Breaking News
Home / 2018 / September / 28 (page 8)

Daily Archives: September 28, 2018

ਪੰਜਾਬ ਯੂਨੀਵਰਸਿਟੀ ‘ਚ ਪੰਜਾਬੀ ਨੂੰ ਬੇਦਾਵਾ

ਹਿੰਦੀ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਦਿੱਤਾ ਰਾਜ ਭਾਸ਼ਾ ਦਾ ਦਰਜਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਆਰ ਐਸ ਐਸ ਨਾਲ ਸਬੰਧਤ ਵਾਈਸ ਚਾਂਸਲਰ ਲਾਏ ਜਾਣ ਦਾ ਕਈ ਸੰਗਠਨਾਂ ਵੱਲੋਂ ਵਿਰੋਧ ਚੱਲ ਹੀ ਰਿਹਾ ਸੀ ਕਿ ਇਸੇ ਦੌਰਾਨ ਖ਼ਬਰ ਆਈ ਕਿ ਹੁਣ ਪੰਜਾਬ ਯੂਨੀਵਰਸਿਟੀ ਵਿਚੋਂ ਪੰਜਾਬੀ ਨੂੰ ਬੇਦਾਵਾ ਦੇ …

Read More »

ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਨੂੰ ਧੋਖਾਧੜੀ ਦੇ ਦੋਸ਼ ਹੇਠ ਪੰਜ ਸਾਲ ਦੀ ਸਜ਼ਾ

ਅੰਮ੍ਰਿਤਸਰ : ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਨੂੰ ਜ਼ਮੀਨ ‘ਤੇ ਕਬਜ਼ੇ ਦੇ ਮਾਮਲੇ ਵਿਚ ਅਦਾਲਤ ਵਿਚ ਚਲ ਰਹੇ ਇਕ ਕੇਸ ਦੀ ਸੁਣਵਾਈ ਦੌਰਾਨ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵੱਲੋਂ ਧੋਖਾਧੜੀ ਦੇ ਦੋਸ਼ ਹੇਠ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਸੁਣਾਏ ਜਾਣ …

Read More »

ਵਾਤਾਵਰਣੀ ਚੇਤਨਾ ਸੰਬੰਧਤ ਬਾਲ ਨਾਟਕ

ਕਚਰਾ ਘਟਾਓ… ਪ੍ਰਦੂਸ਼ਣ ਭਜਾਓ ਡਾ. ਡੀ ਪੀ ਸਿੰਘ ਪਾਤਰ ਰਾਜੇਸ਼ : ਪਿਤਾ, ਉਮਰ 44 ਸਾਲ ਦੇਵਕੀ : ਮਾਤਾ, ਉਮਰ 40 ਸਾਲ ਆਰਤੀ : ਬੇਟੀ, ਉਮਰ 14 ਸਾਲ ਦੀਪਕ : ਬੇਟਾ, ਉਮਰ 10 ਸਾਲ ਜਾਨਵੀ : ਗੁਆਢਣ, ਉਮਰ 38 ਸਾਲ ਲਕਸ਼ਮੀ : ਨਿਊਯਾਰਕ ਤੋਂ ਆਈ ਭੂਆ ਦਾਦੀ ਮਾਂ : 70 ਸਾਲ …

Read More »

ਤੇਲ ਦੀਆਂ ਵਧ ਰਹੀਆਂ ਕੀਮਤਾਂ ਤੇ ਭਾਰਤ ਸਰਕਾਰ

ਗੁਰਮੀਤ ਸਿੰਘ ਪਲਾਹੀ ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਲੋਕਾਂ ਦਾ ਵਿਸ਼ਵਾਸ ਕੇਂਦਰ ਸਰਕਾਰ ਵਿਚੋਂ ਭੰਗ ਹੁੰਦਾ ਜਾ ਰਿਹਾ ਹੈ। ਦਿੱਲੀ ਵਿਚ ਪੈਟਰੋਲ 83 ਰੁਪਏ ਅਤੇ ਡੀਜ਼ਲ 75 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ। ਭਾਵੇਂ ਕਿ ਡੀਜ਼ਲ, ਪੈਟਰੋਲ ਦੀਆਂ …

Read More »

ਮੇਰੀ ਡਾਇਰੀ ਦਾ ਪੰਨਾ-3

ਬੋਲ ਬਾਵਾ ਬੋਲ ਫਸਲ ਮਰੇ ਤਾਂ ਜੱਟ ਮਰ ਜਾਂਦਾ… ਨਿੰਦਰ ਘੁਗਿਆਣਵੀ, 94174-21700 23 ਸਤੰਬਰ ਦੀ ਰਾਤ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਾਰਕਰ ਗੈਸਟ-ਹਾਉਸ ਅੰਦਰ ਆਪਣੇ ਕਮਰੇ ‘ਚ ਬੈਠਾ ਮੈਂ ਡਾਇਰੀ ਦਾ ਪੰਨਾ ਵੀ ਪਾਰਕਰ ਪੈੱਨ ਨਾਲ ਹੀ ਲਿਖ ਰਿਹਾ ਹਾਂ, ਇਹ ਪਾਰਕਰ ਦਾ ਪੈੱਨ ਮੈਨੂੰ ਲੇਖਕ ਮਿੱਤਰ ਗੁਰਪਾਲ ਸਿੰਘ ਨੇ 2010 …

Read More »