ਸਰਬਜੀਤ ਸਿੰਘ ਮੀਤ ਪ੍ਰਧਾਨ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੂੰ ਆਨਰੇਰੀ ਸਕੱਤਰ ਚੁਣਿਆ ਅੰਮ੍ਰਿਤਸਰ/ਬਿਊਰੋ ਨਿਊਜ਼ ਸਿੱਖਾਂ ਦੀ ਧਾਰਮਿਕ ਅਤੇ ਵਿਦਿਅਕ ਸੰਸਥਾ ਚੀਫ ਖਾਲਸਾ ਦੀਵਾਨ ਦਾ ਪ੍ਰਧਾਨ ਡਾ. ਸੰਤੋਖ ਸਿੰਘ ਨੂੰ ਚੁਣ ਲਿਆ ਗਿਆ ਹੈ। ਮੁੜ ਹੋਈਆਂ ਚੋਣਾਂ ਦੌਰਾਨ ਸਰਬਜੀਤ ਸਿੰਘ ਨੂੰ ਮੀਤ ਪ੍ਰਧਾਨ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੂੰ ਆਨਰੇਰੀ …
Read More »ਪਹਿਲੀ ਵਾਰ ਪਾਕਿ ‘ਚ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਰਿਕਾਰਡ ਦੀ ਪ੍ਰਦਰਸ਼ਨੀ
ਲਾਹੌਰ/ਬਿਊਰੋ ਨਿਊਜ਼ : ਸ਼ਹੀਦ ਭਗਤ ਸਿੰਘ ਨੂੰ ਫਾਂਸੀ ਦਿੱਤੇ ਜਾਣ ਤੋਂ 86 ਸਾਲ ਬਾਅਦ ਪਾਕਿਸਤਾਨ ਨੇ ਪਹਿਲੀ ਵਾਰ ਉਸ ਦੇ ਕੇਸ ਨਾਲ ਸਬੰਧਤ ਕੁੱਝ ਰਿਕਾਰਡ ਪ੍ਰਦਰਸ਼ਿਤ ਕੀਤਾ। ਇਨ੍ਹਾਂ ਵਿੱਚ ਭਗਤ ਸਿੰਘ ਨੂੰ ਫਾਂਸੀ ਦਿੱਤੇ ਜਾਣ ਦਾ ਸਰਟੀਫਿਕੇਟ ਵੀ ਸ਼ਾਮਲ ਹੈ। ઠਪਾਕਿਸਤਾਨ ਪੁਰਾਤੱਤਵ ਵਿਭਾਗ ਨੇ ਭਗਤ ਸਿੰਘ ਦੇ ਕੇਸ ਨਾਲ ਸਬੰਧਤ …
Read More »ਡਾਕਟਰ ਆਪਣਾ ਘਰ ਭਰਨ ਲਈ ਮਰੀਜ਼ਾਂ ਦੀ ਕਰਦੇ ਹਨ ਅੰਨ੍ਹੀ ਲੁੱਟ
ਡਾਕਟਰਾਂ ਦਾ ਡਰੱਗਜ਼ ਕੰਪਨੀਆਂ ਨਾਲ ਗਠਜੋੜ ਆਇਆ ਸਾਹਮਣੇ ਬਠਿੰਡਾ/ਬਿਊਰੋ ਨਿਊਜ਼ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਆਪਣੇ ਘਰ ਭਰਨ ਲਈ ਮਰੀਜ਼ਾਂ ਦੀ ਕੀਤੀ ਜਾ ਰਹੀ ਅੰਨ੍ਹੀ ਲੁੱਟ ਬੇਨਕਾਬ ਹੋਈ ਹੈ। ਖ਼ੁਦ ਪੰਜਾਬ ਸਰਕਾਰ ਦੇ ਖ਼ੁਫ਼ੀਆ ਵਿੰਗ ਨੇ ਇਹ ਨਕਾਬ ਉਤਾਰਿਆ ਹੈ ਜਿਸ ਤੋਂ ਮਰੀਜ਼ਾਂ ਨੂੰ ਲੁੱਟਣ ਲਈ ਡਾਕਟਰਾਂ ਤੇ ਡਰੱਗਜ਼ ਕੰਪਨੀਆਂ …
Read More »ਨਾਰੰਗ ਰਿਪੋਰਟ : ਰੇਤ ਦੇ ਠੇਕਿਆਂ ‘ਚ ਰਾਣਾ ਨੂੰ ਕਲੀਨ ਚਿੱਟ
