Breaking News
Home / 2018 / July (page 29)

Monthly Archives: July 2018

ਬਚਪਨ ਤੋਂ ਆਖਰੀ ਸਾਹਾਂ ਤੱਕ ਰੰਗਮੰਚੀ ਅਦਾਕਾਰੀ ਨਾਲ ਜੁੜਿਆ ਰਿਹਾ ਪਰਵੇਸ਼ ਸੇਠੀ

ਨਾਹਰ ਸਿੰਘ ਔਜਲਾ 29 ਜੂਨ ਦਾ ਦਿਨ ਸੀ ਜਦੋਂ ਇਹ ਖਬਰ ਰੰਗ ਕਰਮੀਆਂ ‘ਚ ਅੱਗ ਦੀ ਤਰ੍ਹਾਂ ਫੈਲ ਗਈ ਕਿ ਪਰਵੇਸ਼ ਸੇਠੀ ਜੀ ਇਸ ਦੁਨੀਆਂ ‘ਚ ਨਹੀਂ ਰਹੇ। ਜਿਹੜੇ ਲੋਕ ਉਹਨਾਂ ਨੂੰ ਨੇੜਿਓਂ ਜਾਣਦੇ ਸਨ ਉਹਨਾਂ ਲਈ ਬੜੀ ਦੁਖਦਾਈ ਖਬਰ ਸੀ ਤੇ ਖਾਸ ਤੌਰ ‘ਤੇ ਨਾਟਕੀ ਕਲਾ ਨਾਲ ਜੁੜੇ ਰੰਗਕਰਮੀਆਂ …

Read More »

ਇਹੋ ਜਿਹਾ ਸੀ ਮੇਰਾਬਚਪਨ-8

ਬੋਲਬਾਵਾਬੋਲ ਔਹ ਆ ਗਿਆ ਉਏ ਰਾਜਾ…ਔਹ ਵੇਖੋ ਰਾਜਾ ਆ ਗਿਆ ਨਿੰਦਰਘੁਗਿਆਣਵੀ, 94174-21700 ਮਹਾਰਾਜਾਫਰੀਦਕੋਟਸ੍ਰ ਹਰਿੰਦਰ ਸਿੰਘ ਬਰਾੜਹਰੇਕਐਤਵਾਰਦੀਆਥਣਆਪਣੇ ਬੀੜ ਗੇੜਾਮਾਰਦਾ।ਸੂਰਜਛੁਪਣਦੀਤਿਆਰੀਥੋੜਾ ਕੁ ਅਟਕ ਕੇ ਹੁੰਦੀ, ਜਦਰਾਜੇ ਦੀਜੀਪ ਪਿੰਡ ‘ਚ ਪ੍ਰਵੇਸ਼ਕਰਦੀ। ਅਸੀਂ ਨਿੱਕੇ-ਨਿਆਣੇ ਸੜਕ’ਤੇ ਭੱਜਾ-ਭਜਾਈ ਖੇਡਰਹੇ ਹੁੰਦੇ ਸਾਂ ਤਾਂ ਜੀਪ ਨੂੰ ਦੇਖ ਰੌਲੀ ਪਾਉਣਲਗਦੇ,”ਅਹੁ ਆ ਗਿਆ ਉਏ ਰਾਜਾ…ਔਹ ਵੇਖੋ ਰਾਜਾ ਆ ਗਿਆ।” ਮੇਰੇ ਹਾਣੀਆਵਾਜ਼ਾਂ …

Read More »

ਕਿਸਾਨ ਧੰਨਵਾਦੀ ਰੈਲੀ ਵਿਚ ਕਿਸਾਨਾਂ ਨੂੰ ਲਾਲਚ ਦੇ ਕੇ ਮੋਦੀ ਨੇ ਮੰਗੀਆਂ 2019 ਲਈ ਵੋਟਾਂ

ਕਿਹਾ, ‘2022 ਵਿਚ ਕਿਸਾਨਾਂ ਦੀ ਆਮਦਨ ਕਰਾਂਗਾ ਦੁੱਗਣੀ’ ਮਲੋਟ/ਬਿਊਰੋ ਨਿਊਜ਼ ਮਲੋਟ ਵਿਚ ਅੱਜ ਹੋਈ ਕਿਸਾਨ ਧੰਨਵਾਦੀ ਰੈਲੀ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2019 ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆਏ। ਇਕ ਪਾਸੇ ਉਨ੍ਹਾਂ ਆਪਣੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਕਿਸਾਨਾਂ ਲਈ ਕੀਤੇ ਕੰਮਾਂ ਨੂੰ ਵਧਾ ਚੜ੍ਹਾਅ ਕੇ ਗਿਣਾਇਆ, ਦੂਜੇ …

