Breaking News
Home / 2018 / March / 12

Daily Archives: March 12, 2018

ਪੰਜਾਬ ਦੇ ਅਫਸਰਾਂ ਨੂੰ ਅੰਗਰੇਜ਼ੀ ‘ਚ ਚਿੱਠੀ ਨਹੀਂ ਲਿਖਣੀ ਆਉਂਦੀ : ਮਨਪ੍ਰੀਤ

ਕਿਹਾ, ਪਤਾ ਨਹੀਂ ਆਈਏਐਸ ਅਫਸਰ ਕਿਵੇਂ ਬਣ ਗਏ ਚੰਡੀਗੜ੍ਹ/ਬਿਊਰੋ ਨਿਊਜ਼ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਆਈਏਐਸ ਅਫ਼ਸਰਾਂ ਦਾ ਹੱਥ ਅੰਗਰੇਜ਼ੀ ਵਿਚ ਬਹੁਤ ਤੰਗ ਹੈ। ਪੰਜਾਬ ਦੇ ਆਈਏਐਸ ਅਫ਼ਸਰਾਂ ਨੂੰ ਅੰਗਰੇਜ਼ੀ ਵਿੱਚ ਚਿੱਠੀ ਤੱਕ ਨਹੀਂ ਲਿਖਣੀ ਆਉਂਦੀ। ਉਨ੍ਹਾਂ ਆਖਿਆ ਕਿ ਪੰਜਾਬ ਦੇ ਇਕ-ਦੋ ਅਫ਼ਸਰਾਂ ਨੂੰ ਛੱਡ …

Read More »

ਨਜਾਇਜ਼ ਮਾਈਨਿੰਗ ਦੇ ਮਾਮਲੇ ‘ਚ ਖਹਿਰਾ ਨੇ ਚੰਨੀ ਨੂੰ ਲਿਆਂਦਾ ਸਾਹਮਣੇ

ਖਹਿਰਾ ਨੇ ਸਬੂਤ ਦਿਖਾਉਂਦਿਆਂ ਚੰਨੀ ਨੂੰ ਫਸਾਉਣ ਦਾ ਕੀਤਾ ਯਤਨ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਹਨ। ਖਹਿਰਾ ਨੇ ਕਿਹਾ ਕਿ ਚੰਨੀ ਆਪਣੇ ਭਾਣਜੇ ਰਾਹੀ ਸੂਬੇ ਵਿਚ ਨਾਜਾਇਜ ਮਾਈਨਿੰਗ …

Read More »

ਚੰਨੀ ਨੇ ਕਿਹਾ, ਖਹਿਰਾ ਮੇਰੇ ਨਾਲ ਚੱਲੇ ਦਰਬਾਰ ਸਾਹਿਬ ਚੁੱਕਦੇ ਹਾਂ ਸਹੁੰ

ਚੰਡੀਗੜ੍ਹ/ਬਿਊਰੋ ਨਿਊਜ਼ ਸੁਖਪਾਲ ਖਹਿਰਾ ਵਲੋਂ ਰੇਤ ਮਾਫੀਆ ਨਾਲ ਸਬੰਧ ਹੋਣ ਦੇ ਚਰਨਜੀਤ ਚੰਨੀ ‘ਤੇ ਲਾਏ ਆਰੋਪਾਂ ਦਾ ਜਵਾਬ ਦਿੰਦਿਆਂ ਚੰਨੀ ਨੇ ਆਖਿਆ ਕਿ ਮੈਂ ਆਪਣੇ ਜਵਾਕਾਂ ਸਮੇਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾ ਕੇ ਸਹੁੰ ਚੁੱਕਣ ਲਈ ਤਿਆਰ ਹਾਂ ਕਿ ਮੇਰਾ ਰੇਤ ਮਾਫੀਆ ਨਾਲ ਕੋਈ ਵੀ ਸਬੰਧ ਨਹੀਂ ਹੈ। ਚੰਨੀ ਨੇ …

Read More »

ਸਰਕਾਰੀ ਨੌਕਰੀਆਂ ਤੋਂ ਕੈਪਟਨ ਅਮਰਿੰਦਰ ਦੇ ਹੱਥ ਖੜ੍ਹੇ

ਲੁਧਿਆਣਾ ‘ਚ ਰੁਜ਼ਗਾਰ ਮੇਲੇ ਦੌਰਾਨ ਸਾਢੇ 9 ਹਜ਼ਾਰ ਨੌਜਵਾਨਾਂ ਨੂੰ ਦਿੱਤੀਆਂ ਪ੍ਰਾਈਵੇਟ ਨੌਕਰੀਆਂ ਲੁਧਿਆਣਾ/ਬਿਊਰੋ ਨਿਊਜ਼ ਪੰਜਾਬ ਵਿਚ ਇੱਕ ਪਾਸੇ ਜਿੱਥੇ ਬੇਰੁਜ਼ਗਾਰੀ ਵੱਡੀ ਸਮੱਸਿਆ ਬਣੀ ਹੋਈ ਹੈ ਉੱਥੇ ਡਿਗਰੀਆਂ ਲੈ ਕੇ ਨੌਕਰੀਆਂ ਲਈ ਯੋਗਤਾ ਵਾਲੇ ਟੈਸਟ ਪਾਸ ਕਰ ਚੁੱਕੇ ਨੌਜਵਾਨਾਂ ਲਈ ਸੂਬੇ ਵਿਚ ਸਰਕਾਰੀ ਨੌਕਰੀਆਂ ਇੱਕ ਸੁਪਨਾ ਬਣ ਕੇ ਰਹਿ ਗਈਆਂ …

