ਊਧਵ ਠਾਕਰੇ ਖਿਲਾਫ ਬੋਲਣ ਕਰਕੇ ਕੰਗਨਾ ‘ਤੇ ਮਾਮਲਾ ਹੋਇਆ ਦਰਜ ਮੁੰਬਈ/ਬਿਊਰੋ ਨਿਊਜ਼ ਫਿਲਮ ਅਦਾਕਾਰਾ ਕੰਗਨਾ ਰਣੌਤ ਅਤੇ ਸ਼ਿਵ ਸੈਨਾ ਵਿਚਕਾਰ ਕਲੇਸ਼ ਵਧਦਾ ਹੀ ਜਾ ਰਿਹਾ ਹੈ। ਇਸਦੇ ਚੱਲਦਿਆਂ ਹੁਣ ਕੰਗਨਾ ਰਾਣੌਤ ਖਿਲਾਫ ਕੇਸ ਵੀ ਦਰਜ ਹੋ ਗਿਆ ਹੈ। ਕੰਗਨਾ ਨੇ ਲੰਘੇ ਕੱਲ੍ਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਖਿਲਾਫ ਬੋਲਦਿਆਂ ਕਿਹਾ ਸੀ …
Read More »ਨੀਟ ਪ੍ਰੀਖਿਆ ਟਾਲਣ ਤੋਂ ਸੁਪਰੀਮ ਕੋਰਟ ਦਾ ਇਨਕਾਰ
ਕਿਹਾ – 13 ਸਤੰਬਰ ਨੂੰ ਹੀ ਹੋਵੇਗੀ ਭਾਰਤ ਭਰ ‘ਚ ਨੀਟ ਦੀ ਪ੍ਰੀਖਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਨੀਟ ਦੀ ਪ੍ਰੀਖਿਆ ਟਾਲਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਭਾਰਤ ਭਰ ਵਿਚ 13 ਸਤੰਬਰ ਨੂੰ ਹੀ ਨੀਟ ਦੀ ਪ੍ਰੀਖਿਆ ਹੋਵੇਗੀ। ਸੁਪਰੀਮ ਕੋਰਟ ਨੇ ਨੀਟ ਦੀ ਪ੍ਰੀਖਿਆ ਨੂੰ …
Read More »ਹਵਾਈ ਫੌਜ ਦੇ ਬੇੜੇ ‘ਚ ਭਲਕੇ ਸ਼ਾਮਲ ਹੋਣਗੇ ਪੰਜ ਰਾਫੇਲ
ਨਵੀਂ ਦਿੱਲੀ/ਬਿਊਰੋ ਨਿਊਜ਼ ਰਾਫੇਲ ਲੜਾਕੂ ਜਹਾਜ਼ ਰਸਮੀ ਤੌਰ ‘ਤੇ ਭਲਕੇ 10 ਸਤੰਬਰ ਨੂੰ ਭਾਰਤੀ ਹਵਾਈ ਫੌਜ ਦੇ ਬੇੜੇ ਵਿਚ ਸ਼ਾਮਲ ਹੋ ਜਾਣਗੇ। ਇਸ ਸਬੰਧੀ ਅੰਬਾਲਾ ਏਅਰਫੋਰਸ ਸਟੇਸ਼ਨ ‘ਤੇ ਸਮਾਗਮ ਵੀ ਰੱਖਿਆ ਗਿਆ ਹੈ। ਸਮਾਗਮ ਵਿਚ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਵੀ ਸ਼ਾਮਲ ਹੋਣਗੇ। …
Read More »ਭਾਰਤ ਵਿਚ ਇਕ ਦਿਨ ‘ਚ ਹੀ ਆਏ 1 ਲੱਖ ਤੋਂ ਵੱਧ ਕਰੋਨਾ ਮਾਮਲੇ
ਦੁਨੀਆ ਭਰ ‘ਚ ਏਡੀ ਵੱਡੀ ਤਦਾਦ ਵਿਚ 24 ਘੰਟਿਆਂ ਦੌਰਾਨ ਕਿਤੇ ਨਹੀਂ ਆਏ ਹਨ ਏਨੇ ਕਰੋਨਾ ਮਾਮਲੇ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਕਰੋਨਾ ਦੀ ਸਥਿਤੀ ਵਿਸਫੋਟਕ ਬਣਦੀ ਜਾ ਰਹੀ ਹੈ। ਦੁਨੀਆ ਭਰ ਦੇ ਮੁਕਾਬਲੇ ਭਾਰਤ ਵਿਚ ਕਰੋਨਾ ਪੀੜਤਾਂ ਦੇ ਸਿਹਤਯਾਬ ਹੋਣ ਦੀ ਦਰ ਵੀ ਬਿਹਤਰ ਹੈ, ਜੋ ਕਿ 77 ਫੀਸਦੀ …