Read More »

ਡੋਪ ਟੈਸਟ ‘ਚ ਫੇਲ੍ਹ ਹੋ ਗਏ ਕਰਤਾਰਪੁਰ ਤੋਂ ਕਾਂਗਰਸੀ ਵਿਧਾਇਕ ਸੁਰਿੰਦਰ ਚੌਧਰੀ

ਕਿਹਾ, ਦਿਮਾਗ ਨੂੰ ਅਰਾਮ ਦਿਵਾਉਣ ਲਈ ਸੀ ਦਵਾਈ ਚੰਡੀਗੜ੍ਹ/ਬਿਊਰੋ ਨਿਊਜ਼ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਪੰਜਾਬ ਨੂੰ ਰਾਹਤ ਦਿਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸਾਰੇ ਸਰਕਾਰੀ ਕਰਮਚਾਰੀਆਂ ਦਾ ਡੋਪ ਟੈਸਟ ਲਾਜ਼ਮੀ ਕੀਤਾ ਹੈ। ਇਸਦੇ ਚੱਲਦਿਆਂ ਕਾਂਗਰਸ ਪਾਰਟੀ ਦੇ ਹੀ ਕਰਤਾਰਪੁਰ ਤੋਂ ਵਿਧਾਇਕ ਸੁਰਿੰਦਰ ਚੌਧਰੀ ਡੋਪ ਟੈਸਟ …

Read More »

ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਭੰਗ

ਪੰਚਾਇਤ ਵਿਭਾਗ ਨੇ ਪੱਤਰ ਕੀਤਾ ਜਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੀਆਂ ਸਾਰੀਆਂ ਹੀ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਹਨ। ਜਿਸ ਬਾਰੇ ਪੰਚਾਇਤ ਵਿਭਾਗ ਨੇ ਪੱਤਰ ਵੀ ਜਾਰੀ ਕਰ ਦਿੱਤਾ ਹੈ। ਪੰਚਾਇਤੀ ਚੋਣਾਂ ਕਾਰਨ ਇਹ ਫੈਸਲਾ ਕੀਤਾ ਗਿਆ ਹੈ। ਸਰਕਾਰ ਨੇ ਨਿਰਦੇਸ਼ ਜਾਰੀ ਕਰਕੇ ਸਰਪੰਚਾਂ ਦੀ ਥਾਂ ਪ੍ਰਬੰਧਕ ਨਿਯੁਕਤ ਕਰ ਦਿੱਤੇ ਹਨ। …

Read More »

ਪੰਜਾਬ ‘ਚ ਕਿਸਾਨ ਖੁਦਕੁਸ਼ੀਆਂ ਮਾਮਲੇ ‘ਤੇ ਹਾਈਕੋਰਟ ਸਖਤ

ਪੰਜਾਬ ਸਰਕਾਰ ਨੂੰ ਕਿਹਾ, ਅਦਾਲਤ ਨੂੰ ਦੱਸੋ ਕਿ ਕਿਹੜੇ ਕਦਮ ਖੁਦਕੁਸ਼ੀਆਂ ਰੋਕਣ ਲਈ ਚੁੱਕੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੇ ਮਾਮਲੇ ਦੀ ਸੁਣਵਾਈ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਹੋਈ। ਅਦਾਲਤ ਨੇ ਪੰਜਾਬ ਸਰਕਾਰ ਦੀ ਪਾਲਿਸੀ ‘ਤੇ ਦਿੱਤੇ ਗਏ ਹਲਫਨਾਮੇ ‘ਤੇ ਅਸੰਤੁਸ਼ਟੀ ਪ੍ਰਗਟਾਉਂਦੇ ਹੋਏ ਕਿਹਾ …

Read More »

ਕੌਮਾਂਤਰੀ ਸਰਹੱਦ ਨੇੜਿਓ 12 ਕਰੋੜ ਦੀ ਹੈਰੋਇਨ ਬਰਾਮਦ

ਟਰੈਕਟਰ ਦੀ ਲਿਫਟ ਖਾਲੀ ਕਰਕੇ ਵਿਚ ਭਰੀ ਹੋਈ ਸੀ ਹੈਰੋੇਇਨ ਅੰਮ੍ਰਿਤਸਰ/ਬਿਊਰੋ ਨਿਊਜ਼ ਬੀ.ਐੱਸ.ਐਫ ਦੀ 17 ਬਟਾਲੀਅਨ ਨੇ ਅੰਮ੍ਰਿਤਸਰ ਸੈਕਟਰ ਦੀ ਸਰਹੱਦੀ ਚੌਂਕੀ ਕੱਕੜ ਵਿਖੇ ਵਿਸ਼ੇਸ਼ ਤਲਾਸ਼ੀ ਅਭਿਆਨ ਦੌਰਾਨ 2 ਕਿੱਲੋ 410 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਜ਼ਾਰ ਵਿਚ ਕੀਮਤ 12 ਕਰੋੜ ਰੁਪਏ ਤੋਂ ਵੱਧ …

