Breaking News
Home / ਪੰਜਾਬ (page 1527)

ਪੰਜਾਬ

ਪੰਜਾਬ

ਪੀਜੀਆਈ ਨੇ ਮਾਂ ਬੋਲੀ ਪੰਜਾਬੀ ਨੂੰ ਪਲਕਾਂ ‘ਤੇ ਬਿਠਾਇਆ

ਦੱਖਣੀ ਭਾਰਤ ਦੇ ਡਾਕਟਰਾਂ ਅਤੇ ਨਰਸਾਂ ਨੂੰ ਪੰਜਾਬੀ ਸਿੱਖਣ ਦਾ ਚਾਅ ਚੜ੍ਹਿਆ ਚੰਡੀਗੜ੍ਹ/ਬਿਊਰੋ ਨਿਊਜ਼ ਪੀਜੀਆਈ ਨੇ ਮਾਂ ਬੋਲੀ ਪੰਜਾਬੀ ਨੂੰ ਅੱਖਾਂ ‘ਤੇ ਬਿਠਾ ਲਿਆ ਹੈ। ਪੀਜੀਆਈ ਦੇ ਡਾਕਟਰਾਂ ਨੂੰ ਪੰਜਾਬੀ ਬੋਲੀ ਸਿੱਖਣ ਦਾ ਚਾਅ ਚੜ੍ਹ ਗਿਆ ਹੈ ਅਤੇ ਉਹ ਪੰਜਾਬੀ ਸਿੱਖਣ ਲੱਗੇ ਹਨ। ਪੀਜੀਆਈ ਦੀ ਕੰਟੀਨ ਵਿੱਚ ਸ਼ਾਮ ਵੇਲੇ ਚਾਰ …

Read More »

ਪੰਜਾਬੀ ਪੁੱਤਰ ਨੇ ਮਾਊਂਟ ਐਵਰੇਸਟ ‘ਤੇ ਲਹਿਰਾਇਆ ਤਿਰੰਗਾ, ਰਚਿਆ ਇਤਿਹਾਸ

ਐਵਰੇਸਟ ‘ਤੇ ਚੜ੍ਹਨ ਵਾਲੇ ਅੰਮ੍ਰਿਤਸਰ ਦੇ ਸੋਹੇਲ ਸ਼ਰਮਾ ਦੇਸ਼ ਦੇ ਪਹਿਲੇ ਆਈਪੀਐੱਸ ਅਧਿਕਾਰੀ ਅੰਮ੍ਰਿਤਸਰ/ਬਿਊਰੋ ਨਿਊਜ਼ ਹਿਮਾਲਿਆ ਦੇ ਸਿਖਰ ‘ਤੇ ਭਾਰਤੀ ਤਿਰੰਗਾ ਲਹਿਰਾ ਗਿਆ ਪੰਜਾਬੀ ਪੁੱਤਰ। ਐਵਰੇਸਟ ਫ਼ਤਹਿ ਕਰਕੇ ਅੰਮ੍ਰਿਤਸਰ ਦੇ ਸੋਹੇਲ ਸ਼ਰਮਾ ਨੇ ਇਤਿਹਾਸ ਰਚ ਦਿੱਤਾ ਹੈ। ਨਾਰਥ ਫੇਸ (ਤਿੱਬਤ) ਦੇ ਉੱਭੜ-ਖਾਬੜ ਰਸਤੇ ਰਾਹੀਂ ਐਵਰੇਸਟ ‘ਤੇ ਪਹੁੰਚਣ ਵਾਲੇ ਉਹ ਪਹਿਲੇ …

Read More »

ਦਮਦਮੀ ਟਕਸਾਲ ਦੇ ਬੰਦਿਆਂ ਵੱਲੋਂ ਜੁਰਮ ਦਾ ‘ਇਕਬਾਲ’

ਸੰਤ ਢੱਡਰੀਆਂ ਵਾਲੇ ‘ਤੇ ਹਮਲੇ ਸਬੰਧੀ ਛੇ ਹੋਰ ਕਾਬੂ, ਇੱਕ ਸਕਾਰਪੀਓ ਬਰਾਮਦ ਚੰਡੀਗੜ੍ਹ : ਦਮਦਮੀ ਟਕਸਾਲ ਨਾਲ ਸਬੰਧਤ ਵਿਅਕਤੀਆਂ ਨੇ ਪੁਲਿਸ ਤਫ਼ਤੀਸ਼ ਦੌਰਾਨ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਹਮਲਾ ਕਰਨ ਦਾ ਜੁਰਮ ਇਕਬਾਲ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਸੋਨੀ ਨਾਮੀ ਵਿਅਕਤੀ ਨੇ ਪੁਲਿਸ ਵੱਲੋਂ ਕੀਤੀ ਪੁੱਛ-ਗਿੱਛ ਦੌਰਾਨ …