Read More »ਸੁਸ਼ਾਂਤ ਖੁਦਕੁਸ਼ੀ ਮਾਮਲੇ ‘ਚ ਅਦਾਕਾਰਾ ਰੀਆ ਚੱਕਰਵਰਤੀ ਜੇਲ੍ਹ ਪੁੱਜੀ
ਮੁੰਬਈ/ਬਿਊਰੋ ਨਿਊਜ਼ ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਨਾਲ ਜੁੜੇ ਡਰੱਗ ਮਾਮਲੇ ਵਿਚ ਅਦਾਕਾਰਾ ਰੀਆ ਚੱਕਰਵਰਤੀ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਭਾਇਰਖਲਾ ਜੇਲ੍ਹ ਵਿਚ ਸਿਫ਼ਟ ਕਰ ਦਿੱਤਾ। ਧਿਆਨ ਰਹੇ ਕਿ ਐਨ.ਸੀ.ਬੀ. ਨੇ ਰੀਆ ਨੂੰ ਲੰਘੇ ਕੱਲ੍ਹ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਰੀਆ ਦੀ ਅਦਾਲਤ ਵਿਚ ਪੇਸ਼ੀ ਹੋਈ ਅਤੇ ਹੇਠਲੀ …
Read More »ਕੰਗਨਾ ਵਿਰੋਧ ਤੇ ਸਮਰਥਨ ਦੇ ਨਾਅਰਿਆਂ ਵਿਚਕਾਰ ਮੁੰਬਈ ਪਹੁੰਚੀ
ਕਿਹਾ – ਉਧਵ ਠਾਕਰੇ ਦਾ ਵੀ ਘੁਮੰਡ ਟੁੱਟੇਗਾ ਮੁੰਬਈ/ਬਿਊਰੋ ਨਿਊਜ਼ ਸ਼ਿਵ ਸੈਨਾ ਨਾਲ ਵਿਵਾਦ ਵਿਚਕਾਰ ਕੰਗਨਾ ਰਣੌਤ ਮੁੰਬਈ ਏਅਰਪੋਰਟ ਪਹੁੰਚ ਗਈ, ਜਿੱਥੇ ਕਰਨੀ ਸੈਨਾ ਨੇ ਉਸਦੇ ਹੱਕ ਵਿਚ ਨਾਅਰੇਬਾਜੀ ਕੀਤੀ ਤੇ ਸ਼ਿਵ ਸੈਨਾ ਨੇ ਵਿਰੋਧ ਕੀਤਾ। ਕੰਗਨਾ ਮੁੰਬਈ ਏਅਰਪੋਰਟ ਤੋਂ ਨਿਕਲ ਕੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਆਪਣੇ ਘਰ ਪਹੁੰਚ ਗਈ। …
Read More »ਰੂਸ ਨੇ ਕਰੋਨਾ ਵੈਕਸੀਨ ਨੂੰ ਕੀਤਾ ਜਨਤਕ
ਭਾਰਤ ਨੇ ਵੀ ਰੂਸ ਕੋਲੋਂ ਵੈਕਸੀਨ ਦੇ ਟਰਾਇਲ ਦਾ ਡਾਟਾ ਮੰਗਿਆ ਭਾਰਤ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 43 ਲੱਖ ਨੇੜੇ ਪਹੁੰਚੀ ਨਵੀਂ ਦਿੱਲੀ/ਬਿਊਰੋ ਨਿਊਜ਼ ਇਕ ਪਾਸੇ ਭਾਰਤ ਵਿਚ ਕਰੋਨਾ ਦੇ ਨਿੱਤ ਦਿਨ ਔਸਤਨ 90 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ, ਉੱਥੇ ਦੂਜੇ ਪਾਸੇ ਰੂਸ ਨੇ ਆਪਣੀ ਕਰੋਨਾ ਵੈਕਸੀਨ …