Read More »

ਕੈਪਟਨ ਨੇ 125 ਵਿਅਕਤੀਆਂ ਦੀ ਸੁਰੱਖਿਆ ‘ਚ ਕੀਤੀ ਕਟੌਤੀ

ਮਜੀਠੀਆ ਦੀ ਸੁਰੱਖਿਆ ‘ਚ ਲੱਗੇ 11 ਗੰਨਮੈਨ ਵੀ ਵਾਪਸ ਬੁਲਾਏ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਨੇ ਕਈ ਆਗੂਆਂ ਤੇ ਅਫ਼ਸਰਾਂ ਦੀ ਸੁਰੱਖਿਆ ਵਿੱਚ ਕਟੌਤੀ ਕਰ ਦਿੱਤੀ ਹੈ। ਜਿਨ੍ਹਾਂ ਆਗੂਆਂ ਦੀ ਸੁਰੱਖਿਆ ਵਿਚ ਕਟੌਤੀ ਹੋਈ ਹੈ, ਉਨ੍ਹਾਂ ਵਿਚ ਬਿਕਰਮ ਸਿੰਘ ਮਜੀਠੀਆ ਵੀ ਸ਼ਾਮਲ ਹੈ, ਜਿਨ੍ਹਾਂ ਕੋਲੋਂ 11 ਗੰਨਮੈਨ ਵਾਪਸ …

Read More »

ਹਰਮਨਪ੍ਰੀਤ ਕੋਲੋਂ ਨਹੀਂ ਖੋਹਿਆ ਜਾਵੇਗਾ ਡੀਐਸਪੀ ਦਾ ਅਹੁਦਾ

ਗਰੈਜੂਏਸ਼ਨ ਦੀ ਡਿਗਰੀ ਪੂਰੀ ਹੋਣ ਤੱਕ ਰਹੇਗੀ ਆਨਰੇਰੀ ਡੀਐਸਪੀ ਚੰਡੀਗੜ੍ਹ/ਬਿਊਰੋ ਨਿਊਜ਼ ਪਿਛਲੇ ਦਿਨੀਂ ਖਬਰਾਂ ਸਾਹਮਣੇ ਆਈਆਂ ਸਨ ਕਿ ਭਾਰਤੀ ਕ੍ਰਿਕਟਰ ਹਰਮਨਪ੍ਰੀਤ ਕੌਰ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਡੀਐਸਪੀ ਦਾ ਅਹੁਦਾ ਦਿੱਤਾ ਗਿਆ ਸੀ, ਉਸਦੀ ਜਾਅਲੀ ਡਿਗਰੀ ਕਾਰਨ ਇਹ ਅਹੁਦਾ ਵਾਪਸ ਲੈ ਲਿਆ ਜਾਵੇਗਾ। ਪਰ ਹੁਣ ਖਬਰ ਆਈ ਹੈ ਕਿ ਹਰਮਨਪ੍ਰੀਤ …

Read More »

ਸੁਪਰੀਮ ਕੋਰਟ ਨੇ ਤਾਜ ਮਹਿਲ ਦੀ ਸੰਭਾਲ ਬਾਰੇ ਕੇਂਦਰ ਸਰਕਾਰ ਨੂੰ ਝਾੜਿਆ

ਕਿਹਾ, ਜੇਕਰ ਤਾਜ ਮਹਿਲ ਦੀ ਸੰਭਾਲ ਨਹੀਂ ਹੋ ਸਕਦੀ ਤਾਂ ਇਸ ਨੂੰ ਢਾਹ ਦਿਓ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਕੇਂਦਰ ਤੇ ਉਤਰ ਪ੍ਰਦੇਸ਼ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਤਾਜ ਮਹਿਲ ਦੀ ਸੰਭਾਲ ਨਹੀ ਹੋ ਸਕਦੀ ਤਾਂ ਇਸ ਨੂੰ ਢਾਹ ਦਿੱਤਾ ਜਾਵੇ ਜਾਂ ਫਿਰ ਬੰਦ ਕਰ ਦਿੱਤਾ ਜਾਵੇ। ਸੁਪਰੀਮ …

Read More »