ਉਨਟਾਰੀਓ ਵਿਚ ਚੱਲ ਰਹੀਆਂ ਮੌਜੂਦਾ ਮਿਊਂਸੀਪਲ ਚੋਣਾਂ ਵਿਚ ਅਦਾਰਾ ਪਰਵਾਸੀ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ ਕਿ ਪਰਵਾਸੀ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਨੇ ਜੀਟੀਏ ਇਲਾਕੇ ਦੇ ਪੰਜ ਸ਼ਹਿਰਾਂ ਦੇ ਮੇਅਰ ਜਿਸ ਵਿਚ ਟੋਰਾਂਟੋ ਦੇ ਮੇਅਰ ਜੌਹਨ ਟੋਰੀ, ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ, ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ, ਮਾਰਖਮ ਦੇ …
Read More »Monthly Archives: October 2018
ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਦੀ ਜਨਰਲ ਮੀਟਿੰਗ ਅਤੇ ਨਵੀਂ ਚੋਣ ਹੋਈ
ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਦੀ ਜਨਰਲ ਮੀਟਿੰਗ ਲੰਘੀ 7 ਅਕਤੂਬਰ ਦਿਨ ਐਤਵਾਰ ਨੂੰ ਬਲੂ ਓਕ ਪਾਰਕ ਵਿਚ ਸ਼ਾਮ ਚਾਰ ਵਜੇ ਤੋਂ ਛੇ ਵਜੇ ਤੱਕ ਹੋਈ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਮਹਿੰਦਰਪਾਲ ਵਰਮਾ ਸੈਕਟਰੀ ਨੇ ਸਾਰੇ ਆਏ ਮੈਂਬਰਾਂ ਦਾ ਧੰਨਵਾਦ ਕੀਤਾ। ਮੋਹਨ ਲਾਲ ਵਰਮਾ ਖਜ਼ਾਨਚੀ ਨੇ ਸਾਰੇ ਸਾਲ ਦੇ …
Read More »ਫੁੱਲਾਂ ‘ਚੋਂ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ
ਪੰਜਾਬ ਦੇ 28 ਪਿੰਡਾਂ ਨੂੰ ਉਜਾੜ ਕੇ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਬਣਾਉਣ ਲਈ ਪਹਿਲੀ ਨਵੰਬਰ 1966 ਨੂੰ ਚੰਡੀਗੜ੍ਹ ਸ਼ਹਿਰ ਦਾ ਨਿਰਮਾਣ ਕੀਤਾ ਗਿਆ ਸੀ। ਸ਼ਹਿਰ ਦਾ ਨਿਰਮਾਣ ਹੋਣ ਤੋਂ ਲੈ ਕੇ ਹੁਣ ਤੱਕ ਪੰਜਾਬੀ ਚੰਡੀਗੜ੍ਹ ‘ਤੇ ਆਪਣਾ ਹੱਕ ਤੇ ਦਾਅਵਾ ਪੇਸ਼ ਕਰਦੇ ਹੋਏ ਨਾਅਰੇ ਲਾਉਂਦੇ ਆ ਰਹੇ ਹਨ …
Read More »19 October 2018, Main
19 October 2018, GTA
ਭੁੱਖ ਮਰੀ ਸਬੰਧੀ ਕੌਮਾਂਤਰੀ ਸਰਵੇਖਣ ਤੇ ਮੋਦੀ ਸਰਕਾਰ ਦੇ ਦਾਅਵੇ
ਭੁੱਖਮਰੀ ਸਬੰਧੀ ਹੋਏ ਇਕ ਤਾਜ਼ਾਸਰਵੇਖਣ ਨੇ ਭਾਰਤਦੀਮੋਦੀਸਰਕਾਰ ਦੇ ਦਾਅਵਿਆਂ ਦੀਅਸਲੀਅਤਸਾਹਮਣੇ ਲੈਆਂਦੀ ਹੈ। ਇਕ ਕੌਮਾਂਤਰੀ ਭੋਜਨਨੀਤੀਅਧਿਐਨਸੰਸਥਾ (ਆਈ.ਐਫ.ਪੀ.ਆਰ.ਆਈ.) ਅਤੇ ”ਵੈਲਥੰਗਰਲਾਈਫ਼”ਵਲੋਂ ਭੁੱਖਮਰੀ ‘ਤੇ ਜਾਰੀਕੀਤੀ ਗਈ ਰਿਪੋਰਟ”ਗਲੋਬਲ ਹੰਗਰ ਇੰਡੈਕਸ” (ਜੀ.ਐਚ.ਆਈ.) ਅਨੁਸਾਰਵਿਸ਼ਵ ਦੇ 119 ਦੇਸ਼ਾਂ ‘ਚ ਭਾਰਤਦਾਸਥਾਨ 103 ਨੰਬਰ ‘ਤੇ ਹੈ। ਪਿਛਲੇ ਸਾਲਾਂ ਦੌਰਾਨ ਭਾਰਤ ਇਸ ਸੂਚੀ ‘ਚ ਲਗਾਤਰਪਿਛਾਂਹ ਵੱਲ ਨੂੰ ਖਿਸਕ ਰਿਹਾ ਹੈ। ਸਾਲ …
