5.6 C
Toronto
Friday, November 21, 2025
spot_img

Yearly Archives: 0

ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪਾਈ ਜੱਫੀ

ਸੰਸਦ ਵਿਚ ਅਜਿਹਾ ਪਹਿਲੀ ਵਾਰ ਹੋਇਆ ਬੇਭਰੋਸਗੀ ਮਤੇ 'ਤੇ ਭਾਸ਼ਣ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੱਫੀ ਪਾ ਲਈ। ਇਸ...

ਹਾਂ, ਅਸੀਂ ਹਿੱਸੇਦਾਰ ਹਾਂ, ਸੌਦਾਗਰ ਨਹੀਂ : ਮੋਦੀ

ਬੇਭਰੋਸਗੀ ਮਤਾ ਸਰਕਾਰ ਦਾ ਨਹੀਂ, ਕਾਂਗਰਸ ਦਾ ਫੋਰਸ ਟੈਸਟ ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 4 ਸਾਲਾਂ ਵਿਚ ਦੇਸ਼ ਵਿਚ...

ਮੋਦੀ ਚੌਕੀਦਾਰ ਨਹੀਂ, ਹਿੱਸੇਦਾਰ : ਰਾਹੁਲ ਗਾਂਧੀ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ 'ਤੇ ਚੋਣ ਵਾਅਦਿਆਂ ਨੂੰ ਪੂਰਾ ਨਾ ਕਰਨ ਅਤੇ ਰਾਫੇਲ ਲੜਾਕੂ...

ਲੋਕ ਸਭਾ ਚੋਣਾਂ ਲਈ ਕਾਂਗਰਸ ਗਠਜੋੜ ਦੇ ਨੇਤਾ ਹੋਣਗੇ ਰਾਹੁਲ ਗਾਂਧੀ

ਕਾਂਗਰਸ ਵਰਕਿੰਗ ਕਮੇਟੀ ਨੇ ਹਮਖਿਆਲ ਪਾਰਟੀਆਂ ਨਾਲ ਗਠਜੋੜ ਦੇ ਅਧਿਕਾਰ ਰਾਹੁਲ ਨੂੰ ਦਿੱਤੇ ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਵਰਕਿੰਗ ਕਮੇਟੀ ਨੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ...

1984 ਦਾ ਕਤਲੇਆਮ ਸੀ ਸਭ ਤੋਂ ਵੱਡੀ ਭੀੜ ਦੀ ਹਿੰਸਾ : ਰਾਜਨਾਥ ਸਿੰਘ

ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਜਾਂ ਵਿਚ ਹੋ ਰਹੀਆਂ ਭੀੜ ਦੀ ਹਿੰਸਾ ਦੀਆਂ ਘਟਨਾਵਾਂ ਰਾਹੀਂ ਕੇਂਦਰ ਸਰਕਾਰ ਨੂੰ ਘੇਰਨ ਵਿਚ ਲੱਗੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ...

ਹਾਰਦਿਕ ਪਟੇਲ ਅਤੇ ਲਾਲ ਜੀ ਪਟੇਲ ਨੂੰ ਦੋ-ਦੋ ਸਾਲ ਦੀ ਸਜ਼ਾ, ਜ਼ਮਾਨਤ ਵੀ ਮਿਲੀ

50-50 ਹਜ਼ਾਰ ਰੁਪਏ ਜੁਰਮਾਨੇ ਵਜੋਂ ਵੀ ਦੇਣੇ ਪੈਣਗੇ ਗਾਂਧੀਨਗਰ/ਬਿਊਰੋ ਨਿਊਜ਼ ਗੁਜਰਾਤ ਦੇ ਪਾਟੀਦਾਰ ਅਨਾਮਤ ਅੰਦੋਲਨ ਦੌਰਾਨ ਵਿਸਨਗਰ ਤੋਂ ਭਾਜਪਾ ਵਿਧਾਇਕ ਰਿਸ਼ੀਕੇਸ਼ ਪਟੇਲ ਦੇ ਦਫ਼ਤਰ ਦੀ 23...

ਪੰਜਾਬ ਕਿਉਂ ਨਾਪੈ ਸਕਿਆ ਸਨਅਤੀਕਰਨ ਦੇ ਰਾਹ?

ਨਿਰਮਲਸੰਧੂ ਸਰਲ ਤੇ ਸੌਖੇ ਕਾਰੋਬਾਰ ਦੇ ਕੋਣ ਤੋਂ ਪੰਜਾਬਦਾ20ਵੇਂ ਦਰਜੇ ਉੱਤੇ ਜਾ ਡਿੱਗਣ ਬਾਰੇ ਪੁੱਛਣ'ਤੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਨੇ ਯਕੀਨਨਹੀਂ ਕੀਤਾ। ਉਂਜ, ਮੁੱਖ ਮੰਤਰੀਭਾਵੇਂ ਪਸੰਦਕਰਨ...

‘ਏਬੀਪੀ ਸਾਂਝਾ’ ਦਾ ਕੈਨੇਡਾ ‘ਚ ਸਵਾਗਤ ਹੈ

ਅਦਾਰਾ 'ਪਰਵਾਸੀ' ਵੱਲੋਂ ਰੱਖਿਆ ਲਾਂਚਿੰਗ ਸਮਾਗਮ ਜਸ਼ਨ ਦੇ ਮਾਹੌਲ 'ਚ ਬਦਲਿਆ ਟੋਰਾਂਟੋ/ਪਰਵਾਸੀ ਬਿਊਰੋ : ਅਦਾਰਾ 'ਪਰਵਾਸੀ' ਦੇ ਵੱਲੋਂ ਪੁੱਟੀ ਗਈ ਮੀਡੀਆ ਖੇਤਰ ਵਿਚ ਇਕ ਨਵੀਂ...

ਡਾਊਨਟਾਊਨ ‘ਚ ਅੰਨ੍ਹੇਵਾਹ ਫਾਈਰਿੰਗ ਕਰ ਦੋ ਦੀ ਲਈ ਜਾਨ

ਹਮਲਾਵਰ ਬੰਦੂਕਧਾਰੀ ਵੀ ਮਾਰਿਆ ਗਿਆ, ਹਮਲੇ'ਚ 12 ਜ਼ਖਮੀ ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਡਾਊਨਟਾਊਨ ਏਰੀਆ (ਡੈਨਫੋਰਥ ਐਵੇਨਿਊ) ਵਿਖੇ ਐਤਵਾਰ ਰਾਤ ਨੂੰ...

ਖਹਿਰਾ ਹੋਏ ‘ਆਪ’ ਲਈ ‘ਬੇਗਾਨੇ’

ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਸੁਖਪਾਲ ਖਹਿਰਾ ਤੋਂ ਖੋਹ ਕੇ ਹਰਪਾਲ ਚੀਮਾ ਨੂੰ ਦਿੱਤਾ ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦਾ ਕਲੇਸ਼ ਵਧਦਾ ਹੀ...
- Advertisment -
Google search engine

Most Read