Breaking News
Home / ਰੈਗੂਲਰ ਕਾਲਮ (page 56)

ਰੈਗੂਲਰ ਕਾਲਮ

ਰੈਗੂਲਰ ਕਾਲਮ

ਗੁਰਦਾਸਪੁਰੀਆਂ ਵਿਚਾਲੇ ਘਿਰੀ ‘ਹੀਰ’

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਭਾਰਤੀ ਲੋਕ-ਸੰਗੀਤ ਤੇ ਸਾਹਿਤ ਵਿਚ ‘ਵਾਰਿਸ ਦੀ ਹੀਰ’ ਦਾ ਆਪਣਾ ਵਿਲੱਖਣ ਤੇ ਮਹੱਤਵਪੂਰਨ ਸਥਾਨ ਹੈ। ਜੋ ਹੀਰ ਵਾਰਸ ਸ਼ਾਹ ਲਿਖ ਗਿਆ, ਉਸ ਬਾਅਦ ਉਹੋ ਜਿਹੀ ਹੀਰ ਕੋਈ ਹੋਰ ਨਹੀਂ ਲਿਖ ਸਕਿਆ। ਚਾਹੇ ਕਿੰਨਿਆਂ ਹੋਰਾਂ ਨੇ ਹੀਰਾਂ ਲਿਖੀਆਂ ਤੇ ਗਾਈਆਂ ਨੇ। ਵਾਰਸ ਸ਼ਾਹ ਦੇ ਵਾਰਸ …

Read More »

ਘੱਟੋ-ਘੱਟ ਤਨਖਾਹ ਵਿਚ ਵਾਧਾ ਅਤੇ ਰੋਜ਼ਗਾਰ ਬੀਮਾ ਲੈਣ ਦੀਆਂ ਸ਼ਰਤਾਂ

ਚਰਨ ਸਿੰਘ ਰਾਏ416-400-9997 ਉਨਟਾਰੀਓ ਸਰਕਾਰ ਨੇ ਕੰਮ ਕਰਨ ਵਾਲਿਆਂ ਦੀ ਘੱਟੋ-ਘੱਟ ਤਨਖਾਹ ਵਿਚ ਵਾਧਾ ਕਰ ਦਿਤਾ ਹੈ। ਹੁਣ ਘੱਟੋ-ਘੱਟ ਉਜਰਤ 11.25 ਡਾਲਰ ਤੋਂ ਵਧਾਕੇ 11.40 ਡਾਲਰ ਕਰ ਦਿਤੀ ਗਈ ਹੈ। ਇਸ ਤਰਾਂ ਹੀ ਜਿਹੜੇ ਸਟੂਡੈਂਟਾਂ ਦੀ ਉਮਰ 18 ਸਾਲ ਤੋਂ ਘੱਟ ਹੈ ਅਤੇ ਉਹ ਸਕੂਲ ਜਾਂਦੇ ਹਨ, ਇਕ ਹਫਤੇ ਵਿਚ …

Read More »

ਡੋਨੇਸ਼ਨ ਕਰਨ ‘ਤੇ ਟੈਕਸ ਕਰੈਡਿਟ ਵੱਧ ਕਿਵੇਂ ਲੈ ਸਕਦੇ ਹਾਂ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਕੈਨੇਡੀਅਨ ਲੋਕ ਬਹੁਤ ਵੱਡੀ ਗਿਣਤੀ ਵਿਚ ਦਾਨ ਕਰਦੇ ਹਨ। ਇਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਸਮਾਜ ਨਾਲ ਜੁੜਿਆ ਮਹਿਸੂਸ ਕਰਦੇ ਹਨ ਤੇ ਲੋੜਵੰਦਾਂ ਦੀ ਸਹਾਇਤਾ ਵੀ ਕਰਦੇ ਹਨ। ਦਾਨ ਦੇਣ …

Read More »

