Monthly Archives: August 2019
ਕਲਾਈਮੇਟ ਚੇਂਜ ਦਾ ਬੱਚਿਆਂ ਦੀ ਸਿਹਤ ਤੇ ਅਸਰ ਪੈ ਸਕਦਾ ਹੈ, ਪਬਲਿਕ ਹੈਲਥ ਵੱਲੋਂ ਚੇਤਾਵਨੀ
ਵਾਤਾਵਰਣ ਤਬਦੀਲੀਆਂ ਕਾਰਨ ਦਮਾ, ਲਾਈਮ ਰੋਗ ਅਤੇ ਹੀਟ ਸਟਰੋਕ ਦਾ ਖਤਰਾ ਵਧਿਆ ਟੋਰਾਂਟੋ/ 12 ਅਗਸਤ, 2019 ਓਨਟੈਰੀਓ ਪਬਲਿਕ ਹੈਲਥ ਐਸੋਸੀਏਸ਼ਨ ਨੇ ਨਾਮੀ ਹੈਲਥ ਸੰਸਥਾਵਾਂ ਦੇ ਸਹਿਯੋਗ ਨਾਲ ਇਕ ਨਵਾਂ ਉਦਮ ‘ਮੇਕ ਇਟ ਬੈਟਰ’ ਸ਼ੁਰੂ ਕੀਤਾ ਹੈ। ਇਸ ਦਾ ਮਕਸਦ ਹੈਲਥ ਵਰਕਰਾਂ ਅਤੇ ਪਰਿਵਾਰਾਂ ਨੂੰ ਇਸ ਗੱਲ ਬਾਰੇ ਜਾਣਕਾਰੀ ਦੇਣਾ ਹੈ …
Read More »ਪੰਜਾਬ ਸਮੇਤ ਦੇਸ਼ ਭਰ ‘ਚ ਭਲਕੇ ਮਨਾਇਆ ਜਾਵੇਗਾ ਅਜ਼ਾਦੀ ਦਿਵਸ
ਕੈਪਟਨ ਅਮਰਿੰਦਰ ਜਲੰਧਰ ‘ਚ ਸੂਬਾ ਪੱਧਰੀ ਸਮਾਗਮ ਦੌਰਾਨ ਲਹਿਰਾਉਣਗੇ ਤਿਰੰਗਾ ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤ ਦਾ ਅਜ਼ਾਦੀ ਦਿਵਸ ਭਲਕੇ 15 ਅਗਸਤ ਨੂੰ ਪੰਜਾਬ ਅਤੇ ਚੰਡੀਗੜ੍ਹ ਸਮੇਤ ਪੂਰੇ ਦੇਸ਼ ਵਿਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਲੰਧਰ ਵਿਚ ਸੂਬਾ ਪੱਧਰੀ ਸਮਾਗਮ ਹੋਵੇਗਾ ਅਤੇ ਕੈਪਟਨ ਅਮਰਿੰਦਰ ਸਿੰਘ ਜਲੰਧਰ ‘ਚ ਹੀ ਤਿਰੰਗਾ ਲਹਿਰਾਉਣਗੇ। ਇਸੇ ਤਰ੍ਹਾਂ …
Read More »ਨਰਿੰਦਰ ਮੋਦੀ ਲਗਾਤਾਰ 6ਵੀਂ ਵਾਰ ਅਜ਼ਾਦੀ ਦਿਵਸ ‘ਤੇ ਦੇਣਗੇ ਭਾਸ਼ਣ
ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ 6ਵੀਂ ਵਾਰ ਅਜ਼ਾਦੀ ਦਿਵਸ ਮੌਕੇ ਭਲਕੇ 15 ਅਗਸਤ ਨੂੰ ਭਾਸ਼ਣ ਦੇਣਗੇ। ਮੋਦੀ ਭਲਕੇ ਲਾਲ ਕਿਲੇ ਤੋਂ ਅਜ਼ਾਦੀ ਦਿਵਸ ਮੌਕੇ ਭਾਸ਼ਣ ਦੇਣ ਦੇ ਨਾਲ ਹੀ ਅਟਲ ਬਿਹਾਰੀ ਵਾਜਪਾਈ ਦੀ ਬਰਾਬਰੀ ਕਰ ਲੈਣਗੇ। ਵਾਜਪਾਈ ਭਾਜਪਾ ਦੇ ਪਹਿਲੇ ਆਗੂ ਸਨ, ਜਿਨ੍ਹਾਂ ਨੇ 1998 ਤੋਂ 2003 …
