ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਨੂੰ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਮਿਲ ਗਈ ਹੈ। ਸੂਤਰਾਂ ਮੁਤਾਬਕ ਗ੍ਰਹਿ ਮੰਤਰਾਲੇ ਨੇ ਕੰਗਨਾ ਨੂੰ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। ਅਸਲ ਵਿਚ ਕੰਗਨਾ ਰਣੌਤ ਅਤੇ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਵਿਚਾਲੇ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ। ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ …
Read More »ਭਾਜਪਾ ਦੀਆਂ ਵੀਡੀਓਜ਼ ਨੂੰ ਲੋਕਾਂ ਨੇ ਕੀਤਾ ਨਾਪਸੰਦ
‘ਲਾਈਕ’ ਜਾਂ ‘ਡਿਸਲਾਈਕ’ ਦਾ ਬਟਨ ਹਟਾਉਣ ਲਈ ਹੋਣਾ ਪਿਆ ਮਜਬੂਰ ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੰਘੇ ਹਫ਼ਤੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਨੂੰ ਬਹੁਤ ਜ਼ਿਆਦਾ ‘ਡਿਸਲਾਈਕ’ (ਨਾਪਸੰਦ) ਕੀਤੇ ਜਾਣ ਮਗਰੋਂ ਭਾਜਪਾ ਦੀਆਂ ਹੋਰਨਾਂ ਵੀਡੀਓ’ਜ਼ ਨੂੰ ‘ਡਿਸਲਾਈਕ’ ਕੀਤੇ ਜਾਣ ਦਾ ਰੁਝਾਨ ਰੁਕਣ ਦਾ ਨਾਂ ਨਹੀਂ ਰਿਹਾ ਜਿਸ …
Read More »ਹੁਣ ਦਿਲ ਖੋਲ੍ਹ ਕੇ ਵਿਦੇਸ਼ੀ ਸੰਗਤਾਂ ਦਰਬਾਰ ਸਾਹਿਬ ਲਈ ਕਰ ਸਕਣਗੀਆਂ ਦਾਨ
ਭਾਰਤ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਐੱਫ਼.ਸੀ.ਆਰ.ਏ. ਦੇ ਅਧੀਨ ਵਿਦੇਸ਼ੀ ਫੰਡ ਪ੍ਰਵਾਨ ਕਰਨ ਦੀ ਦਿੱਤੀ ਮਨਜੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਹੁਣ ਵਿਦੇਸ਼ੀ ਸੰਗਤਾਂ ਦਿਲ ਖੋਲ੍ਹ ਕੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਲਈ ਦਾਨ ਕਰ ਸਕਣਗੀਆਂ। ਜ਼ਿਕਰਯੋਗ ਹੈ ਕਿ ਭਾਰਤੀ ਗ੍ਰਹਿ ਮੰਤਰਾਲੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਫਾਰਨ ਕੰਟਰੀਬੂਸ਼ਨ (ਰੈਗੂਲੇਸ਼ਨ) …