‘ਪਰਦੇਸੀ ਅੰਕਲ’ ਦੀਆਂ ਸੱਚੀਆਂ ਤੇ ਖਰੀਆਂ

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਢਿੱਲੋਂ ਅੰਕਲ ਜਦ ਵੀ ਕੈਨੇਡਾ ਤੋਂ ਪੰਜਾਬ ਗੇੜਾ ਮਾਰਨ ਆਉਂਦਾ ਹੈ ਤਾਂ ਵਕਤ ਕੱਢ ਕੇ ਲਾਜ਼ਮੀ ਹੀ ਮਿਲਦਾ ਹੈ। ਇਸ ਵਾਰ ਸੰਧੂ ਅੰਕਲ ਦੋ ਸਾਲਾਂ ਬਾਅਦ ਪਿੰਡ ਆਇਆ ਤਾਂ ਮੈਂ ਮਿਲਣ ਲਈ ਉਚੇਚਾ ਗਿਆ। ਜਦ ਪੁੱਛਿਆ ਕਿ ਪਿਛਲੇ ਸਾਲ ਪੰਜਾਬ ਗੇੜੀ ਕਿਉਂ ਨਹੀਂ ਮਾਰੀ …

Read More »

ਕਾਰ ਇੰਸੋਰੈਂਸ ਅਤੇ ਸਟੇਜ਼ਡ ਐਕਸੀਡੈਂਟ ਫਰਾਡ

ਚਰਨ ਸਿੰਘ ਰਾਏ416-400-9997 ਇਹ ਫਰਾਡ ਰੋਕਣ ਦਾ ਮਹੀਨਾ ਹੈ ਅਤੇ ਇੰਸੋਰੈਂਸ ਬਿਊਰੋ ਆਫ ਕੈਨੇਡਾ ਲੋਕਾਂ ਤੋਂ ਸਹਿਯੋਗ ਮੰਗਦਾ ਹੈ ਕਿ ਲੋਕ ਇਹ ਜਾਨਣ ਕਿ ਇਸ ਫਰਾਡ ਨੂੰ ਪਛਾਨਣਾ ਅਤੇ ਰਿਪੋਰਟ ਕਿਵੇਂ ਕਰਨਾ ਹੈ। ਕਿਉਂਕਿ ਹਰ ਸਾਲ ਉਨਟਾਰੀਓ 1.6 ਬਿਲੀਅਨ ਡਾਲਰ ਇਨ੍ਹਾਂ ਫਰਾਡਾਂ ਕਰਕੇ ਗਵਾਉਂਦਾ ਹੈ ਅਤੇ ਇਹ ਸਾਰੀ ਰਕਮ ਮੁੜਕੇ …

Read More »

ਓਲਡ-ਏਜ ਸਕਿਊਰਿਟੀ ਪੈਨਸ਼ਨ (ਬੁਢਾਪਾ ਪੈਨਸ਼ਨ) ਲੈਣ ਵਾਸਤੇ ਕੀ ਸ਼ਰਤਾਂ ਹਨ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਓਲਡ-ਏਜ ਸਕਿਊਰਿਟੀ ਪੈਨਸ਼ਨ (ਬੁਢਾਪਾ ਪੈਨਸ਼ਨ) ਲੈਣ ਵਾਸਤੇ ਕੰਮ ਕਰਨ ਜਾਂ ਨਾਂ ਕਰਨ ਦੀ ਕੋਈ ਸ਼ਰਤ ਨਹੀਂ ਹੁੰਦੀ। ਜੇ ਤੁਹਾਡੀ ਉਮਰ 65 ਸਾਲ ਦੀ ਹੋ ਗਈ ਹੈ ਅਤੇ ਕੈਨੇਡਾ ਵਿਚ ਰਹਿੰਦੇ 10 …

Read More »

ਕਿੰਨੇ ਔਖੇ ਸਨ ਉਹ ਪਲ!

