ਨਵੀਂ ਦਿੱਲੀ/ਬਿਊਰੋ ਨਿਊਜ਼ ਮੋਦੀ ਸਰਕਾਰ ‘ਚ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਅਜਿਹਾ ਬਿਆਨ ਦਿੱਤਾ ਹੈ, ਜਿਸ ਨਾਲ ਦੇਸ਼ ਦੀ ਸਿਆਸਤ ਵਿਚ ਭੁਚਾਲ ਆ ਸਕਦਾ ਹੈ। ਗਡਕਰੀ ਨੇ ਮੁੰਬਈ ਦੇ ਇੱਕ ਸਮਾਗਮ ਵਿਚ ਨਰਿੰਦਰ ਮੋਦੀ ਦੇ ਅੱਛੇ ਦਿਨਾਂ ਦੇ ਨਾਅਰੇ ‘ਤੇ ਕਿਹਾ, “ਅੱਛੇ ਦਿਨਾਂ ਦਾ ਜ਼ਿਕਰ ਮਨਮੋਹਨ ਸਿੰਘ ਨੇ ਕੀਤਾ ਸੀ, …
Read More »ਰਾਹੁਲ ਗਾਂਧੀ ਦੀ ਸਭਾ ਵਿਚ ਫਿਰ ਹੋਈ ਮੰਜਿਆਂ ਦੀ ਲੁੱਟ
ਲਖਨਊ/ਬਿਊਰੋ ਨਿਊਜ਼ ਮਿਰਜ਼ਾਪੁਰ ਵਿਚ ਰਾਹੁਲ ਗਾਂਧੀ ਦੀ ਸਭਾ ਵਿਚ ਇਕ ਵਾਰ ਫਿਰ ਮੰਜਿਆਂ ਲਈ ਲੁੱਟ ਮਚੀ, ਜਦੋਂ ਕਿ ਸਟੇਜ ਤੋਂ ਕਾਂਗਰਸੀ ਆਗੂ ਲੋਕਾਂ ਨੂੰ ਮੰਜੇ ਨਾ ਲਿਜਾਣ ਦੀ ਅਪੀਲ ਕਰਦੇ ਰਹੇ। ਪਰ ਉਹਨਾਂ ਦੀ ਅਪੀਲ ਦਾ ਲੋਕਾਂ ‘ਤੇ ਕੋਈ ਅਸਰ ਨਹੀਂ ਹੋਇਆ। ਸਭਾ ਵਿਚ ਕਰੀਬ ਦੋ ਹਜ਼ਾਰ ਨਵੇਂ ਮੰਜਿਆਂ ਦਾ …
Read More »ਕਪਿਲ ਸ਼ਰਮਾ ਦੇ ਹੱਕ ‘ਚ ਡਟੇ ਕੇਜਰੀਵਾਲ
ਕਪਿਲ ਦੇ ਬਹਾਨੇ ਮੋਦੀ ਨੂੰ ਬਣਾਇਆ ਨਿਸ਼ਾਨਾ ਨਵੀਂ ਦਿੱਲੀ/ਬਿਊਰੋ ਨਿਊਜ਼ ਰਿਸ਼ਵਤ ਦੇ ਇਲਜ਼ਾਮ ਮਾਮਲੇ ਵਿੱਚ ਇੱਕ ਪਾਸੇ ਕਾਮੇਡੀਅਨ ਕਪਿਲ ਸ਼ਰਮਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਮਾਮਲੇ ਵਿੱਚ ਨਵਾਂ ਰੁਖ਼ ਸਾਹਮਣੇ ਆਇਆ ਹੈ। ਹੁਣ ਤੱਕ ਇਸ ਮਾਮਲੇ ਵਿੱਚ ਚੁੱਪ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਪਿਲ …
Read More »ਕੇਜਰੀਵਾਲ ਦੇ ਦੋ ਵਿਧਾਇਕਾਂ ‘ਤੇ ਲਟਕੀ ਗ੍ਰਿਫਤਾਰੀ ਦੀ ਤਲਵਾਰ