Read More »ਅਜ਼ਾਦੀ ਦਿਵਸ ‘ਤੇ ਵਿੰਗ ਕਮਾਂਡਰ ਅਭਿਨੰਦਨ ਨੂੰ ਵੀਰ ਚੱਕਰ
ਜੈਸ਼ ਦੇ ਟਿਕਾਣਿਆਂ ‘ਤੇ ਬੰਬ ਸੁੱਟਣ ਵਾਲੇ 5 ਪਾਇਲਟਾਂ ਨੂੰ ਵੀ ਮਿਲਣਗੇ ਮੈਡਲ ਨਵੀਂ ਦਿੱਲੀ/ਬਿਊਰੋ ਨਿਊਜ਼ 73ਵੇਂ ਅਜ਼ਾਦੀ ਦਿਵਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਬਾਲਾਕੋਟ ਵਿਚ ਏਅਰ ਸਟਰਾਈਕ ਕਰਨ ਵਾਲੇ ਹਵਾਈ ਫੌਜ ਦੇ ਜਵਾਨਾਂ ਲਈ ਵੀਰਤਾ ਪੁਰਸਕਾਰਾਂ ਦਾ ਐਲਾਨ ਕੀਤਾ। ਏਅਰ ਸਟਰਾਈਕ ਦੇ ਅਗਲੇ ਦਿਨ ਪਾਕਿਸਤਾਨ ਦੇ ਐਫ-16 ਜਹਾਜ਼ ਨੂੰ …
Read More »ਤਲਵੰਡੀ ਸਾਬੋ ‘ਚ ਕਾਲਜ ਪ੍ਰਧਾਨਗੀ ਨੂੰ ਲੈ ਕੇ ਚੱਲੀ ਗੋਲੀ
ਇਕ ਨੌਜਵਾਨ ਦਿਲਰਾਜ ਸਿੰਘ ਦੀ ਹੋਈ ਮੌਤ ਤਲਵੰਡੀ ਸਾਬੋ/ਬਿਊਰੋ ਨਿਊਜ਼ ਬਠਿੰਡਾ ਦੇ ਤਲਵੰਡੀ ਸਾਬੋ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਚੱਲਦੇ ਗੁਰੂ ਕਾਸ਼ੀ ਕਾਲਜ ਵਿਚ ਪ੍ਰਧਾਨਗੀ ਨੂੰ ਲੈ ਕੇ ਦੋ ਧੜਿਆਂ ਵਿਚ ਵਿਵਾਦ ਹੋ ਗਿਆ। ਇਹ ਵਿਵਾਦ ਇੱਥੋਂ ਤੱਕ ਵਧ ਗਿਆ ਇਕ ਧੜੇ ਵਲੋਂ ਚਲਾਈ ਗੋਲੀ ਨਾਲ ਨੌਜਵਾਨ ਦਿਲਰਾਜ ਸਿੰਘ ਦੀ …
Read More »ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਹਿਰਾਸਤੀ ਮੌਤਾਂ ਦੀ ਗਿਣਤੀ ਵਧੀ
ਭਗਵੰਤ ਮਾਨ ਨੇ ਕੀਤੀ ਜਾਂਚ ਦੀ ਮੰਗ ਚੰਡੀਗੜ੍ਹ/ਬਿਊਰੋ ਨਿਊਜ਼ ਕੈਪਟਨ ਅਮਰਿੰਦਰ ਸਰਕਾਰ ਦੇ ਮੌਜੂਦਾ ਸਵਾ ਦੋ ਸਾਲ ਦੇ ਕਾਰਜਕਾਲ ਦੌਰਾਨ ਪੁਲਿਸ ਹਿਰਾਸਤ ਵਿਚ ਡੇਢ ਦਰਜਨ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ …
Read More »ਪਾਕਿਸਤਾਨ ਦੇ ਅਜ਼ਾਦੀ ਦਿਹਾੜੇ ਮੌਕੇ ਬਾਰਡਰ ‘ਤੇ ਮਠਿਆਈਆਂ ਦਾ ਨਹੀਂ ਹੋਇਆ ਅਦਾਨ ਪ੍ਰਦਾਨ