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਅਜਕਲ ਲਘੂ ਫਿਲਮ ‘ਜੱਜ ਮੈਡਮ’ ਦੀ ਚਰਚਾ ਦੇ ਦਿਨ ਹਨ ਤੇ ਇਸ ਚਰਚਾ ਵਿਚ ਬਹੁਤ ਸਾਰੇ ਜੱਜਾਂ ਦਾ ਸ਼ਾਮਲ ਹੋਣਾ ਸੁਭਾਵਕ ਬਣ ਜਾਂਦਾ ਹੈ। ਇੱਕ ਔਰਤ ਜੱਜ ਦੇ ਦਰਦ ਨੂੰ ਬਿਆਨਦੀ ਮੇਰੀ ਨਵੀਂ ਰਚਨਾ ਉਤੇ ਬਣੀ ਫਿਲਮ ਨੂੰ ਬਹੁਤ ਸਾਰੇ ਜੱਜਾਂ ਦੇ ਘਰਾਂ ਵਿਚ …

Read More »

ਕੀ ਸੁਪਰ ਵੀਜਾ ਆਪਣਾ ਮਕਸਦ ਪੂਰਾ ਕਰ ਰਿਹਾ ਹੈ?

ਚਰਨ ਸਿੰਘ ਰਾਏ416-400-9997 ਕੈਨੇਡਾ ਸਰਕਾਰ ਨੇ ਨਵੰਬਰ 2011 ਵਿਚ ਮਾਪਿਆਂ ਦੀਆਂ ਪੱਕੀਆਂ ਅਰਜੀਆਂ ਲੈਣੀਆਂ ਬੰਦ ਕਰ ਦਿਤੀਆਂ ਸਨ ਪਰ ਉਸ ਦੇ ਬਦਲ ਵਿਚ ਮਾਪਿਆਂ,ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਛੇਤੀ ਕਨੇਡਾ ਬੁਲਾਉਣ ਲਈ ਇਕ ਦਸੰਬਰ 2011 ਤੋਂ ਸੁਪਰ-ਵੀਜ਼ਾ ਸੁਰੂ ਕੀਤਾ ਸੀ ਜਿਸ ਅਧੀਨ ਅਰਜੀ ਦਿਤੇ ਜਾਣ ਤੋਂ ਬਾਅਦ ਅੱਠ ਹਫਤਿਆਂ ਦੇ ਵਿਚ-ਵਿਚ …

Read More »

ਟੈਕਸ ਸਕੈਮ ਕੀ ਹੈ ਅਤੇ ਕਿਵੇਂ ਬਚਿਆ ਜਾ ਸਕਦਾ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਟੈਕਸ ਰਿਟਰਨ ਫਾਈਲ ਕਰਨ ਤੋਂ ਬਾਅਦ ਸੀ ਆਰ ਏ ਜਾਂ ਕੈਨੇਡਾ ਰੈਵੀਨਯੂ ਏਜੰਸੀ ਵਲੋਂ ਫੈੇਸਲਾ ਜਾਂ ਨੋਟਿਸ ਆਫ ਅਸੈਸਮੈਂਟ ਆਉਂਦੇ ਹਨ। ਇਸ ਸਮੇਂ ਹੀ ਫਰਾਡ ਕਰਨ ਵਾਲੇ ਠੱਗ ਵੀ ਸਰਗਰਮ ਹੋ …

Read More »

ਗੀਤਾ ਨੂੰ ਕੋਈ ਲੈਣ ਨਾ ਆਇਆ….

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਗੀਤਾ ਹੁਣ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਉਸਨੂੰ ਉਸਦੇ ਘਰ ਦੇ ਹਾਲੇ ਤੀਕ ਲੈਣ ਨਹੀਂ ਆਏ ਜਦ ਕਿ ਪਾਕਿਸਤਾਨੋਂ ਪਰਤੀ ਨੂੰ ਵੀ ਤਿੰਨ ਸਾਲ ਬੀਤਣ ਲੱਗੇ ਹਨ। ਆਈ-ਆਈ ਤੋਂ ਕਾਫੀ ਲੋਕਾਂ ਨੇ ਦਾਅਵੇ ਤੇ ਵਾਇਦੇ ਕੀਤੇ ਸਨ ਕਿ ਗੀਤਾ ਸਾਡੀ ਹੈ, ਗੀਤਾ ਸਾਡੀ …

Read More »