ਅਮਾਨਤਉਲ੍ਹਾ ਖਾਨ ਤੇ ਸੋਮਨਾਥ ਭਾਰਤੀ ਖਿਲਾਫ ਮਾਮਲਾ ਹੋਇਆ ਦਰਜ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਉੱਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ। ਔਰਤ ਨਾਲ ਛੇੜਖ਼ਾਨੀ ਦੇ ਮਾਮਲੇ ਵਿੱਚ ਘਿਰੇ ਓਖਲਾ ਤੋਂ ਵਿਧਾਇਕ ਅਮਾਨਤਉਲ੍ਹਾ ਖ਼ਾਨ ਖ਼ਿਲਾਫ਼ ਐਫ.ਆਈ.ਆਰ. ਦਰਜ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸਰਕਾਰੀ ਸੰਪਤੀ …
Read More »ਮੁੰਬਈ ਦੇ ਐਸਿਡ ਅਟੈਕ ਕੇਸ ‘ਚ ਇਤਿਹਾਸਕ ਫੈਸਲਾ
ਦੋਸ਼ੀ ਅੰਕੁਰ ਪਵਾਰ ਨੂੰ ਸਜਾਏ ਮੌਤ ਮੁੰਬਈ : ਮੁੰਬਈ ਅਦਾਲਤ ਨੇ ਐਸਿਡ ਅਟੈਕ ਮਾਮਲੇ ਵਿਚ ਇਤਿਹਾਸਕ ਫੈਸਲਾ ਸੁਣਾਇਆ ਹੈ। ਮੁੰਬਈ ਦੀ ਸੈਸ਼ਨਜ਼ ਕੋਰਟ ਨੇ ਪ੍ਰੀਤੀ ਰਾਠੀ ਐਸਿਡ ਅਟੈਕ ਮਾਮਲੇ ਦੇ ਦੋਸ਼ੀ ਅੰਕੁਰ ਪਵਾਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਇੰਡੀਅਨ ਨੇਵੀ ਵਿਚ ਨਰਸ ਬਣਨ ਲਈ ਦਿੱਲੀ ਤੋਂ ਮੁੰਬਈ ਆਈ …
Read More »ਦਿੱਲੀ ਸਰਕਾਰ ਨੂੰ ਹਾਈਕੋਰਟ ਦਾ ਵੱਡਾ ਝਟਕਾ
ਕੇਜਰੀਵਾਲ ਦੇ 21 ਸੰਸਦੀ ਸਕੱਤਰਾਂ ਦੀ ਨਿਯੁਕਤੀ ਰੱਦ ਨਵੀਂ ਦਿੱਲੀ : ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਦਿੱਲੀ ਹਾਈਕੋਰਟ ਵੱਲੋਂ ਵੱਡਾ ਝਟਕਾ ਮਿਲਿਆ ਹੈ। ਦਿੱਲੀ ਹਾਈਕੋਰਟ ਨੇ 21 ਸੰਸਦੀ ਸਕੱਤਰਾਂ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਹੈ। ਚਰਚਾ ਇਸ ਗੱਲ ਦੀ ਵੀ ਹੈ ਕਿ ਸੰਸਦੀ ਸਕੱਤਰਾਂ ਦੀ ਮੈਂਬਰਸ਼ਿਪ ਨੂੰ ਵੀ ਖ਼ਤਰਾ …
Read More »ਰਾਹੁਲ ਦੀ ਕਿਸਾਨ ‘ਚ ਮੰਜਿਆਂ ਨੂੰ ਲੈ ਕੇ ਮਚੀ ਹਫੜਾ ਤਫਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਦੇਵਰੀਆ ਤੋਂ ਕਿਸਾਨ ਯਾਤਰਾ ਸ਼ੁਰੂ ਕੀਤੀ ਹੈ। ਇੱਥੇ ਉਨ੍ਹਾਂ ਨੇ ਪਹਿਲਾਂ ਕਿਸਾਨਾਂ ਨਾਲ ਮੰਜੇ ‘ਤੇ ਚਰਚਾ ਕੀਤੀ। ਰਾਹੁਲ ਦੀ ਪੰਚਾਇਤ ਲਈ 2000 ਮੰਜੇ ਵੀ ਲਵਾਏ ਗਏ ਪਰ ਜਿਵੇਂ ਹੀ ਚਰਚਾ ਕਰਕੇ ਰਾਹੁਲ ਉੱਥੋਂ ਚਲੇ ਗਏ ਤਾਂ ਲੋਕਾਂ …
