਛਾਈ ਹੋਈ ਹੈ। ਨੇਤਾ ਲੋਕ ਆਪਣੇ ਪੁੱਤਾਂ,ਪੋਤਿਆਂ, ਪੋਤੀਆਂ, ਧੀਆਂ ਨੂੰ ਆਪਣੀ ਸਿਆਸੀ ਵਿਰਾਸਤ ਦੇ ਰਹੇ ਹਨ। ਦੇਸ਼ ਦੀ ਸਭ ਤੋਂ ਵੱਡੀ ਰਹੀ ਸਿਆਸੀ ਧਿਰ ਕਾਂਗਰਸ, ਲਗਾਤਾਰ ਪਰਿਵਾਰਵਾਦ ਵਿੱਚ ਗ੍ਰਸੀ ਦਿਖਾਈ ਦੇ ਰਹੀ ਹੈ। ਕਾਂਗਰਸ …

Read More »

‘ਪਰਵਾਸੀ’ ਦੇ ਘਰ ਆਏ ਪ੍ਰਧਾਨ ਮੰਤਰੀ ਟਰੂਡੋ

2020 ‘ਚ ਵਾਤਾਵਰਣ ਨੂੰ ਬਚਾਉਣਾ ਲਿਬਰਲ ਸਰਕਾਰ ਦਾ ਪਹਿਲਾ ਕੰਮ ਸੁਰੱਖਿਅਤ ਤੇ ਸੌਖਾਲਾ ਜੀਵਨ ਅਤੇ ਵਾਤਾਵਰਣ ਨੂੰ ਬਚਾਉਣਾ ਲਿਬਰਲ ਸਰਕਾਰ ਦੀ ਆਉਂਦੇ ਵਰ੍ਹੇ ਵਿੱਚ ਪਹਿਲ ਹੋਵੇਗੀ : ਜਸਟਿਨ ਟਰੂਡੋ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ, ਬਰੈਂਪਟਨ ਵਿੱਚ ਵਧਦੇ ਅਪਰਾਧ ਅਤੇ ਅੰਮ੍ਰਿਤਸਰ ਲਈ ਸਿੱਧੀ ਹਵਾਈ ਉਡਾਨ ਬਾਰੇ ਵੀ ਪੁੱਛੇ ਗਏ …

Read More »

ਪੰਜਾਬੀ ਲੇਖਕ ਕ੍ਰਿਪਾਲ ਕਜ਼ਾਕ ਨੂੰ ਸਾਹਿਤ ਅਕਾਦਮੀ ਪੁਰਸਕਾਰ

ਅੰਗਰੇਜ਼ੀ ਲਈ ਸ਼ਸ਼ੀ ਥਰੂਰ ਸਮੇਤ 23 ਭਾਸ਼ਾਵਾਂ ਦੇ ਪੁਰਸਕਾਰਾਂ ਦਾ ਐਲਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਹਿਤ ਅਕਾਦਮੀ ਨੇ 23 ਭਾਸ਼ਾਵਾਂ ਵਿਚ ਆਪਣੇ ਸਾਲਾਨਾ ਸਾਹਿਤ ਅਕਾਦਮੀ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬੀ ਭਾਸ਼ਾ ਵਿਚ ਕ੍ਰਿਪਾਲ ਕਜ਼ਾਕ ਨੂੰ ਇਹ ਪੁਰਸਕਾਰ ਦਿੱਤਾ ਜਾਵੇਗਾ। 7 ਕਵਿਤਾ ਸੰਗ੍ਰਹਿ, ਚਾਰ ਨਾਵਲ, 6 ਕਹਾਣੀਕਾਰ ਸੰਗ੍ਰਹਿ, ਤਿੰਨ ਨਿਬੰਧ, …

Read More »

ਢੀਂਡਸਾ ਨੇ ਬਾਦਲਾਂ ਖਿਲਾਫ ਖਿੱਚੀ ਸਿਆਸੀ ਲਕੀਰ

ਕਿਹਾ – ਪਾਰਟੀ ‘ਚ ਰਹਿ ਕੇ ਹੀ ਕਰਾਂਗਾ ਵਿਰੋਧ ਸੰਗਰੂਰ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਸਿਆਸੀ ਲਕੀਰ ਖਿੱਚ ਦਿੱਤੀ ਹੈ। ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਨਾਲ ਸਬੰਧਤ ਆਪਣੇ ਸਮਰਥਕਾਂ ਦੀ ਪਲੇਠੀ ਮੀਟਿੰਗ ਦੌਰਾਨ ਢੀਂਡਸਾ …

