ਸੰਗਤ ਦਰਸ਼ਨ ਦੌਰਾਨ ਚੋਣ ਮੈਨੀਫੈਸਟੋ ਦੇ ਸਾਰੇ ਵਾਅਦੇ ਪੂਰੇ ਕਰਨ ਦਾ ਕੀਤਾ ਵਾਅਦਾ ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼ ਜ਼ਿਲ੍ਹੇ ਦੇ ਪਿੰਡ ਮਰਾੜ੍ਹ ਕਲਾਂ ਵਿੱਚ ਸੰਗਤ ઠਦਰਸ਼ਨ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ ઠਪਾਰਟੀ ਨੂੰ ਦਿੱਤੇ ਜਾ ਰਹੇ ਸਮਰਥਨ ‘ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ …
Read More »ਜਗਦੀਸ਼ ਟਾਈਟਲਰ ਨੂੰ ਨਹੀਂ ਦਿੱਤੀ ਕਲੀਨ ਚਿੱਟ : ਕੈਪਟਨ
ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਮਾਮਲੇ ‘ਚ ਉਨ੍ਹਾਂ ਨੇ ਜਗਦੀਸ਼ ਟਾਈਟਲਰ ਦਾ ਬਚਾਅ ਨਹੀਂ ਕੀਤਾ ਅਤੇ ਨਾ ਹੀ ਉਸ ਨੂੰ ਕਦੇ ਕਲੀਨ ਚਿੱਟ ਦਿੱਤੀ ਸੀ। ਇਹ ਕੰਮ ਜਾਂਚ ਏਜੰਸੀਆਂ ਦਾ ਹੈ ਤੇ ਫੈਸਲਾ ਅਦਾਲਤ ਨੇ ਲੈਣਾ ਹੈ। ਉਨ੍ਹਾਂ …
Read More »ਫਾਸਟਵੇਅ ਦਾ ਦਫ਼ਤਰ ਘੇਰਨ ਗਈ ਟੀਮ ਇਨਸਾਫ਼ ‘ਤੇ ਪੁਲਿਸ ਵੱਲੋਂ ਲਾਠੀਚਾਰਜ
ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ 15 ਖਿਲਾਫ ਕੇਸ ਦਰਜ, ਮੀਡੀਆ ਕਰਮੀ ਵੀ ਬਣੇ ਲਾਠੀਚਾਰਜ ਦਾ ਨਿਸ਼ਾਨਾ ਲੁਧਿਆਣਾ : ਪੰਜਾਬੀ ਚੈਨਲ ‘ਤੇ ਟੀਮ ਇਨਸਾਫ਼ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਇੰਟਰਵਿਊ ਤੋਂ ਬਾਅਦ ‘ਜ਼ੀ ਪੰਜਾਬੀ ਹਰਿਆਣਾ-ਹਿਮਾਚਲ’ ਚੈਨਲ ਦਾ ਪ੍ਰਸਾਰਨ ਕੇਬਲ ‘ਤੇ ਬੰਦ ਕੀਤੇ ਜਾਣ ਦੇ ਵਿਰੋਧ ਵਿੱਚ ਸੋਮਵਾਰ ਨੂੰ …