Read More »ਸੰਸਦ ਵਿੱਚ ਹਾਜ਼ਰੀ ਪੱਖੋਂ ਕਿਰਨ ਖੇਰ ਮੋਹਰੇ, ਰੇਖਾ ਪਿੱਛੇ
ਭਗਵੰਤ ਮਾਨ ਦੀ ਹਾਜ਼ਰੀ 64 ਫੀਸਦੀ ਰਹੀ; ਪਰੇਸ਼ ਰਾਵਲ ਤੇ ਮਨੋਜ ਤਿਵਾੜੀ ਦੀ ਕਾਰਗੁਜ਼ਾਰੀ ਵੀ ਚੰਗੀ ਨਵੀਂ ਦਿੱਲੀ : ਅਦਾਕਾਰ ਤੋਂ ਸੰਸਦ ਮੈਂਬਰ ਬਣਨ ਵਾਲਿਆਂ ਵਿੱਚੋਂ ਸੰਸਦ ਵਿੱਚ ਹਾਜ਼ਰੀ ਪੱਖੋਂ ਭਾਜਪਾ ਦੀ ਕਿਰਨ ਖੇਰ ਨੇ ਬਾਜ਼ੀ ਮਾਰ ਲਈ, ਜਦੋਂ ਕਿ ਰੇਖਾ ਫਾਡੀ ਰਹੀ। ਸੰਸਦ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦਾ ਰਿਕਾਰਡ …
Read More »ਕਸ਼ਮੀਰੀ ਵੱਖਵਾਦੀਆਂ ‘ਤੇ ਨਰਿੰਦਰ ਮੋਦੀ ਨੇ ਕੀਤੀ ਸਖਤੀ
ਵੱਖਵਾਦੀ ਆਗੂਆਂ ਦੇ ਪਾਸਪੋਰਟ ਹੋ ਸਕਦੇ ਹਨ ਜ਼ਬਤ ਨਵੀਂ ਦਿੱਲੀ/ਬਿਊਰੋ ਨਿਊਜ਼ ਜੰਮੂ-ਕਸ਼ਮੀਰ ਦੇ ਵੱਖਵਾਦੀ ਆਗੂਆਂ ‘ਤੇ ਮੋਦੀ ਸਰਕਾਰ ਨੇ ਸਖਤੀ ਕਰਨ ਦਾ ਮਨ ਬਣਾ ਲਿਆ ਹੈ। ਜਾਣਕਾਰੀ ਮੁਤਾਬਕ, ਸ਼ਿਕੰਜਾ ਕੱਸਣ ਲਈ ਉਨ੍ਹਾਂ ਦੇ ਪਾਸਪੋਰਟ ਜ਼ਬਤ ਕੀਤੇ ਜਾ ਸਕਦੇ ਹਨ। ਜ਼ੈੱਡ ਪਲੱਸ ਸਿਕਿਉਰਟੀ ਵਾਪਸ ਲਈ ਜਾ ਸਕਦੀ ਹੈ। ਵੱਖਵਾਦੀ ਆਗੂਆਂ ਨੇ …
Read More »ਸਾਰਕ ਸੰਮੇਲਨ ਵਿਚ ਸ਼ਾਮਲ ਹੋਣ ਲਈ ਮੋਦੀ ਜਾ ਸਕਦੇ ਹਨ ਪਾਕਿਸਤਾਨ
19ਵਾਂ ਸਾਰਕ ਸੰਮੇਲਨ 9 ਤੇ 10 ਨਵੰਬਰ ਨੂੰ ਇਸਲਾਮਾਬਾਦ ‘ਚ ਹੋਵੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਜਾ ਸਕਦੇ ਹਨ। ਨਵੰਬਰ ਵਿਚ ਪਾਕਿਸਤਾਨ ‘ਚ ਹੋਣ ਵਾਲੇ ਸਾਰਕ ਸੰਮੇਲਨ ਵਿਚ ਮੋਦੀ ਹਿੱਸਾ ਲੈਣਗੇ। ਪਾਕਿਸਤਾਨ ਵਿਚ ਭਾਰਤ ਦੇ ਹਾਈ ਕਮਿਸ਼ਨਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ …
Read More »