Read More »ਪੰਜ ਰਾਫੇਲ ਭਾਰਤੀ ਹਵਾਈ ਫੌਜ ਵਿੱਚ ਸ਼ਾਮਲ
ਗਰੁੱਪ ਕੈਪਟਨ ਹਰਕੀਰਤ ਸਿੰਘ ਦਾ ਰੱਖਿਆ ਮੰਤਰੀ ਨੇ ਵਧਾਇਆ ਮਾਣ ਅੰਬਾਲਾ/ਬਿਊਰੋ ਨਿਊਜ਼ ਅੰਬਾਲਾ ਵਿਚਲੇ ਭਾਰਤੀ ਹਵਾਈ ਫੌਜ ਦੇ ਬੇਸ ‘ਤੇ ਕਰਵਾਏ ਸਮਾਗਮ ਦੌਰਾਨ ਪੰਜ ਰਾਫੇਲ ਲੜਾਕੂ ਜਹਾਜ਼ਾਂ ਨੂੰ ਅੱਜ ਭਾਰਤੀ ਹਵਾਈ ਫੌਜ ਵਿੱਚ ਸ਼ਾਮਲ ਕਰ ਲਿਆ ਗਿਆ। ਇਸ ਦੌਰਾਨ ਜਹਾਜ਼ਾਂ ਨੇ ਹਵਾਈ ਪ੍ਰਦਰਸ਼ਨ ਵੀ ਕੀਤਾ ਤੇ ਰਵਾਇਤੀ ਸਰਵਧਰਮ ਪੂਜਾ ਕੀਤੀ …
Read More »ਸਸਤੀ ਸਟੇਰਾਇਡ ਦਵਾਈਆਂ ਨਾਲ ਵੀ ਬਚ ਸਕਦੀ ਹੈ ਗੰਭੀਰ ਕਰੋਨਾ ਮਰੀਜ਼ਾਂ ਦੀ ਜਾਨ
ਰਿਸਰਚ ‘ਤੇ ਡਬਲਿਊ.ਐਚ.ਓ. ਨੇ ਲਗਾਈ ਮੋਹਰ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਮਹਾਮਾਰੀ ਦਾ ਪ੍ਰਕੋਪ ਪੂਰੀ ਦੁਨੀਆ ਵਿਚ ਲਗਾਤਾਰ ਜਾਰੀ ਹੈ ਅਤੇ ਵੈਕਸੀਨ ਆਉਣ ਦੀ ਹਾਲੇ ਸੰਭਾਵਨਾ ਨਹੀਂ ਦਿਸ ਰਹੀ। ਇਸ ਦੌਰਾਨ ਹੋਈ ਇਕ ਖੋਜ ਨੇ ਕੁਝ ਉਮੀਦਾਂ ਨੂੰ ਜਗਾਉਣ ਵਾਲੇ ਨਤੀਜੇ ਸਾਹਮਣੇ ਲਿਆਂਦੇ ਹਨ। ਇਸ ਮੁਤਾਬਕ ਕੋਵਿਡ-19 ਤੋਂ ਪੀੜਤ ਗੰਭੀਰ ਮਰੀਜ਼ਾਂ …
Read More »ਕੰਗਨਾ ਰਣੌਤ ਅਤੇ ਸ਼ਿਵ ਸੈਨਾ ਵਿਚਾਲੇ ਕਲੇਸ਼ ਵਧਿਆ
ਊਧਵ ਠਾਕਰੇ ਖਿਲਾਫ ਬੋਲਣ ਕਰਕੇ ਕੰਗਨਾ ‘ਤੇ ਮਾਮਲਾ ਹੋਇਆ ਦਰਜ ਮੁੰਬਈ/ਬਿਊਰੋ ਨਿਊਜ਼ ਫਿਲਮ ਅਦਾਕਾਰਾ ਕੰਗਨਾ ਰਣੌਤ ਅਤੇ ਸ਼ਿਵ ਸੈਨਾ ਵਿਚਕਾਰ ਕਲੇਸ਼ ਵਧਦਾ ਹੀ ਜਾ ਰਿਹਾ ਹੈ। ਇਸਦੇ ਚੱਲਦਿਆਂ ਹੁਣ ਕੰਗਨਾ ਰਾਣੌਤ ਖਿਲਾਫ ਕੇਸ ਵੀ ਦਰਜ ਹੋ ਗਿਆ ਹੈ। ਕੰਗਨਾ ਨੇ ਲੰਘੇ ਕੱਲ੍ਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਖਿਲਾਫ ਬੋਲਦਿਆਂ ਕਿਹਾ ਸੀ …
Read More »ਨੀਟ ਪ੍ਰੀਖਿਆ ਟਾਲਣ ਤੋਂ ਸੁਪਰੀਮ ਕੋਰਟ ਦਾ ਇਨਕਾਰ