Read More »ਸਿੱਖ ਪਛਾਣ ਤੇ ਧਰਮ ਬਾਰੇ ਕਿਤਾਬਚੇ ਤਿਆਰ ਕਰੇਗੀ ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ : ਵਿਦੇਸ਼ਾਂ ਵਿੱਚ ਸਿੱਖਾਂ ‘ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਧਰਮ ਤੇ ਸਿੱਖਾਂ ਬਾਰੇ ਜਾਣਕਾਰੀ ਦੇਣ ਲਈ ਕਈ ਭਾਸ਼ਾਵਾਂ ‘ਚ ਕਿਤਾਬਚੇ ਤਿਆਰ ਕਰਨ ਦਾ ਫੈਸਲਾ ਕੀਤਾ, ਜਿਸ ‘ਚ ਸਿੱਖ ਧਰਮ, ਅਤੇ ਹੋਰ ਧਰਮਾਂ ਨਾਲ ਤੁਲਨਾਤਮਕ ਜਾਣਕਾਰੀ ਹੋਵੇਗੀ। ਇਹ ਕਿਤਾਬਚੇ ਵੱਖ-ਵੱਖ ਦੇਸ਼ਾਂ ਦੇ …
Read More »ਪੰਜਾਬ ਭਰ ਵਿੱਚ ਜੇਲ੍ਹਾਂ ਦੀ ਚੈਕਿੰਗ
ਅਪਰੇਸ਼ਨ ਵਿੱਚ ਪੁਲਿਸ ਤੇ ਸਿਵਲ ਅਧਿਕਾਰੀ ਸ਼ਾਮਲ; ਵੱਡੀ ਗਿਣਤੀ ਮੋਬਾਈਲ ਤੇ ਸਿਮ ਬਰਾਮਦ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਨੇ ਜੇਲ੍ਹ ਵਿਭਾਗ ਤੇ ਸਿਵਲ ਪ੍ਰਸ਼ਾਸਨ ਨਾਲ ਸਾਂਝੇ ਤੌਰ ‘ਤੇ ਜੇਲ੍ਹਾਂ ਵਿਚ ਤਲਾਸ਼ੀ ਮੁਹਿੰਮ ਚਲਾ ਕੇ ਵੱਡੀ ਗਿਣਤੀ ਵਿਚ ਮੋਬਾਈਲ ਫੋਨ, ਸਿਮ ਕਾਰਡ, ਨਸ਼ੀਲੀਆਂ ਗੋਲੀਆਂ, ਬੀੜੀਆਂ ਤੇ ਹੋਰ ਇਤਰਾਜ਼ਯੋਗ ਸਾਮਾਨ ਬਰਾਮਦ ਕੀਤਾ ਹੈ। …
Read More »ਪੀਲੀਭੀਤ ਕਾਂਡ ਦੀ ਜੜ੍ਹ ਤੱਕ ਜਾਵੇਗੀ ਯੂਪੀ ਸਰਕਾਰ: ਰਾਮੂਵਾਲੀਆ
ਜੇਲ੍ਹ ਮੰਤਰੀ ਮੁਤਾਬਕ ਜਾਂਚ ਦਾ ਕੰਮ ਸ਼ੁਰੂ ਚੰਡੀਗੜ੍ਹ/ਬਿਊਰੋ ਨਿਊਜ਼ : ਪੀਲੀਭੀਤ ਜੇਲ੍ਹ ਵਿਚ ਸਿੱਖ ਹਵਾਲਾਤੀਆਂ ਉੱਤੇ ਤਸ਼ੱਦਦ ਦਾ ਮਾਮਲਾ ਸਾਹਮਣੇ ਆਉਣ ਨਾਲ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਉੱਤਰ ਪ੍ਰਦੇਸ਼ ਸਰਕਾਰ ਫਸੀ ਮਹਿਸੂਸ ਕਰ ਰਹੀ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਵੱਲੋਂ ਲੋਕ ਸਭਾ ਅੰਦਰ …
Read More »ਸੰਗਰੂਰ ‘ਚ ਐਨ ਆਰ ਆਈ ਮਹਿਲਾ ਨਾਲ ਦੁਰਵਿਵਹਾਰ
ਕੈਨੇਡਾ ਨਿਵਾਸੀ ਔਰਤ ਨੇ ਡੇਰਾ ਮਹੰਤ ਖਿਲਾਫ ਦਿੱਤੀ ਸ਼ਿਕਾਇਤ ਮੁਹਾਲੀ : ਕੈਨੇਡਾ ਵਿਚ ਰਹਿਣ ਵਾਲੀ ਭਾਰਤੀ ਮੂਲ ਦੀ ਇਕ ਔਰਤ ਨੇ ਮੁਹਾਲੀ ਦੇ ਫੇਜ਼ 7 ਦੇ ਐਨ ਆਰ ਆਈ ਵਿੰਗ ਵਿਚ ਸੰਗਰੂਰ ਸਥਿਤ ਇਕ ਡੇਰਾ ਮਹੰਤ ਖਿਲਾਫ ਦੁਰਵਿਵਹਾਰ ਕਰਨ ਦੀ ਸ਼ਿਕਾਇਤ ਦਿੱਤੀ ਹੈ। ਐਨ ਆਰ ਆਈ ਵਿੰਗ ਨੇ ਪੀੜਤਾ ਦੀ …