Read More »

ਸੱਤਾ ਦੀ ਦੁਰਵਰਤੋਂ ਮਾਮਲੇ ‘ਚ ਟਰੰਪ ‘ਤੇ ਚੱਲੇਗਾ ਮੁਕੱਦਮਾ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇਸ਼ ਦੇ ਇਤਿਹਾਸ ‘ਚ ਤੀਸਰੇ ਅਜਿਹੇ ਰਾਸ਼ਟਰਪਤੀ ਬਣ ਗਏ ਹਨ ਜਿਨ੍ਹਾਂ ‘ਤੇ ਸੰਸਦ ਦੇ ਹੇਠਲੇ ਸਦਨ ‘ਚ ਮਹਾਦੋਸ਼ ਦੀ ਕਾਰਵਾਈ ਕੀਤੀ ਗਈ। ਟਰੰਪ ਦੇ ਖ਼ਿਲਾਫ਼ ਮਹਾਦੋਸ਼ ਲਈ ਸਦਨ ‘ਚ ਦੋ ਮਤੇ ਪੇਸ਼ ਕੀਤੇ ਗਏ। ਪਹਿਲੇ ਮਤੇ ਵਿਚ ਟਰੰਪ ਉਤੇ ਸੱਤਾ ਦੀ ਦੁਰਵਰਤੋਂ ਦਾ …

Read More »

ਜਾਮੀਆ ਦੀਆਂ ਵਿਦਿਆਰਥਣਾਂ ਨੇ ਰੋ-ਰੋ ਕੇ ਰਾਤ ਲੰਘਾਈ

ਗਾਲ੍ਹਾਂ ਕੱਢਦੇ ਪੁਲਸੀਏ ਅੰਦਰ ਆਏ ਤੇ ਵਰ੍ਹਾਉਂਦੇ ਰਹੇ ਲਾਠੀਆਂ ਨਵੀਂ ਦਿੱਲੀ: ”ਅਸੀਂ ਸੋਚਿਆ ਸੀ ਦਿੱਲੀ ਵਿਦਿਆਰਥੀਆਂ ਲਈ ਸਭ ਤੋਂ ਸੁਰੱਖਿਅਤ ਟਿਕਾਣਾ ਹੈ ਅਤੇ ਇਹ ਕੇਂਦਰੀ ਯੂਨੀਵਰਸਿਟੀ ਹੈ ਜਿਸ ‘ਚ ਸਾਡਾ ਕੋਈ ਕੁਝ ਵੀ ਨਹੀਂ ਵਿਗੜ ਸਕਦਾ। ਅਸੀਂ ਸਾਰੀ ਰਾਤ ਰੋਂਦੇ-ਕੁਰਲਾਉਂਦੇ ਰਹੇ। ਇਹ ਸਾਡੇ ਨਾਲ ਕੀ ਹੋ ਰਿਹਾ ਹੈ।” ਇਹ ਦਾਸਤਾਨ …

Read More »

ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦਾ 551ਵਾਂ ਪ੍ਰਕਾਸ਼ ਪੁਰਬ ‘ਮਾਂ-ਬੋਲੀ’ ਪੰਜਾਬੀ ਦੇ ਵਿਕਾਸ ਲਈ ਇਕ ਲਹਿਰ ਦੇ ਰੂਪ ਵਿਚ ਮਨਾਇਆ ਜਾਵੇ!

ਡਾ: ਪਰਗਟ ਸਿੰਘ ਬੱਗਾ (ਫੋਨ: 905-531-8901) ਪਿਛਲੇ ਦਿਨੀ ਭਾਰਤ ਦੇ ਕੋਨੇ-ਕੋਨੇ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਗਟ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਬੜੀ ਸ਼ਰਧਾ ਅਤੇ ਜਾਹੋ-ਜਲੌਅ ਨਾਲ ਮਨਾਏ ਗਏ ਹਨ। ਭਾਰਤ ਹੀ ਨਹੀਂ ਬਲਕਿ ਪੂਰੇ ਸੰਸਾਰ ਅੰਦਰ ਜਿੱਥੇ -ਜਿੱਥੇ ਵੀ ਗੁਰੂ ਨਾਨਕ ਨਾਮ-ਲੇਵਾ ਸਿੱਖ ਵਸਦੇ ਹਨ, ਹਰ …

Read More »