ਬਰੈਂਪਟਨ/ਡਾ. ਝੰਡ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਉਪ-ਕੁਲਪਤੀ ਡਾ. ਖੇਮ ਸਿੰਘ ਗਿੱਲ ਪਿਛਲੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਯੂਨੀਵਰਸਿਟੀ ਦੇ ਇਸ ਸੱਭ ਤੋਂ ਉਚੇਰੇ ਅਹੁਦੇ ‘ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਉਹ ਇਸ ਯੂਨੀਵਰਸਿਟੀ ਵਿਚ ਵੱਖ-ਵੱਖ ਅਹੁਦਿਆਂ ‘ਤੇ ਰਹੇ ਅਤੇ 1970ਵਿਆਂ ਵਿਚ ਇਸ ਦੇ ਡਾਇਰੈੱਕਟਰ ਆਫ਼ …
Read More »Daily Archives: September 20, 2019
ਪ੍ਰਭਮੀਤ ਸਰਕਾਰੀਆ ਵਲੋਂ ਹਿੱਕਰੀ ਵੁੱਡ ਪਬਲਿਕ ਸਕੂਲ ਦੇ ਵਿਸਥਾਰ ਦਾ ਐਲਾਨ
ਬਰੈਂਪਟਨ : ਉਨਟਾਰੀਓ ਸਰਕਾਰ ਵੱਲੋਂ ਹਿੱਕਰੀ ਵੁੱਡ ਪਬਲਿਕ ਸਕੂਲ ਦਾ ਵਿਸਥਾਰ ਕੀਤਾ ਜਾਵੇਗਾ। ਇਹ ਐਲਾਨ ਬਰੈਂਪਟਨ ਦੱਖਣੀ ਤੋਂ ਐੱਮਪੀਪੀ ਪ੍ਰਭਮੀਤ ਸਰਕਾਰੀਆ ਨੇ ਕੀਤਾ। ਇਸ ਤਹਿਤ ਸਕੂਲ ਨੂੰ 1 ਮਿਲੀਅਨ ਡਾਲਰ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਜਿਸ ਨਾਲ 2 ਬਾਲ ਸੰਭਾਲ ਰੂਮ ਬਣਾਏ ਜਾਣਗੇ ਜਿਸ ਵਿੱਚ 34 ਸੀਟਾਂ ਹੋਣਗੀਆਂ। ਉਨ੍ਹਾਂ …
Read More »‘ਸਾਡੀ ਪੰਜਾਬੀ ਸੱਥ ਵਿਨੀਪੈਗ’ ਵੱਲੋਂ ਪੰਜਾਬੀ ਦਾ ਨਿਰਾਦਰ ਕਰਨ ਵਾਲਿਆਂ ਦੀ ਨਿਖੇਧੀ
ਵਿਨੀਪੈਗ/ਅਮਰਜੀਤ ਦਬੜ੍ਹੀਖਾਨਾ ਕੈਨੇਡਾ ਦੇ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈਗ ਦੇ ਪੱਕੇ ਵਸਨੀਕਾਂ ਵਲੋਂ ਵੱਖੋ ਵੱਖ ਹਲਕਿਆਂ ਵਿਚ ਹਰ ਸਾਲ ਵਿਜ਼ਟਰਾਂ ਦੇ ਸਨਮਾਨ ਵਿਚ ਵਿਦਾਇਗੀ ਪਾਰਟੀ ਕੀਤੀ ਜਾਂਦੀ ਹੈ। ਪੰਜਾਬ ‘ਚੋਂ ਵਿਜ਼ਟਰ ਇਥੇ ਗਰਮੀ ਦੇ ਚਾਰ ਪੰਜ ਮਹੀਨੇ ਆਪਣੇ ਪਰਿਵਾਰਾਂ ਕੋਲ ਬਿਤਾ ਕੇ ਸਤੰਬਰ- ਅਕਤੂਬਰ ਵਿਚ ਫਿਰ ਵਾਪਸ ਆਪਣੀ ਜਨਮ ਭੂਮੀ …
Read More »ਟੋਰਾਂਟੋ ਏਅਰਪੋਰਟ ਟੈਕਸੀ ਐਂਡ ਲਿਮੋਜ਼ੀਨ ਐਸੋਸੀਏਸ਼ਨ ਨੇ ਸਲਾਨਾ ਟੂਰਨਾਮੈਂਟ ਬੜੇ ਉਤਸ਼ਾਹ ਨਾਲ ਕਰਾਇਆ
ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 14 ਸਤੰਬਰ ਨੂੰ ਟੋਰਾਂਟੋ ਏਅਰਪੋਰਟ ਟੈਕਸੀ ਐਂਡ ਲਿਮੋਜ਼ੀਮ ਐਸੋਸੀਏਸ਼ਨ ਵੱਲੋਂ ਆਪਣਾ ਸਲਾਨਾ ਟੂਰਨਾਮੈਂਟ ਪਾਲ ਕੌਫ਼ੇ ਪਾਰਕ ਦੀਆਂ ਗਰਾਊਂਡਾਂ ਵਿਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ 5-8 ਕਿਲੋਮੀਟਰ ਦੌੜ ਤੇ ਵਾੱਕ, ਸੌਕਰ ਤੇ ਵਾਲੀਬਾਲ ਦੇ ਦਿਲਚਸਪ ਮੈਚ, ਗੋਲਾ ਸੁੱਟਣ ਦੇ ਮੁਕਾਬਲੇ ਅਤੇ ਬੱਚਿਆਂ …
Read More »ਬਰੇਅਡਨ ਸੀਨੀਅਰ ਕਲੱਬ ਨੇ ਪੰਜਵਾਂ ਟੂਰ ਲਾਇਆ
ਬਰੈਂਪਟਨ/ਬਿਊਰੋ ਨਿਊਜ਼ : ਲੰਘੀ 9 ਸਤੰਬਰ 2019 ਦਿਨ ਸੋਮਵਾਰ ਨੂੰ ਬਰੇਅਡਨ ਸੀਨੀਅਰ ਕਲੱਬ ਦੇ ਸਾਰੇ ਮੈਂਬਰ ਆਪਣੇ ਪੰਜਵੇਂ ਟੂਰ ‘ਤੇ ਜਾਣ ਲਈ ਟ੍ਰੀਲਾਈਨ ਪਾਰਕ ਵਿੱਚ ਇਕੱਠੇ ਹੋਏ। ਟੋਰਾਂਟੋ ਜੂ ਲਈ ਜਾਣ ਵਾਲਾ ਇਹ ਕਾਫਲਾ ਬਸ ਰਾਹੀਂ ਕੋਈ 11.30 ਵਜੇ ਮੰਜ਼ਿਲ ‘ਤੇ ਅਪੜ ਗਿਆ। ਇਸ ਦਿਨ ਜੂ ਐਂਟਰੀ ਬਜੁਰਗਾਂ ਲਈ ਮੁਫਤ …
Read More »ਡੌਨ ਮਿਨੇਕਰ ਸੀਨੀਅਰ ਕਲੱਬ ਨੇ ਟੋਰਾਂਟੋ ਜੂ ਦਾ ਟੂਰ ਲਾਇਆ
ਬਰੈਂਪਟਨ : ਲੰਘੀ 9 ਸਤੰਬਰ 2019 ਨੂੰ ਡੌਨ ਮਿਨੇਕਰ ਸੀਨੀਅਰਜ਼ ਕਲੱਬ ਬਰੈਂਪਟਨ ਦੇ ਮੈਂਬਰਾਂ ਨੇ ਟੋਰਾਂਟੋ ਚਿੜ੍ਹੀਆ ਘਰ ਦਾ ਟੂਰ ਲਾਇਆ। ਸਵੇਰੇ ਸਾਰੇ ਮੈਂਬਰ ਡੌਨ ਮਿਨੇਕਰ ਪਾਰਕ ਵਿਚ ਇਕੱਠੇ ਹੋਏ। ਸਾਰਿਆਂ ਨੂੰ ਸਨੈਕਸ ਦੇ ਪੈਕਟ ਅਤੇ ਪਾਣੀ ਵਰਤਾਇਆ ਗਿਆ। ਸਾਰਿਆਂ ਵਿਚ ਉਸ ਜਗ੍ਹਾ ਨੂੰ ਦੇਖਣ ਦਾ ਬੜਾ ਉਤਸ਼ਾਹ ਸੀ। ਇਕ …
Read More »ਸੀਨੀਅਰਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਵਿਚ ਉਸਾਰੂ ਵਿਚਾਰ-ਵਟਾਂਦਰਾ
ਬਰੈਂਪਟਨ/ਹਰਜੀਤ ਬੇਦੀ : ਪਿਛਲੇ ਦਿਨੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ ਪਰਮਜੀਤ ਬੜਿੰਗ ਦੀ ਪ੍ਰਧਾਨਗੀ ਹੇਠ ਹੋਈ। ਚਾਹ ਪਾਣੀ ਤੋਂ ਬਾਅਦ ਬਲਵਿੰਦਰ ਬਰਾੜ ਨੇ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਸਮੂਹ ਮੈਂਬਰਾਂ ਤੇ ਖਾਸ ਤੌਰ ‘ਤੇ ਨਵੇਂ ਸ਼ਾਮਲ ਹੋਏ ਕਲੱਬ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਕਲੱਬ …
Read More »ਪ੍ਰਿੰਸੀਪਲ ਦਰਸ਼ਨ ਸਿੰਘ ਬੈਨੀਪਾਲ ਨੇ ਹੰਬਰਵੁੱਡ ਸੀਨੀਅਰ ਕਲੱਬ ਨੂੰ ਪਾਰਟੀ ਦਿੱਤੀ
ਬਰੈਂਪਟਨ : ਪ੍ਰਿੰਸੀਪਲ ਦਰਸ਼ਨ ਸਿੰਘ ਬੈਨੀਪਾਲ ਨੇ ਆਪਣੇ ਦੋਹਤੇ ਜਗਦੀਸ਼ ਸਿੰਘ ਗਿੱਲ ਦੇ ਵਿਆਹ ਦੀ ਖੁਸ਼ੀ ਵਿਚ ਕਲੱਬ ਦੇ ਸਮੂਹ ਮੈਂਬਰਾਂ ਨੂੰ ਸ਼ਾਨਦਾਰ ਪਾਰਟੀ ਦਿੱਤੀ। ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਚੇਅਰਮੈਨ ਬਚਿੱਤਰ ਸਿੰਘ ਰਾਏ, ਮੀਤ ਪ੍ਰਧਾਨ ਸਰਵਨ ਸਿੰਘ ਹੇਅਰ, ਗੁਰਮੀਤ ਸਿੰਘ ਬਾਸੀ, ਪਰੀਤਮ ਸਿੰਘ ਮਾਵੀ, ਅਮਰਜੀਤ ਸਿੰਘ ਸ਼ੇਰਗਿੱਲ, ਸੰਤੋਖ …
Read More »ਪੰਜਾਬ ਦੇ ਹੜ੍ਹ-ਪੀੜਤਾਂ ਦੀ ਮਦਦ ਲਈ ਡਬਲਿਊ.ਐੱਫ਼.ਜੀ. ਵੱਲੋਂ ‘ਖਾਲਸਾ ਏਡ’ ਨੂੰ 1,85,000 ਡਾਲਰ ਦੀ ਵੱਡੀ ਰਾਸ਼ੀ ਭੇਂਟ
ਰਾਜਾ ਧਾਲੀਵਾਲ ਦੀ ਅਗਵਾਈ ਹੇਠ ਚੈੱਕ ਰਵੀ ਸਿੰਘ ਨੂੰ ਦਿੱਤਾ ਗਿਆ ੲ ઑਯੂਨਾਈਟਿਡ ਸਿੱਖਸ਼ ਨੂੰ 15,000 ਡਾਲਰ ਦਾ ਚੈੱਕ ਭੇਂਟ ਕੀਤਾ ਗਿਆ ਸਰੀ,ਬੀ.ਸੀ/ਡਾ. ਝੰਡ : ਪਿਛਲੇ ਦਿਨੀਂ ਪੰਜਾਬ ਵਿਚ ਆਏ ਹੜ੍ਹਾਂ ਦੀ ਕਰੋਪੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਲਈ ਰਵੀ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਅੰਤਰਰਾਸ਼ਟਰੀ …
Read More »ਡਾਇਬਟੀਜ਼ ਦੀ ਬਿਮਾਰੀ ਖਿਲਾਫ ਚੌਕਸ ਕਰਨ ਲਈ ਦੌੜ ਦਾ ਆਯੋਜਨ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੇ ਚਿੰਗਿਓਸੀ ਪਾਰਕ ‘ਚ ਯੂਥ ਫਾਰ ਕਮਿਊਨਟੀ ਵਲੋਂ ਡਾਇਬਟੀਜ਼ ਵਰਗੀ ਨਾਮੁਰਾਦ ਬਿਮਾਰੀ ਦੇ ਲਈ ਇੱਕ ਦੌੜ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੈਨੇਡਾ ਦੀਆਂ ਸਾਰੀਆਂ ਸਿਆਸੀ ਪਾਰਟੀ ਦੇ ਆਗੂਆਂ ਨੇ ਵੀ ਇਸ ਦੌੜ ‘ਚ ਹਿਸਾ ਲਿਆ। ਇਸ ਦੌੜ ‘ਚ ਹਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ। …
Read More »