Read More »ਸਰਕਾਰੀ ਯਾਤਰਾ ਮਹਿੰਗੀ, ਪ੍ਰਾਈਵੇਟ ਯਾਤਰਾ ਸਸਤੀ
ਮੁੱਖ ਮੰਤਰੀ ਤੀਰਥ ਯਾਤਰਾ ਦੇ ਖਰਚ ‘ਤੇ ਉਠੇ ਸਵਾਲ; ਬੱਚਿਆਂ ਦਾ ਵੀ ਪੂਰਾ ਕਿਰਾਇਆ ਅਦਾ ਕਰ ਰਹੀ ਹੈ ਸਰਕਾਰ ਬਠਿੰਡਾ : ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ‘ਤੇ ਹੁਣ ਉਂਗਲ ਉੱਠਣ ਲੱਗੀ ਹੈ। ਇਸ ਦਾ ਕਾਰਨ ਹੈ ਕਿ ਪ੍ਰਾਈਵੇਟ ਯਾਤਰਾ ਦੇ ਮੁਕਾਬਲੇ ਸਰਕਾਰੀ ਯਾਤਰਾ ਮਹਿੰਗੀ ਪੈਂਦੀ ਹੈ। ਕੇਂਦਰੀ …
Read More »ਅਕਾਲੀ ਦਲ ਵੱਲੋਂ ਯੂਪੀ ਵਿਧਾਨ ਸਭਾ ਚੋਣਾਂ ਲੜਨ ਦੀਆਂ ਤਿਆਰੀਆਂ
ਪੰਜ ਮੈਂਬਰੀ ਕਮੇਟੀ ਕਾਇਮ, ਸਿੱਖਾਂ ਦੀ ਬਹੁਗਿਣਤੀ ਵਾਲੀਆਂ ਸੀਟਾਂ ਦੀ ਹੋਵੇਗੀ ਨਿਸ਼ਾਨਦੇਹੀ ਨਵੀਂ ਦਿੱਲੀ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਨੇ ਸਿਆਸੀ ਪੱਖੋਂ ਭਾਰਤ ਦੇ ਸਭ ਤੋਂ ਮਹੱਤਵਪੂਰਨ ਸੂਬੇ ਉੱਤਰ ਪ੍ਰਦੇਸ਼ (ਯੂਪੀ) ਵਿੱਚ ਆਪਣਾ ਸੰਗਠਨਾਤਮਕ ਢਾਂਚਾ ਮਜ਼ਬੂਤ ਕਰਨ ਅਤੇ ਆਪਣਾ ਪ੍ਰਭਾਵ ਖੇਤਰ ਵਧਾਉਣ ਲਈ ਕਮਰ ਕਸ ਲਈ ਹੈ। ਦਲ 2017 ਦੀਆਂ ਯੂਪੀ …
Read More »ਟਿਕਟਾਂ ਵੰਡਣ ਵਾਲੇ ਖੁਦ ਟਿਕਟਾਂ ਦੇ ਚਾਹਵਾਨ
‘ਆਪ’ ਦੀ ਚੋਣ ਪ੍ਰਚਾਰ ਕਮੇਟੀ ਦੇ 13 ਮੈਂਬਰ ਟਿਕਟਾਂ ਦੇ ਇੱਛੁਕ ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਵਿਧਾਨ ਸਭਾ ਦੀਆਂ ਸਾਲ 2017 ਵਿੱਚ ਹੋ ਰਹੀਆਂ ਚੋਣਾਂ ਲਈ ਟਿਕਟਾਂ ਵੰਡਣ ਦੀ ਵਿਧੀ ਬੜੀ ਅਜੀਬ ਹੈ ਕਿਉਂਕਿ 16 ਮੈਂਬਰੀ ਚੋਣ ਪ੍ਰਚਾਰ ਕਮੇਟੀ (ਟਿਕਟਾਂ ਵੰਡਣ ਲਈ ਅਧਿਕਾਰਤ ਬਾਡੀ) ਵਿੱਚੋਂ ਤਕਰੀਬਨ 13 …
Read More »