ਕਿਹਾ – 13 ਸਤੰਬਰ ਨੂੰ ਹੀ ਹੋਵੇਗੀ ਭਾਰਤ ਭਰ ‘ਚ ਨੀਟ ਦੀ ਪ੍ਰੀਖਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਨੀਟ ਦੀ ਪ੍ਰੀਖਿਆ ਟਾਲਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਭਾਰਤ ਭਰ ਵਿਚ 13 ਸਤੰਬਰ ਨੂੰ ਹੀ ਨੀਟ ਦੀ ਪ੍ਰੀਖਿਆ ਹੋਵੇਗੀ। ਸੁਪਰੀਮ ਕੋਰਟ ਨੇ ਨੀਟ ਦੀ ਪ੍ਰੀਖਿਆ ਨੂੰ …
Read More »ਹਵਾਈ ਫੌਜ ਦੇ ਬੇੜੇ ‘ਚ ਭਲਕੇ ਸ਼ਾਮਲ ਹੋਣਗੇ ਪੰਜ ਰਾਫੇਲ
ਨਵੀਂ ਦਿੱਲੀ/ਬਿਊਰੋ ਨਿਊਜ਼ ਰਾਫੇਲ ਲੜਾਕੂ ਜਹਾਜ਼ ਰਸਮੀ ਤੌਰ ‘ਤੇ ਭਲਕੇ 10 ਸਤੰਬਰ ਨੂੰ ਭਾਰਤੀ ਹਵਾਈ ਫੌਜ ਦੇ ਬੇੜੇ ਵਿਚ ਸ਼ਾਮਲ ਹੋ ਜਾਣਗੇ। ਇਸ ਸਬੰਧੀ ਅੰਬਾਲਾ ਏਅਰਫੋਰਸ ਸਟੇਸ਼ਨ ‘ਤੇ ਸਮਾਗਮ ਵੀ ਰੱਖਿਆ ਗਿਆ ਹੈ। ਸਮਾਗਮ ਵਿਚ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਵੀ ਸ਼ਾਮਲ ਹੋਣਗੇ। …
Read More »ਭਾਰਤ ਵਿਚ ਇਕ ਦਿਨ ‘ਚ ਹੀ ਆਏ 1 ਲੱਖ ਤੋਂ ਵੱਧ ਕਰੋਨਾ ਮਾਮਲੇ
ਦੁਨੀਆ ਭਰ ‘ਚ ਏਡੀ ਵੱਡੀ ਤਦਾਦ ਵਿਚ 24 ਘੰਟਿਆਂ ਦੌਰਾਨ ਕਿਤੇ ਨਹੀਂ ਆਏ ਹਨ ਏਨੇ ਕਰੋਨਾ ਮਾਮਲੇ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਕਰੋਨਾ ਦੀ ਸਥਿਤੀ ਵਿਸਫੋਟਕ ਬਣਦੀ ਜਾ ਰਹੀ ਹੈ। ਦੁਨੀਆ ਭਰ ਦੇ ਮੁਕਾਬਲੇ ਭਾਰਤ ਵਿਚ ਕਰੋਨਾ ਪੀੜਤਾਂ ਦੇ ਸਿਹਤਯਾਬ ਹੋਣ ਦੀ ਦਰ ਵੀ ਬਿਹਤਰ ਹੈ, ਜੋ ਕਿ 77 ਫੀਸਦੀ …
Read More »ਸੁਸ਼ਾਂਤ ਖੁਦਕੁਸ਼ੀ ਮਾਮਲੇ ‘ਚ ਅਦਾਕਾਰਾ ਰੀਆ ਚੱਕਰਵਰਤੀ ਜੇਲ੍ਹ ਪੁੱਜੀ
ਮੁੰਬਈ/ਬਿਊਰੋ ਨਿਊਜ਼ ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਨਾਲ ਜੁੜੇ ਡਰੱਗ ਮਾਮਲੇ ਵਿਚ ਅਦਾਕਾਰਾ ਰੀਆ ਚੱਕਰਵਰਤੀ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਭਾਇਰਖਲਾ ਜੇਲ੍ਹ ਵਿਚ ਸਿਫ਼ਟ ਕਰ ਦਿੱਤਾ। ਧਿਆਨ ਰਹੇ ਕਿ ਐਨ.ਸੀ.ਬੀ. ਨੇ ਰੀਆ ਨੂੰ ਲੰਘੇ ਕੱਲ੍ਹ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਰੀਆ ਦੀ ਅਦਾਲਤ ਵਿਚ ਪੇਸ਼ੀ ਹੋਈ ਅਤੇ ਹੇਠਲੀ …
Read More »