Read More »ਬਰੈਂਪਟਨ ਸਿਟੀ ਕੌਂਸਲ ਲਈ ਵੋਟਿੰਗ 22 ਅਕਤੂਬਰ ਨੂੰ
ਪੰਜਾਬੀਆਂ ਨੇ ਭਖਾਇਆ ਬਰੈਂਪਟਨ ਚੋਣ ਦੰਗਲ ਪੰਜਾਬੀਆਂ ਦੀ ਮੌਜੂਦਗੀ ਨੇ ਮੇਅਰ ਦੇ ਨਾਲ-ਨਾਲ ਸਿਟੀ ਕੌਂਸਲਰ, ਰੀਜਨਲ ਕੌਂਸਲ ਤੇ ਸਕੂਲ ਟਰੱਸਟੀ ਚੋਣਾਂ ਨੂੰ ਰੌਚਕ ਬਣਾਇਆ ਬਰੈਂਪਟਨ ਦੇ ਚੋਣ ਅਖਾੜੇ ਦਾ ਲੇਖਾ ਜੋਖਾ ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀਆਂ ਦੇ ਗੜ੍ਹ ਵੱਜੋਂ ਮੰਨੇ ਜਾਂਦੇ ਬਰੈਂਪਟਨ ਸ਼ਹਿਰ ਵਿੱਚ ਚੋਣ ਸਰਗਰਮਿਆਂ ਸਿੱਖਰਾਂ ‘ਤੇ ਹਨ। ਭਾਂਵੇਂ ਕਿ …
Read More »ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਮਹਿਲਾਵਾਂ ਨੂੰ ਸਬਰੀਮਾਲਾ ਮੰਦਰ ‘ਚ ਨਹੀਂ ਜਾਣ ਦਿੱਤਾ ਗਿਆ
ਪਾਂਬਾ (ਕੇਰਲਾ)/ਬਿਊਰੋ ਨਿਊਜ਼ ਸੁਪਰੀਮ ਕੋਰਟ ਵੱਲੋਂ ਮਹਿਲਾਵਾਂ ਨੂੰ ਸ਼ਬਰੀਮਾਲਾ ਮੰਦਰ ਵਿਚ ਭਗਵਾਨ ਅਯੱਪਾ ਦੀ ਪੂਜਾ ਅਤੇ ਨਤਮਸਤਕ ਹੋਣ ਦੇ ਦਿੱਤੇ ਫ਼ੈਸਲੇ ਮਗਰੋਂ ਬੁੱਧਵਾਰ ਨੂੰ ਜਦੋਂ ਮੰਦਰ ਦੇ ਕਿਵਾੜ ਖੁੱਲ੍ਹੇ ਤਾਂ ਮੰਦਰ ਤੱਕ ਮਹਿਲਾਵਾਂ ਨੂੰ ਪਹੁੰਚਣ ਨਹੀਂ ਦਿੱਤਾ ਗਿਆ। ਮੰਦਰ ਦੇ ਕਿਵਾੜ ਬੁੱਧਵਾਰ ਨੂੰ ਸ਼ਾਮ ਪੰਜ ਵਜੇ ਤੋਂ ਲੈ ਕੇ ਰਾਤ …
Read More »ਪਾਖੰਡੀ ਸੰਤ ਰਾਮਪਾਲ ਨੂੰ ਕਤਲ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ
ਹਿਸਾਰ : ਸਤਲੋਕ ਆਸ਼ਰਮ ਦੇ ਮੁਖੀ ਪਾਖੰਡੀ ਸੰਤ ਰਾਮਪਾਲ ਨੂੰ ਕਤਲ ਦੇ ਇਕ ਹੋਰ ਮਾਮਲੇ ਵਿਚ ਹਿਸਾਰ ਦੀ ਵਿਸ਼ੇਸ਼ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਰਾਮਪਾਲ ‘ਤੇ ਇਕ ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਲੰਘੇ ਕੱਲ੍ਹ ਇਸ ਅਦਾਲਤ ਨੇ ਰਾਮਪਾਲ ਸਮੇਤ …
Read More »ਸਿੱਧੂ ਦਾ ਫਿਰ ਵਿਵਾਦਤ ਬਿਆਨ, ਦੱਖਣੀ ਭਾਰਤ ਤੋਂ ਬਿਹਤਰ ਹੈ ਪਾਕਿ
ਕਸੌਲੀ ਲਿਟਫੈਸਟ ‘ਚ ਬੋਲੇ – ਪਾਕਿਸਤਾਨ ਵਿਚ ਨਾ ਭਾਸ਼ਾ ਬਦਲਦੀ ਹੈ ਨਾ ਲੋਕ, ਜਦਕਿ ਸਾਊਥ ਇੰਡੀਆ ਵਿਚ ਰਹਿਣ ਲਈ ਅੰਗਰੇਜ਼ੀ ਜਾਂ ਤੇਲਗੂ ਸਿੱਖਣੀ ਪਵੇਗੀ ਕਿਹਾ-ਕਰਤਾਰਪੁਰ ਕੌਰੀਡੋਰ ਖੁੱਲ੍ਹਣ ਦੀ ਗੱਲ ਸੁਣ ਫੌਜ ਮੁਖੀ ਨੂੰ ਖੁਸ਼ੀ ‘ਚ ਲਗਾਇਆ ਗਲੇ ਕਸੌਲੀ : ਪਾਕਿ ਫੌਜ ਮੁਖੀ ਨੂੰ ਗਲੇ ਲਗਾਉਣ ਨੂੰ ਲੈ ਕੇ ਵਿਵਾਦਾਂ ਵਿਚ …
Read More »