ਚੰਡੀਗੜ੍ਹ : ਬਹੁ-ਚਰਚਿਤ ਰੇਤ ਖੁਦਾਈ ਦੇ ਘੁਟਾਲੇ ਦੀ ਜਾਂਚ ਲਈ ਗਠਿਤ ਜਸਟਿਸ ਜੇ ਐਸ ਨਾਰੰਗ ਦੀ ਰਿਪੋਰਟ ਬੁੱਧਵਾਰ ਨੂੰ ਸਦਨ ਵਿਚ ਪੇਸ਼ ਕੀਤੀ ਗਈ। ਰਿਪੋਰਟ ‘ਤੇ ਬਹਿਸ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਅਤੇ ਕਾਂਗਰਸੀ ਦੋ ਵਾਰ ਆਹਮੋ ਸਾਹਮਣੇ ਹੋਏ, ਪਰ ਬਹਿਸ ਦੇ ਮਤੇ ਨੂੰ ਸਵੀਕਾਰ ਨਹੀਂ …
Read More »ਸ਼੍ਰੋਮਣੀ ਕਮੇਟੀ ਨੇ ਪੰਜਾਬੀ ਫਿਲਮ ‘ਨਾਨਕ ਸ਼ਾਹ ਫਕੀਰ’ ਨੂੰ ਦਿੱਤੀ ਮਾਨਤਾ
ਫਿਲਮ ਵੇਖਣ ਤੋਂ ਪਹਿਲਾਂ ਕਿੰਤੂ-ਪ੍ਰੰਤੂ ਠੀਕ ਨਹੀਂ : ਸ਼੍ਰੋਮਣੀ ਕਮੇਟੀ ਅੰਮ੍ਰਿਤਸਰ : ਵੱਡੇ ਬਜਟ ਦੀ ਪੰਜਾਬੀ ਫ਼ਿਲਮ ‘ਨਾਨਕ ਸ਼ਾਹ ਫਕੀਰ’ 13 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ ਬਾਰੇ ਸਾਹਮਣੇ ਆ ਰਹੀਆਂ ਟਿੱਪਣੀਆਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪਸ਼ਟ ਕੀਤਾ ਹੈ ਕਿ ਇਸ ਫਿਲਮ ਵਿਚ ਕੁਝ ਵੀ …
Read More »ਹਰਿਮੰਦਰ ਸਾਹਿਬ ‘ਚ ਪੁਰਾਤਨ ਬੇਰੀਆਂ ਨੂੰ ਲੱਗਿਆ ਭਰਪੂਰ ਫ਼ਲ
ਸ਼ਰਧਾਲੂਆਂ ਲਈ ਇਹ ਬੇਰੀਆਂ ਬਣੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਅੰਮ੍ਰਿਤਸਰ : ਹਰਿਮੰਦਰ ਸਾਹਿਬ ਕੰਪਲੈਕਸ ਅੰਦਰਲੀਆਂ ਪੁਰਾਤਨ ਤਿੰਨ ਬੇਰੀਆਂ ਨੂੰ ਇਸ ਵਰ੍ਹੇ ਵੀ ਬੇਰ ਲੱਗੇ ਹਨ। ਇਸ ਵਾਰ ਦੁਖ ਭੰਜਨੀ ਬੇਰੀ ਨੂੰ ਹੋਰਨਾਂ ਨਾਲੋਂ ਵਧੇਰੇ ਫਲ ਲੱਗਿਆ ਹੈ। ਇਨ੍ਹਾਂ ਪੁਰਾਤਨ ਬੇਰੀਆਂ ਨੂੰ ਲੱਗੇ ਫਲ ਇੱਥੇ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਲਈ ਵਿਸ਼ੇਸ਼ …
Read More »ਡਾ. ਗਾਂਧੀ ਨੇ ਬਣਾਇਆ ਨਵਾਂ ਫੋਰਮ ‘ਪੰਜਾਬ ਮੰਚ’
