ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਪੁਣਛ ਖੇਤਰ ‘ਚ ਭਾਰਤ-ਪਾਕਿਸਤਾਨਦੀ ਸਰਹੱਦ ‘ਤੇ ਪਾਕਿਸਤਾਨੀ ਫ਼ੌਜੀਆਂ ਵਲੋਂ ਦੋ ਭਾਰਤੀ ਫ਼ੌਜੀ ਜਵਾਨਾਂ ਦੇ ਸਿਰਕਲਮਕਰਕੇ ਕਤਲਕਰਨਦੀਘਟਨਾ ਨੇ ਏਸ਼ੀਆਈ ਖਿੱਤੇ ‘ਚ ਮੁੜ ਤਣਾਅਪੈਦਾਕਰ ਦਿੱਤਾ ਹੈ।ਆਪਣੇ ਦੋ ਫ਼ੌਜੀ ਜਵਾਨਾਂ ਦੀ ਇਸ ਤਰ੍ਹਾਂ ਦਰਿੰਦਗੀਨਾਲ ਗੁਆਂਢੀ ਦੇਸ਼ ਦੀ ਫ਼ੌਜ ਵਲੋਂ ਕੀਤੀ ਹੱਤਿਆ ਨੂੰ ਲੈ ਕੇ ਭਾਰਤਸਰਕਾਰ ਨੇ ਵੀਸਖ਼ਤਸੰਦੇਸ਼ ਦਿੱਤਾ ਹੈ, …
Read More »Monthly Archives: May 2017
ਵਾਲ-ਵਾਲ ਕਰਜ਼ਾਈ ਹੋਏ ਪੰਜਾਬ ਦਾ ਕੈਪਟਨ ਕੀ ਕਰੇ?
ਗੁਰਮੀਤ ਸਿੰਘ ਪਲਾਹੀ ਪਿਛਲੇ ਮਹੀਨੇ ਦੀ ਮੁਲਾਜ਼ਮਾਂ ਦੀ ਤਨਖ਼ਾਹ ਅਤੇ ਹੋਰ ਫੁਟਕਲ ਖ਼ਰਚਿਆਂ ਦੀ ਅਦਾਇਗੀ ਲਈ ਪੰਜਾਬ ਦੀ ਉਸੇ ਮਹੀਨੇ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਪੱਬਾਂ ਭਾਰ ਹੋਣਾ ਪਿਆ। ਪੰਜਾਬ ਸਰਕਾਰ ਦੇ ਸਿਰ ਹਰ ਵਰ੍ਹੇ 26000 ਕਰੋੜ ਰੁਪਏ ਦੀਆਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ, 6000 ਕਰੋੜ ਰੁਪਏ ਦੀਆਂ ਪੈਨਸ਼ਨਾਂ ਅਤੇ …
Read More »ਮਾਂ ਬੋਲੀ-ਪੰਜਾਬੀ ਉਦਾਸ ਹੈ!
ਡਾ. ਡੀ ਪੀ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਸੁਰਜੀਤ਼: ਸਤਿ ਸ੍ਰੀ ਅਕਾਲ ਜਸਬੀਰ! ਧੰਨਭਾਗ ਮੇਰੇ ਗਰੀਬਖਾਨੇ ਵਿਖੇ ਅੱਜ ਪੰਜਾਬੀ ਮਾਂ-ਬੋਲੀ ਨੇ ਦਰਸ਼ਨ ਦਿੱਤੇ। ਪਰ ਇਸ ਦੀ ਹਾਲਤ ਠੀਕ ਨਹੀਂ ਜਾਪ ਰਹੀ। … ਬੇਬੇ ਨੂੰ ਉਸ ਤਖ਼ਤਪੋਸ਼ ਉੱਤੇ ਬਿਠਾ ਦਿਓ। (ਜਸਬੀਰ ਬੇਬੇ ਨੂੰ ਸਤਿਕਾਰ ਨਾਲ ਤਖ਼ਤਪੋਸ਼ ਉੱਤੇ ਬਿਠਾਉਂਦਾ ਹੈ।) …
Read More »‘ਜੱਸੋਵਾਲ ਯਾਦਗਾਰੀ ਪੁਰਸਕਾਰ’ ਪ੍ਰਾਪਤ ਕਰਦਿਆਂ