Read More »

ਕੇਜਰੀਵਾਲ ਨੇ ਸੰਤ ਢੱਡਰੀਆਂ ਵਾਲਿਆਂ ਨਾਲ ਕੀਤੀ ਮੁਲਾਕਾਤ

ਢੱਡਰੀਆਂ ਵਾਲਿਆਂ ਨੇ ਕਿਹਾ, ਉਹ ਰਾਜਨੀਤੀ ਤੋਂ ਹਨ ਦੂਰ ਪਟਿਆਲਾ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਮੁਲਾਕਾਤ ਲਈ ਪਹੁੰਚੇ। ਗੁਰਦੁਆਰਾ ਪਰਮੇਸ਼ਵਰ ਦੁਆਰ ਵਿਚ ਕੇਜਰੀਵਾਲ ਤੇ ਢੱਡਰੀਆਂ ਵਾਲਿਆਂ ਦੀ ਬੰਦ ਕਮਰਾ ਮੀਟਿੰਗ ਹੋਈ। ਕੁੱਝ ਸਮਾਂ ਮੀਟਿੰਗ ਕਰਨ ਮਗਰੋਂ ਕੇਜਰੀਵਾਲ ਚਲੇ ਗਏ। …

Read More »

ਢੱਡਰੀਆਂ ਵਾਲੇ ਆਪਣਾ ਹਥਿਆਰਬੰਦ ਦਸਤਾ ਕਰਨਗੇ ਕਾਇਮ

ਹਥਿਆਰਾਂ ਦੇ ਲਾਇਸੰਸ ਲੈ ਕੇ ਆਪਣੇ ਸ਼ਰਧਾਲੂਆਂ ਨੂੰ ਦਿਵਾਉਣਗੇ ਟ੍ਰੇਨਿੰਗ ਪਟਿਆਲਾ/ਬਿਊਰੋ ਨਿਊਜ਼ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਹੁਣ ਆਪਣਾ ਸੁਰੱਖਿਆ ਦਸਤਾ ਕਾਇਮ ਕਰਨਗੇ। ਉਹ ਹਥਿਆਰਾਂ ਦੇ ਲਾਇਸੰਸ ਲੈ ਕੇ ਆਪਣੇ ਸ਼ਰਧਾਲੂਆਂ ਨੂੰ ਟ੍ਰੇਨਿੰਗ ਦਿਵਾਉਣਗੇ। ਢੱਡਰੀਆਂ ਵਾਲਿਆਂ ਨੂੰ ਸਰਕਾਰ ਨੇ ਸੁਰੱਖਿਆ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੂੰ ਪੰਜਾਬ ਪੁਲਿਸ ‘ਤੇ …

Read More »

ਸ਼ਿਵਸੈਨਾ ਦੀ ਲਲਕਾਰ ਰੈਲੀ ਦਾ ਮੁਕਾਬਲਾ ਕਰਨ ਲਈ ਸਿੱਖ ਜਥੇਬੰਦੀਆਂ ਅੰਮ੍ਰਿਤਸਰ-ਜਲੰਧਰ ਹਾਈਵੇ ‘ਤੇ ਬਿਆਸ ਵਿਖੇ ਹੋਈਆਂ ਇਕੱਠੀਆਂ ਸ਼ਿਵ ਸੈਨਾ ਨੇ ਰੈਲੀ ਕੀਤੀ ਰੱਦ

ਚੰਡੀਗੜ੍ਹ/ਬਿਊਰੋ ਨਿਊਜ਼ ਅੱਜ ਬਿਆਸ ਵਿਚ ਅੰਮ੍ਰਿਤਸਰ-ਜਲੰਧਰ ਹਾਈਵੇ ‘ਤੇ ਵੱਡੀ ਗਿਣਤੀ ਸਿੱਖ ਇਕੱਠੇ ਹੋਏ। ਸਿੱਖ ਜਥੇਬੰਦੀਆਂ ਦਾ ਇਹ ਇਕੱਠ ਕੱਟੜ ਹਿੰਦੂ ਜਥੇਬੰਦੀ ਸ਼ਿਵਸੈਨਾ ਦੇ ਉਸ ਐਲਾਨ ਦੇ ਖਿਲਾਫ ਸੀ, ਜਿਸ ਵਿਚ ਅੱਜ ਇੱਕ ਵਿਸ਼ਾਲ ਲਲਕਾਰ ਰੈਲੀ ਕਰਨ ਦਾ ਦਾਅਵਾ ਕੀਤਾ ਗਿਆ ਸੀ। ਹਾਲਾਂਕਿ ਸਿੱਖ ਜਥੇਬੰਦੀਆਂ ਦੇ ਇਕੱਠੇ ਹੋਣ ਦੀ ਖਬਰ ਮਿਲਦਿਆਂ …