ਈਦ ਮੌਕੇ ਵੀ ਪਾਕਿ ਰੇਂਜਰਾਂ ਨੇ ਨਹੀਂ ਲਈ ਬੀ.ਐਸ.ਐਫ. ਕੋਲੋਂ ਮਠਿਆਈ ਅੰਮ੍ਰਿਤਸਰ/ਬਿਊਰੋ ਨਿਊਜ਼ ਪਾਕਿਸਤਾਨ ਦਾ ਅਜ਼ਾਦੀ ਦਿਹਾੜਾ ਅੱਜ ਹੈ। ਂਿੲਸ ਮੌਕੇ ਅੱਜ ਬੀ. ਐੱਸ. ਐੱਫ. ਅਤੇ ਪਾਕਿ ਰੇਂਜਰਾਂ ਵਿਚਾਲੇ ਅਟਾਰੀ-ਵਾਹਗਾ ਸਰਹੱਦ ‘ਤੇ ਮਠਿਆਈਆਂ ਦਾ ਅਦਾਨ-ਪ੍ਰਦਾਨ ਨਹੀਂ ਹੋਇਆ। ਕੇਂਦਰ ਸਰਕਾਰ ਵਲੋਂ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਵਿਚ …
Read More »ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲੀ ਨੇ ਦਿੱਤੀ ਧਮਕੀ
ਕਿਹਾ – ਭਾਰਤ ਤੇ ਪਾਕਿ ‘ਚ ਜੰਗ ਹੋਈ ਤਾਂ ਪੂਰੀ ਦੁਨੀਆ ਨੂੰ ਪਤਾ ਲੱਗੇਗਾ ਇਸਲਾਮਾਬਾਦ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਵਿਚੋਂ ਧਾਰਾ 370 ਨੂੰ ਹਟਾਉਣ ਦੇ ਫੈਸਲੇ ਤੋਂ ਪਾਕਿਸਤਾਨ ਖ਼ਾਸਾ ਨਾਰਾਜ਼ ਹੈ। ਹੁਣ ਪਾਕਿਸਤਾਨੀ ਰਾਸ਼ਟਰਪਤੀ ਆਰਿਫ ਅਲਵੀ ਨੇ ਧਮਕੀ ਦਿੱਤੀ ਹੈ ਕਿ ਜੇ ਭਾਰਤ ਜੰਗ ਲੜਦਾ ਤਾਂ ਖ਼ੁਦ ਨੂੰ ਬਚਾਉਣ ਲਈ ਸਾਡੇ …
Read More »ਕੈਪਟਨ ਅਮਰਿੰਦਰ ਦਾ ਪਾਕਿਸਤਾਨੀ ਮੰਤਰੀ ਦੇ ਭੜਕਾਊ ਟਵੀਟ ‘ਤੇ ਜਵਾਬ
ਕਿਹਾ – ਸਾਡੀ ਫੌਜ ਅਨੁਸਾਸ਼ਿਤ ਅਤੇ ਦੇਸ਼ ਭਗਤ ਜਲੰਧਰ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਮੰਤਰੀ ਫਵਾਦ ਖਾਨ ਚੌਧਰੀ ਨੂੰ ਟਵੀਟ ਕਰਕੇ ਜਵਾਬ ਦਿੱਤਾ ਹੈ। ਚੌਧਰੀ ਨੇ ਲੰਘੇ ਕੱਲ੍ਹ ਟਵੀਟ ਕਰਕੇ ਪੰਜਾਬੀ ਫੌਜੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ। ਇਸਦੇ ਜਵਾਬ ਵਿਚ ਕੈਪਟਨ ਅਮਰਿੰਦਰ ਨੇ …
Read More »