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਪੰਜਾਬੀ ਸਭਿਆਚਾਰ ਦਾ ਬਾਬਾ ਬੋਹੜ ਸ੍ਰ ਜਗਦੇਵ ਸਿੰਘ ਜੱਸੋਵਾਲ ਪਿਛਲੇ ਕੁਝ ਸਾਲਾਂ ਤੋਂ ਹਰ ਸਾਲ 30 ਅਪਰੈਲ ਨੂੰ ਆਪਣਾ ਜਨਮ ਦਿਨ ਆਪੇ ਮਨਾਉਂਦਾ ਤਾਂ ਉਹਦੇ ਪ੍ਰੇਮੀ-ਪਿਆਰੇ ਲੁਧਿਆਣਾ ਦੇ ਵਿਰਾਸਤ ਭਵਨ ਪਾਲਮ ਵਿਹਾਰ ਰੋਡ ਉਤੇ ਹੁਮ-ਹੁੰਮਾ ਕੇ ਇੱਕਠੇ ਹੁੰਦੇ। ਖੂਬ ਰੌਣਕ ਫਬਦੀ। ਆਪਣੇ ਖੇਤਰ ਦੀ …
Read More »ਟਰਮ ਇੰਸ਼ੋਰੈਂਸ ਜਾਂ ਪੱਕੀ ਇੰਸ਼ੋਰੈਂਸ
ਚਰਨ ਸਿੰਘ ਰਾਏ ਕਈ ਵਿਅਕਤੀ ਸੋਚਦੇ ਹਨ ਕਿ ਇੰਸ਼ੋਰੈਂਸ ਬਹੁਤ ਮਹਿੰਗੀ ਹੈ ਪਰ ਇਹ ਇਸ ਤਰਾਂ ਨਹੀਂ ਹੁੰਦੀ । ਜੇ ਇਕ 35 ਸਾਲ ਦਾ ਵਿਅੱਕਤੀ ਤਿੰਨ ਲੱਖ ਦੀ ਟਰਮ ਪਾਲਸੀ 10 ਸਾਲ ਵਾਸਤੇ ਲੈਂਦਾ ਹੈ ਤਾਂ ਉਸਦਾ ਪ੍ਰੀਮੀਅਮ 17 ਡਾਲਰ ਮਹੀਨਾ ਜਾਂ 57 ਸੈਂਟ ਰੋਜ ਦੇ ਹੋਣਗੇ ਪਰ 40 ਸਾਲ …
Read More »ਨਵਾਂ ਬਿਜਨਸ ਸ਼ੁਰੂ ਕਰਨ ਸਮੇਂ ਕੰਪਨੀ ਬਣਾਉਣੀ ਠੀਕ ਹੈ ਕਿ ਨਹੀਂ?
ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਕੈਨੇਡਾ ਵਿਚ ਆਮ ਤੌਰ ‘ਤੇ ਤਿੰਨ ਤਰੀਕੇ ਨਾਲ ਬਿਜਨਸ ਕਰ ਸਕਦੇ ਹਾਂ, ਜਿਵੇਂ ਸੋਲ-ਪਰਪਰਾਈਟਰ, ਪਾਰਟਨਰਸਿਪ ਜਾਂ ਆਪਣੀ ਕੰਪਨੀ ਬਣਾਕੇ। ਜਦੋਂ ਵੀ ਕੰਮ ਸੁਰੂ ਕਰਨਾ ਹੈ ਤਾਂ ਇਹ ਫੈਸਲਾ ਕਰਨਾ ਬਹੁਤ …
Read More »05 May 2017, Vancouver
05 May 2017, Gta
05 May 2017, Main
‘ਆਪ’ ਨੇ ਕੁਮਾਰ ਵਿਸ਼ਵਾਸ ਨੂੰ ਮਨਾਇਆ, ਬਣਾਇਆ ਰਾਜਸਥਾਨ ‘ਚ ਪਾਰਟੀ ਦਾ ਇੰਚਾਰਜ
ਵਿਧਾਇਕ ਅਮਾਨਤੁੱਲਾ ਖਾਨ ਨੂੰ ਕੀਤਾ ਮੁਅੱਤਲ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੀ ਪੀਏਸੀ ਦੀ ਮੀਟਿੰਗ ਵਿਚ ਕੁਮਾਰ ਵਿਸ਼ਵਾਸ ਨੂੰ ਮਨਾ ਲਿਆ ਗਿਆ ਹੈ ਅਤੇ ਉਸ ਨੂੰ ਰਾਜਸਥਾਨ ‘ਚ ਪਾਰਟੀ ਦਾ ਇੰਚਾਰਜ ਬਣਾ ਦਿੱਤਾ ਗਿਆ ਹੈ। ਇਸ ਦੇ ਨਾਲ ਕੁਮਾਰ ਵਿਸ਼ਵਾਸ ‘ਤੇ ਸਵਾਲ ਚੁੱਕਣ ਵਾਲੇ ਅਮਾਨਤੁੱਲਾ ਖਾਨ ਨੂੰ ਪਾਰਟੀ ਵਿਚੋਂ …
Read More »