Read More »

‘ਆਪ’ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲਾਂ ਨੂੰ ਮੁਆਫੀ ਦੇਵੇ ਪਰਿਵਾਰ ਚੰਡੀਗੜ੍ਹ/ਬਿਊਰੋ ਨਿਊਜ਼ 31 ਅਗਸਤ 1995 ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਹੋਈ ਸੀ। ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਖਹਿਰਾ ਨੇ ਟਵਿੱਟਰ ਜ਼ਰੀਏ ਬੇਅੰਤ ਸਿੰਘ ਦੇ ਪਰਿਵਾਰ ਨੂੰ ਅਪੀਲ ਕੀਤੀ ਹੈ ਕਿ …

Read More »

ਕਾਠਮੰਡੂ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਜਹਾਜ਼ ਹਾਦਸੇ ਦਾ ਸ਼ਿਕਾਰ

50 ਵਿਅਕਤੀਆਂ ਦੀ ਮੌਤ ਕਾਠਮੰਡੂ/ਬਿਊਰੋ ਨਿਊਜ਼ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਵਿਚ 67 ਯਾਤਰੀ ਸਵਾਰ ਸਨ। ਜਹਾਜ਼ ਨੇ ਬੰਗਲਾਦੇਸ਼ ਦੇ ਢਾਕਾ ਤੋਂ ਦੁਪਹਿਰ 2 ਵਜ ਕੇ 20 ਮਿੰਟ ‘ਤੇ ਉਡਾਣ ਭਰੀ ਸੀ। ਇਹ ਜਹਾਜ਼ ਕਾਠਮੰਡੂ ਕੌਮਾਂਤਰੀ ਹਵਾਈ ਅੱਡੇ ‘ਤੇ …

Read More »

ਫਰਾਂਸ ਦੇ ਰਾਸ਼ਟਰਪਤੀ ਮੈਰਕੋਂ ਦੇ ਸਵਾਗਤ ‘ਚ ਮੋਦੀ ਨੇ ਕਿਹਾ

ਫਰਾਂਸ ਦੇ ਘਰ-ਘਰ ‘ਚ ਲੋਕ ਜ਼ਰੂਰ ਪੁੱਛਣਗੇ ਕਿ ਵਾਰਾਨਸੀ ਕਿੱਥੇ ਹੈ ਵਾਰਾਨਸੀ/ਬਿਊਰੋ ਨਿਊਜ਼ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਅਤੇ ਨਰਿੰਦਰ ਮੋਦੀ ਅੱਜ ਵਾਰਾਨਸੀ ਪਹੁੰਚੇ। ਮਿਰਜ਼ਾਪੁਰ ਵਿਚ ਸੋਲਰ ਪਲਾਂਟ ਅਤੇ ਗੰਗਾ ਦੀ ਸੈਰ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਡੀ ਐਲ ਡਬਲਿਊ ਵਿਚ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਨਰਿੰਦਰ ਮੋਦੀ ਅਤੇ …

Read More »

ਪਾਕਿ ‘ਚ ਨਵਾਜ਼ ਸ਼ਰੀਫ ‘ਤੇ ਸੁੱਟੀ ਜੁੱਤੀ, ਆਸਿਫ ਦੇ ਮੂੰਹ ‘ਤੇ ਮਲੀ ਸਿਆਹੀ

ਭਾਰਤ ‘ਚ ਵੀ ਹੋਈਆਂ ਹਨ ਅਜਿਹੀਆਂ ਕਈ ਘਟਨਾਵਾਂ ਲਾਹੌਰ/ਬਿਊਰੋ ਨਿਊਜ਼ ਪਾਕਿਸਤਾਨ ਵਿਚ ਆਮ ਚੋਣਾਂ ਹੋਣ ਵਾਲੀਆਂ ਹਨ, ਪਰ ਇਸ ਤੋਂ ਪਹਿਲਾਂ ਲੋਕਾਂ ਦਾ ਉਥੋਂ ਦੇ ਪ੍ਰਮੁੱਖ ਆਗੂਆਂ ਵਿਰੁੱਧ ਗੁੱਸਾ ਖੁੱਲ੍ਹ ਕੇ ਨਿਕਲ ਰਿਹਾ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ‘ਤੇ ਲਾਹੌਰ ਵਿਚ ਜੁੱਤੀ ਸੁੱਟੇ ਜਾਣ ਦੀ ਘਟਨਾ ਸਾਹਮਣੇ …

Read More »