ਕਿਹਾ, ਇਕ-ਦੋ ਮਹੀਨਿਆਂ ਤੱਕ ਬਣਾਵਾਂਗੇ ਸਿਆਸੀ ਪਾਰਟੀ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਵਿਚੋਂ ਮੁਅੱਤਲ ਕੀਤੇ ਗਏ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਅੱਜ ‘ਪੰਜਾਬ ਮੰਚ’ ਨਾਮ ਦੇ ਨਵੇਂ ਫੋਰਮ ਦੇ ਗਠਨ ਦਾ ਐਲਾਨ ਕੀਤਾ। ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਆਉਣ ਵਾਲੇ ਸਮੇਂ …
Read More »ਪੰਜਾਬ ਸਰਕਾਰ ਵਲੋਂ ਲਗਾਏ ਵਾਧੂ ਟੈਕਸਾਂ ਨਾਲ ਆਮ ਆਦਮੀ ‘ਤੇ ਪ੍ਰਤੀ ਮਹੀਨਾ 500 ਰੁਪਏ ਦਾ ਹੋਰ ਬੋਝ ਪਵੇਗਾ
ਪਰਮਿੰਦਰ ਢੀਂਡਸਾ ਦਾ ਕਹਿਣਾ, ਸਰਕਾਰ ਨੇ ਲੋਕਾਂ ਦਾ ਲੱਕ ਤੋੜਨ ਦੀ ਕੀਤੀ ਤਿਆਰੀ ਚੰਡੀਗੜ੍ਹ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਅਤੇ ਦਲਿਤਾਂ ਨੂੰ ਸਮਾਜ ਭਲਾਈ ਸਕੀਮਾਂ ਦੇ ਲਾਭ ਦੇਣ ਤੋਂ ਇਨਕਾਰ ਕਰਨ ਮਗਰੋਂ ਕਾਂਗਰਸ ਸਰਕਾਰ ਨੇ ਵੱਡੇ ਟੈਕਸ ਲਗਾ ਲੋਕਾਂ …
Read More »ਤਲਖੀਆਂ ਅਤੇ ਟਕਰਾਅ ਪੈਦਾ ਕਰਕੇ ਵਿਧਾਨ ਸਭਾ ਦਾ ਸੈਸ਼ਨ ਹੋਇਆ ਖਤਮ
ਮਾਮੂਲੀ ਸੋਧਾਂ ਨਾਲ ਪੰਜਾਬ ਦਾ ਬਜਟ ਹੋਇਆ ਪਾਸ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਆਖ਼ਰੀ ਦਿਨ ਅੱਜ ਵਿਰੋਧੀ ਧਿਰ ਅਤੇ ਸੱਤਾਧਾਰੀ ਧਿਰ ਵਿਚਕਾਰ ਕਈ ਵਾਰ ਤਿੱਖੀ ਬਹਿਸਬਾਜ਼ੀ ਹੋਈ। ਅੱਜ ਅਖੀਰਲੇ ਦਿਨ ਬਹੁਤਾ ਸਮਾਂ ਅਕਾਲੀ ਦਲ ਅਤੇ ਭਾਜਪਾ ਨੇ ਬਾਈਕਾਟ ਕੀਤਾ । ਇਸ ਦੇ ਬਾਵਜੂਦ ਅਖ਼ੀਰਲੇ ਦਿਨ ਪੰਜਾਬ ਦੇ ਬਜਟ …
Read More »ਬਜਟ ਸੈਸ਼ਨ ਦੇ ਆਖਰੀ ਦਿਨ ਮਨਪ੍ਰੀਤ ਨੂੰ ਆਇਆ ਗੁੱਸਾ
ਬਾਦਲ ਪਰਿਵਾਰ ਨੂੰ ਸੁਣਾਈਆਂ ਅਗਲੀਆਂ-ਪਿਛਲੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਵਿਚ ਬਜਟ ਸੈਸ਼ਨ ਦੇ ਆਖਰੀ ਦਿਨ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਿਚਕਾਰ ਤਾਬੜਤੋੜ ਸ਼ਬਦੀ ਹਮਲੇ ਹੋਣ ਲੱਗੇ। ਜਿੱਥੇ ਮਜੀਠੀਆ ਨੇ ਮਨਪ੍ਰੀਤ ਬਾਦਲ ਨੂੰ ਖਰੀਆਂ-ਖੋਟੀਆਂ ਸੁਣਾਈਆਂ, ਉੱਥੇ ਹੀ ਮਨਪ੍ਰੀਤ ਬਾਦਲ ਨੂੰ …
Read More »