Read More »

ਹਰਨਾਮ ਸਿੰਘ ਧੁੰਮਾ ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਆਹਮੋ-ਸਾਹਮਣੇ

ਪਟਿਆਲਾ/ਬਿਊਰੋ ਨਿਊਜ਼ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਤੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਆਹਮੋ-ਸਾਹਮਣੇ ਹੋ ਗਏ ਹਨ। ਧੁੰਮਾਂ ਵੱਲੋਂ ਉਠਾਏ ਸਵਾਲਾਂ ਦਾ ਜਵਾਬ ਢੱਡਰੀਆਂ ਵਾਲੇ ਨੇ ਦੇ ਦਿੱਤਾ ਹੈ। ਢੱਡਰੀਆਂ ਵਾਲੇ ਨੇ ਕਿਹਾ ਹੈ ਕਿ ਧੁੰਮਾ ਨੇ ਇਸ ਵਿਵਾਦ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਤਾਂ ਸਿਰਫ ਜਵਾਬ …

Read More »

ਢੱਡਰੀਆਂ ਵਾਲੇ ‘ਤੇ ਹਮਲੇ ਸਬੰਧੀ 6 ਹੋਰ ਕਾਬੂ

ਪੰਜਾਬ ਸਰਕਾਰ ਵੀ ਕਸੂਰੀ ਘਿਰੀ ਲੁਧਿਆਣਾ/ਬਿਊਰੋ ਨਿਊਜ਼ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਹਮਲੇ ਦੇ ਮਾਮਲੇ ਵਿੱਚ ਬਾਦਲ ਸਰਕਾਰ ਕਸੂਤੀ ਘਿਰ ਗਈ ਹੈ। ਵਿਰੋਧੀ ਧਿਰਾਂ ਨੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਚੁੱਕੀ ਹੈ। ਉੱਧਰ, ਪੁਲਿਸ ਨੇ ਅੱਜ ਛੇ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ …

Read More »

ਪੰਜਾਬ ‘ਚ ਗੈਂਗਸਟਰ ਬਣੇ ਸਰਕਾਰ ਲਈ ਸਿਰਦਰਦੀ

ਸੁਖਬੀਰ ਬਾਦਲ ਦੇ ਦਾਅਵਿਆਂ ‘ਤੇ ਹੋ ਰਹੇ ਹਨ ਸਵਾਲ ਖੜ੍ਹੇ ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬ ਵਿੱਚ ਗੈਂਗਸਟਰ ਸਰਕਾਰ ਅਤੇ ਪੰਜਾਬ ਪੁਲਿਸ ਲਈ ਵੱਡੀ ਵੰਗਾਰ ਬਣ ਗਏ ਹਨ। ਗੈਂਗਸਟਰਾਂ ਦੇ ਹੌਸਲੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਦਾਅਵਿਆਂ ‘ਤੇ ਵੱਡਾ ਸਵਾਲ ਖੜ੍ਹਾ ਕਰ ਰਹੇ ਹਨ। ਸੁਖਬੀਰ ਬਾਦਲ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ …

Read More »

ਮੋਗਾ ‘ਚ ਦਿਨ-ਦਿਹਾੜੇ 60 ਲੱਖ ਰੁਪਏ ਲੁੱਟੇ, ਗੰਨਮੈਨ ਦੀ ਮੌਤ

ਮੋਗਾ/ਬਿਊਰੋ ਨਿਊਜ਼ ਮੋਗਾ ਵਿਚ ਅੱਜ ਅਣਪਛਾਤੇ ਲੁਟੇਰੇ ਬੈਂਕ ਦੀ ਕੈਸ਼ ਵੈਨ ਵਿਚੋਂ 60 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਅਤੇ ਲੁਟੇਰਿਆਂ ਵਲੋਂ ਕੀਤੀ ਫਾਇਰਿੰਗ ਦੌਰਾਨ ਵੈਨ ਵਿਚ ਬੈਠੇ ਗੰਨਮੈਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬਾਘਾਪੁਰਾਣਾ ਤੋਂ ਇਕ ਇਨੋਵਾ ਗੱਡੀ ਓਬੀਸੀ ਬੈਂਕ ਦਾ 60 ਲੱਖ ਰੁਪਿਆ ਜਮ੍ਹਾਂ ਕਰਾਉਣ ਲਈ …

Read More »