Read More »ਦਿੱਲੀ ‘ਚ ਬਾਦਲ ਦਲ ਨੂੰ ਲੱਗਾ ਵੱਡਾ ਝਟਕਾ
ਗੁਰਮੀਤ ਸਿੰਘ ਸ਼ੰਟੀ ਨੇ ਦਿੱਤਾ ਪਾਰਟੀ ਤੋਂ ਅਸਤੀਫ਼ਾ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਅਤੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸ਼ੰਟੀ ਦੇ ਅਸਤੀਫ਼ੇ ਨੂੰ ਬਾਦਲ ਦਲ ਦਿੱਲੀ ਪ੍ਰਦੇਸ਼ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ …
Read More »ਸੁਸ਼ਾਂਤ ਰਾਜਪੂਤ ਦੀ ਮੌਤ ਨਾਲ ਜੁੜੇ ਨਸ਼ੀਲੇ ਪਦਾਰਥਾਂ ਦੇ ਮਾਮਲੇ ‘ਚ ਰੀਆ ਚੱਕਰਵਰਤੀ ਗ੍ਰਿਫਤਾਰ
ਮੁੰਬਈ/ਬਿਊਰੋ ਨਿਊਜ਼ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਨਾਲ ਜੁੜੇ ਡਰੱਗਜ਼ ਮਾਮਲੇ ਦੀ ਜਾਂਚ ਦੌਰਾਨ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਵਲੋਂ ਅਦਾਕਾਰਾ ਰਿਆ ਚੱਕਰਵਰਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਡਿਪਟੀ ਡਾਇਰੈਕਟਰ ਕੇ. ਪੀ. ਐੱਸ. ਮਲਹੋਤਰਾ ਵਲੋਂ ਕੀਤੀ ਗਈ ਹੈ। …
Read More »ਕੰਗਨਾ ਖਿਲਾਫ ਮਹਾਰਾਸ਼ਟਰ ਸਰਕਾਰ ਦੀ ਵੱਡੀ ਕਾਰਵਾਈ
ਮੁੰਬਈ ਪੁਲਿਸ ਕੰਗਨਾ ਦੇ ਡਰੱਗ ਮਾਮਲੇ ਦੀ ਕਰੇਗੀ ਜਾਂਚ ਮੁੰਬਈ/ਬਿਊਰੋ ਨਿਊਜ਼ ਕੰਗਨਾ ਰਨੌਤ ਤੇ ਮਹਾਰਾਸ਼ਟਰ ਸਰਕਾਰ ਦਰਮਿਆਨ ਤਲਖ਼ੀ ਵਧਦੀ ਹੀ ਜਾ ਰਹੀ ਹੈ। ਦੋਵਾਂ ਧਿਰਾਂ ਨੇ ਇੱਕ-ਦੂਜੇ ਖਿਲਾਫ ਬਹੁਤ ਜ਼ਿਆਦਾ ਜ਼ਹਿਰ ਉਗਲਿਆ। ਧਿਆਨ ਰਹੇ ਕਿ ਕੰਗਨਾ ਨੇ ਭਲਕੇ 9 ਸਤੰਬਰ ਨੂੰ ਮੁੰਬਈ ਪਹੁੰਚਣਾ ਹੈ ਅਤੇ ਉਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ …
Read More »